ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਵਿਚ ਇੱਕ ਮਿਲੀਅਨ ਯੂਰੋ ਦੀ ਲਾਟਰੀ ਜਿੱਤਣ ਵਾਲੇ ਇੱਕੋ-ਇੱਕ ਪੰਜਾਬੀ ਅਮਰਜੀਤ ਸਿੰਘ ਦੀ ਪਿਛਲੇ ਦਿਨੀ ਸੰਖੇਪ ਬਿਮਾਰੀ ਬਾਅਦ ਮੌਤ ਹੋ ਗਈ ਹੈ। ਅਮਰਜੀਤ ਸਿੰਘ ਉਰਫ ਬਾਬਾ ਪਿਛਲੇ ਤਕਰੀਬਨ ਚਾਰ ਦਹਾਕਿਆਂ ‘ਤੋਂ ਬੈਲਜ਼ੀਅਮ ਦੇ ਸ਼ਹਿਰ ਗੈਂਟ ਰਹਿ ਅਪਣੀ ਨਾਈਟ ਸੌਪ ਚਲਾ ਰਿਹਾ ਸੀ। ਕੁੱਝ ਸਾਲ ਪਹਿਲਾਂ ਉਸ ਨੂੰ […]
Maand: augustus 2020
ਪਹਿਲਵਾਨ ਲੱਖਣਕੇ ਪੱਡੇ ਨੂੰ ਸ਼ਰਧਾਜਲੀ 16 ਅਗਸਤ ਨੂੰ
ਬੈਲਜੀਅਮ 14ਅਗਸਤ(ਅਮਰਜੀਤ ਸਿੰਘ ਭੋਗਲ) ਯੰਗ ਕਲੱਬ ਬੈਲਜੀਅਮ ਦੇ ਤੀਰਥ ਰਾਮ,ਲਵਦੀਪ ਸਿੰਘ,ਸਤਨਾਮ ਅਮਿੰ੍ਰਤਸਰ,ਰੂਪ ਮਾਣੋਚਾਲ,ਸਹਿੰਦਰਪਾਲ ਸਿੰਘ,ਬਿਕਾ,ਸੋਨੀ ਅਮ੍ਰਿਤਸਰ,ਸਨੀ,ਰੁਪਾ ਹਾਸਲਟ,ਕਰਮਜੀਤ ਬਾਜਵਾ,ਨਰਿੰਦਰ ਸਿੰਘ ਅਤੇ ਗੁਰਭੈਜ ਸਿੰਘ ਵਲੋ 16 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਿਖੇ ਪਹਿਲਵਾਨ ਲੱਖਣਕੇ ਪੱਡੇ ਜਿਸ ਨੂੰ ਕੁਝ ਮਹਿਨੇ ਪਹਿਲਾ ਇਕ ਪੁਲੀਸ ਵਾਲੇ ਵਲੋ ਗੋਲੀ ਮਾਰ ਕੇ ਮੋਤ ਦੇ ਘਾਟ ਉਤਾਰ ਦਿਤਾ ਸੀ ਨੂੰ ਆਤਮਕ […]
ਦਾਣਾ ਮੰਡੀ ਲੋਹੀਆਂ ਖ਼ਾਸ ( ਜਲੰਧਰ ) ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੰਨਵੈਸ਼ਨ ਕੀਤੀ ਗਈ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਤੇ 15 ਅਗਸਤ ਨੂੰ ਕਾਲੀ ਅਜ਼ਾਦੀ ਮਨਾਉਣ ਦਾ ਕੀਤਾ ਐਲਾਨ ।
ਜਲੰਧਰ (ਪ੍ਰੋਮਿਲ ਕੁਮਾਰ) 6-7-2020 ਨੂੰ ਕੰਨਵੈਸ਼ਨ ਦੀ ਪ੍ਰਧਾਨਗੀ ਸਲਵਿੰਦਰ ਸਿੰਘ ਜਾਣੀਆ , ਗੁਰਮੇਲ ਸਿੰਘ ਰੇੜ੍ਹਵਾਂ ਅਤੇ ਸਰਵਣ ਸਿੰਘ ਬਾਉਪੁਰ ਨੇ ਕੀਤੀ । ਇਸ ਵਿੱਚ ਪਿੰਡਾਂ ਤੇ ਕਿਸਾਨਾਂ , ਮਜਦੂਰਾ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ । ਕੰਨਵੈਸ਼ਨ ਨੂੰ ਸੰਬੋਧਨ ਕਰਦਿਆਂ ਜਥੇਬੰਦਕ ਸਕੱਤਰ ਸੁਖਿਵੰਦਰ ਸਿੰਘ ਸਭਰਾ , ਸੀ : ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਅਤੇ ਗੁਰਲਾਲ ਸਿੰਘ […]