ਨਾਰਵੇ ਚ ਭਾਰਤ ਦੇ 75ਵਾ ਆਜਾਦੀ ਦਿਵਸ ਨੂੰ ਧੂਮ ਧਾਮ ਨਾਲ ਮਨਾਇਆ ਗਿਆ।

ੳਸਲੋ(ਰੁਪਿੰਦਰ ਢਿੱਲੋ ਮੋਗਾ) ਨਾਰਵੇ ਦੀ ਰਾਜਧਾਨੀ ੳਸਲੋ ਸਥਿਤ ਇੰਡੀਅਨ ਹਾਊਸ ਵਿਖੇ ਭਾਰਤ ਦੀ ਆਜਾਦੀ ਦਾ 75 ਵਾ ਆਜਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਨਾਰਵੇ ਸਰਕਾਰ ਵੱਲੋ ਕੋਵਿਡ ਨੂੰ ਧਿਆਨ ਚ ਰੱਖਦੇ ਹੋਏ 200 ਬੰਦਿਆ ਤੱਕ ਦਾ ਇੱਕਠ ਕਰਨ ਦੀ ਮਨਜੂਰੀ ਹੈ ਬਸ਼ਰਤੇ ਕਿ ਇੱਕਠ ਚ ਆਏ ਹੋਏ ਵੈਕਸੀਨ ਹੋਏ ਹੋਣ, ਜਿਸ ਦਾ ਨਾਰਵੇ […]

ਅਫਗਾਨਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਚਿੰਤਾਤੁਰ ਯੂ. ਐਨ. ਉ. ਅਤੇ ਇੰਡੀਆ ਸਰਕਾਰ ਦੀ ਭਾਰਤ ਬਾਰੇ ਭੇਦਭਾਵ ਵਾਲੀ ਖ਼ਮੋਸ਼ੀ ਕਿਉਂ ? ਸ਼੍ਰੋਮਣੀ ਅਕਾਲੀ ਦਲ ( ਅ ) ਯੂ. ਕੇ. ( ਰਜਿ

ਬ੍ਰਮਿੰਘਮ – ਸੋਮਵਾਰ 16 ਅਗਸਤ ਵਾਲੇ ਦਿਨ ਇੰਡੀਆ ਦੀ ਪ੍ਰਧਾਨਗੀ ਵਿੱਚ ਯੂ. ਐਨ. ਉ. ਸਿਕਿਉਰਿਟੀ ਕੌਂਸਲ ਦੀ ਹੋਈ ਮੀਟਿੰਗ ਦੌਰਾਨ ਸੰਸਥਾ ਦੇ ਸੈਕਟਰੀ ਜਨਰਲ ਮਿ: ਐਨਟੋਨਿਉ ਗੁਟਰੇਜ਼ ਨੇ ਤਾਲਿਬਾਨਾਂ ਵੱਲੋਂ ਕਾਬਲ ‘ਤੇ ਕੰਟਰੋਲ ਕਰ ਲਏ ਜਾਣ ਬਾਦ ਬਹੁਤ ਤੇਜੀ ਨਾਲ ਬਦਲੇ ਹਾਲਾਤਾਂ ਤੇ ਵਿਚਾਰ ਕਰਦੇ ਹੋਏ ਰਿਊਟਰਜ਼ ਨਿਊਜ਼ ਏਜੰਸੀ ਦੀਆਂ ਖ਼ਬਰਾਂ ਮੁਤਾਬਿਕ ਅਫਗਾਨਿਸਤਾਨ ਵਿੱਚ ਮਨੁੱਖੀ […]