ਅੱਜ ਤੀਜੇ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾ ਮਜ਼ਦੂਰਾ ਵੱਲੋਂ ਧਰਨੇ ਵਿੱਚ ਕੀਤਾ ਵੱਡਾ ਐਲਾਨ ।

ਜਲੰਧਰ (ਪ੍ਰੋਮਿਲ ਕੁਮਾਰ), 28/08/2021 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹਰਿਆਣਾ ਵਿੱਚ ਕਰਨਾਲ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕਰਨ ਤੇ ਖੱਟਰ ਸਰਕਾਰ ਦੇ ਵਿਰੋਧ ਵਿੱਚ ਲੋਹੀਆਂ ਵਿਖੇ ਲਗਾਇਆ ਧਰਨਾਂ ਅਤੇ ਫੂਕਿਆ ਖੱਟੜ ਅਤੇ ਮੋਦੀ ਸਰਕਾਰ ਦਾ ਪੁਤਲਾ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ […]

ਪਾਵਰਲਿਫਟਰ ਤੀਰਥ ਰਾਮ ਬਣੇ ਇੰਡੀਅਨ ੳਵਰਸੀਜ਼ ਯੂਥ ਕਾਂਗਰਸ ਯੂਰਪ ਦੇ ਪ੍ਰਧਾਨ

ਜਿੰਮੇਬਾਰੀ ਲਈ ਹਾਈ ਕਮਾਂਡ ਦਾ ਧੰਨਵਾਦ: ਤੀਰਥ ਰਾਮ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕਾਂਗਰਸ ਪਾਰਟੀ ਨੇ ਯੂਰਪ ਵਿਚਲੀਆਂ ਇਕਾਈਆਂ ਨੂੰ ਹੋਰ ਸਰਗਰਮ ਕਰਨ ਹਿੱਤ ਇੰਡੀਅਨ ੳਵਰਸ਼ੀਜ ਕਾਂਗਰਸ ਦੇ ਨਾਲ ਨਾਲ ਇੰਡੀਅਨ ੳਵਰਸ਼ੀਜ ਯੂਥ ਕਾਂਗਰਸ ਦਾ ਵੀ ਗਠਨ ਕੀਤਾ ਹੈ। ਪਿਛਲੇ ਦਿਨੀ ਕੀਤੀਆ ਗਈਆਂ ਨਿਯੁਕਤੀਆਂ ਵਿੱਚ ਅੰਤਰਾਸਟਰੀ ਪਾਵਰਲਿਫਟਰ ਸ੍ਰੀ ਤੀਰਥ ਰਾਮ ਬੈਲਜ਼ੀਅਮ ਨੂੰ ਯੂਰਪ […]

ਪੰਜਾਬ ਦੀ ਧਰਾਤਲ ਨਾਲ ਜੁੜੀ ਇੱਕ ਰੁਮਾਂਟਿਕ ਤੇ ਐਕਸ਼ਨ ਭਰਪੂਰ ਫ਼ਿਲਮ ਹੋਵੇਗੀ ‘ਉੱਚਾ ਪਿੰਡ’

ਅਦਾਕਾਰ ਨਵਦੀਪ ਕਲੇਰ ਤੇ ਅਦਾਕਾਰਾ ਪੂਨਮ ਸੂਦ ਨਿਭਾਉਣਗੇ ਮੁੱਖ ਭੂਮਿਕਾ ਕਾਮੇਡੀ ਅਤੇ ਵਿਆਹ ਕਲਚਰ ਵਾਲੀਆਂ ਫ਼ਿਲਮਾਂ ਦੀ ਭੀੜ ‘ਚੋਂ ਨਿਕਲਦਿਆਂ ਲਾਕ ਡਾਊਨ ਤੋਂ ਬਾਅਦ ਪੰਜਾਬੀ ਸਿਨਮੇ ਨੇ ਕਰਵੱਟ ਲਈ ਹੈ। ‘ਉੱਚਾ ਪਿੰਡ’ਬਾਰੇ ਇੱਕ ਲੇਖ ਪਹਿਲਾਂ ਸਕੂਲ ਦੇ ਸਿਲੇਬਸ ਕਿਤਾਬਾਂ ‘ਚ ਪੜ੍ਹਿਆ ਕਰਦੇ ਸੀ ਜਿਸ ਬਾਰੇ ਹੁਣ ਇੱਕ ਪੰਜਾਬੀ ਫ਼ਿਲਮ ਵੀ ਬਣ ਕੇ ਪੰਜਾਬੀ ਸਿਨਮਿਆਂ ਦਾ […]

ਐਸ.ਐਸ.ਪੀ ਖੱਖ ਨੇ ਪੁਲਿਸ ਕੰਪਲੈਕਸ ਵਿੱਚ ‘ਬਾਬੇ ਨਾਨਕ ਦਾ ਪਿਆਉ’ ਅਤੇ ਪਬਲਿਕ ਰੈਸਟ ਰੂਮ ਦਾ ਕੀਤਾ ਉਦਘਾਟਨ

ਵਾਤਾਵਰਣ ਦੀ ਸ਼ੁਧਤਾ ਲਈ ਬੂਟੇ ਵੀ ਲਗਾਏ,ਐਸਆਈ ਬਲਵਿੰਦਰ ਰਾਏ ਅਤੇ ਜੋਗਿੰਦਰ ਪਾਲ ਸਨਮਾਨਿਤ ਫਗਵਾੜਾ, 24 ਅਗਸਤ ()- ਪੰਜਾਬ ਦੇ ਡੀਜੀਪੀ (ਰੇਲਵੇ) ਸੰਜੀਵ ਕਾਲੜਾ ਦੀ ਅਗੁਵਾਈ ਵਿਚ ਚਲਣ ਵਾਲੀ ਪੰਜਾਬ ਯੰਗ ਪੀਸ ਕੌਂਸਲ ਵੱਲੋਂ ਫਗਵਾੜਾ ਦੇ ਪੁਲਿਸ ਕੰਪਲੈਕਸ ਵਿਖੇ ਥਾਣਾ ਸਦਰ ਦੇ ਬਾਹਰ ਬਣਾਏ ਗਏ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ […]

ਪੰਜਾਬ ਯੰਗ ਪੀਸ ਕੌਂਸਲ ਦੀ ਮੈਂਬਰ ਕੰਚਨ ਬਾਲਾ ਨੇ ਐਸਐਸਪੀ ਖੱਖ ਦੇ ਬੰਨੀ ਰੱਖੜੀ

ਤੋਹਫ਼ੇ ਵਿੱਚ ਮੰਗਿਆ ਨਸ਼ਾ ਤੇ ਨਸ਼ਾ ਤਸਕਰਾਂ ਦਾ ਖ਼ਾਤਮਾ ਫਗਵਾੜਾ, 24 ਅਗਸਤ -ਪੰਜਾਬ ਯੰਗ ਪੀਸ ਕੌਂਸਲ ਵੱਲੋਂ ਫਗਵਾੜਾ ਦੇ ਪੁਲਿਸ ਕੰਪਲੈਕਸ ਵਿਖੇ ਥਾਣਾ ਸਦਰ ਦੇ ਬਾਹਰ ਬਣਾਏ ਗਏ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਸਬੰਧ ਵਿਚ ਸਥਾਪਿਤ ‘ਬਾਬੇ ਨਾਨਕ ਦਾ ਪਿਆਉ ਅਤੇ ਪਬਲਿਕ ਰੈਸਟ ਰੂਮ’ ਦਾ ਉਦਘਾਟਨ ਐਸ.ਐਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ […]

ਕੈਨੇਡਾ ਅੰਦਰ 44-ਵੀਂ ਸੰਸਦ ਲਈ ਚੋਣਾਂ

ਪੂੰਜੀਵਾਦੀ-ਕਾਰਪੋਰੇਟੀ ਤੇ ਸੱਜੂ-ਜਨੂੰਨੀ ਭਾਰੂ ਸੋਚ ਨੂੰ ਹਰਾਈਏ ! ਜਗਦੀਸ਼ ਚੋਹਕਾ ਉਤਰੀ ਅਮਰੀਕਾ ਦੇ ਖੂਬਸੂਰਤ ਦੇਸ਼ ਕੈਨੇਡਾ ਦੀ 44-ਵੀਂ ਸੰਸਦ ਲਈ ਮੱਧਕਾਲੀ ਚੋਣਾਂ ਦਾ ਧਮਾਕੇ ਨਾਲ ਐਲਾਨ ਹੋ ਗਿਆ। ਲਗਭਗ ਮਿਆਦ ਪੁੱਗਣ ਤੋਂ ਦੋ ਸਾਲ ਪਹਿਲਾ (16-ਅਕਤੂਰ, 2023) ਹੀ ਘੱਟ ਗਿਣਤੀ ਵਿੱਚ ਕਾਬਜ਼ ਧਿਰ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 15-ਅਗਸਤ, 2021 ਨੂੰ ਅਗਲੇ […]

ਨਾਰਵੇ ਚ ਭਾਰਤ ਦੇ 75ਵਾ ਆਜਾਦੀ ਦਿਵਸ ਨੂੰ ਧੂਮ ਧਾਮ ਨਾਲ ਮਨਾਇਆ ਗਿਆ।

ੳਸਲੋ(ਰੁਪਿੰਦਰ ਢਿੱਲੋ ਮੋਗਾ) ਨਾਰਵੇ ਦੀ ਰਾਜਧਾਨੀ ੳਸਲੋ ਸਥਿਤ ਇੰਡੀਅਨ ਹਾਊਸ ਵਿਖੇ ਭਾਰਤ ਦੀ ਆਜਾਦੀ ਦਾ 75 ਵਾ ਆਜਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਨਾਰਵੇ ਸਰਕਾਰ ਵੱਲੋ ਕੋਵਿਡ ਨੂੰ ਧਿਆਨ ਚ ਰੱਖਦੇ ਹੋਏ 200 ਬੰਦਿਆ ਤੱਕ ਦਾ ਇੱਕਠ ਕਰਨ ਦੀ ਮਨਜੂਰੀ ਹੈ ਬਸ਼ਰਤੇ ਕਿ ਇੱਕਠ ਚ ਆਏ ਹੋਏ ਵੈਕਸੀਨ ਹੋਏ ਹੋਣ, ਜਿਸ ਦਾ ਨਾਰਵੇ […]

ਅਫਗਾਨਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਚਿੰਤਾਤੁਰ ਯੂ. ਐਨ. ਉ. ਅਤੇ ਇੰਡੀਆ ਸਰਕਾਰ ਦੀ ਭਾਰਤ ਬਾਰੇ ਭੇਦਭਾਵ ਵਾਲੀ ਖ਼ਮੋਸ਼ੀ ਕਿਉਂ ? ਸ਼੍ਰੋਮਣੀ ਅਕਾਲੀ ਦਲ ( ਅ ) ਯੂ. ਕੇ. ( ਰਜਿ

ਬ੍ਰਮਿੰਘਮ – ਸੋਮਵਾਰ 16 ਅਗਸਤ ਵਾਲੇ ਦਿਨ ਇੰਡੀਆ ਦੀ ਪ੍ਰਧਾਨਗੀ ਵਿੱਚ ਯੂ. ਐਨ. ਉ. ਸਿਕਿਉਰਿਟੀ ਕੌਂਸਲ ਦੀ ਹੋਈ ਮੀਟਿੰਗ ਦੌਰਾਨ ਸੰਸਥਾ ਦੇ ਸੈਕਟਰੀ ਜਨਰਲ ਮਿ: ਐਨਟੋਨਿਉ ਗੁਟਰੇਜ਼ ਨੇ ਤਾਲਿਬਾਨਾਂ ਵੱਲੋਂ ਕਾਬਲ ‘ਤੇ ਕੰਟਰੋਲ ਕਰ ਲਏ ਜਾਣ ਬਾਦ ਬਹੁਤ ਤੇਜੀ ਨਾਲ ਬਦਲੇ ਹਾਲਾਤਾਂ ਤੇ ਵਿਚਾਰ ਕਰਦੇ ਹੋਏ ਰਿਊਟਰਜ਼ ਨਿਊਜ਼ ਏਜੰਸੀ ਦੀਆਂ ਖ਼ਬਰਾਂ ਮੁਤਾਬਿਕ ਅਫਗਾਨਿਸਤਾਨ ਵਿੱਚ ਮਨੁੱਖੀ […]

ਬੈਲਜੀਅਮ ਸੰਤਿਰੂਧਨ ਵਿਖੇ ਨਵੇ ਗੁਰਦੁਆਰਾ ਸਾਹਿਬ ਦਾ ਹੋਇਆ ਉਦਘਾਟਨ

ਬੈਲਜੀਅਮ 11 ਅਗਸਤ (ਅਮਰਜੀਤ ਸਿੰਘ ਭੋਗਲ)ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਦੀ ਚਾਰ ਸਾਲਾ ਵਿਚ ਤਿਆਰ ਹੋਈ ਨਵੀ ਇਮਾਰਤ ਵਿਚ ਬੀਤੇ ਦਿਨ ਸ਼੍ਰੀ ਗੁਰੁ ਗਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਗਏ ਪਰਾਣੇ ਗੁਰਦੁਆਰੇ ਤੋ ਸੰਗਤਾ ਵਲੋ ਨਗਰਕੀਰਤਨ ਦੀ ਸ਼ਕਲ ਵਿਚ ਗੁਰੁ ਗਰੰਥ ਸਾਹਿਬ ਪੰਜ ਪਿਆਰਿਆ ਦੀ ਅਗਵਾਈ ਹੇਠ ਨਵੇ ਗੁਰੂਘਰ ਲਿਆਦੇ ਗਏ ਇਸ ਤੋ ਪਹਿਲਾ ਸ਼ਹਿਰ ਦੀ ਮੈਅਰ […]