10 ਕਿਲੋਮੀਟਰ ਦੇ ਸਫਰ ਤੇ 13 ਕਿਲੋਮੀਟਰ ਦਾ ਮੁਸਾਫਿਰਾਂ ਤੋਂ ਕਿਰਾਇਆ ਵਸੂਲ ਰਿਹਾ ਹੈ ਟਰਾਂਸਪੋਰਟ ਵਿਭਾਗ

-ਯਾਤਰੀਆਂ ਦੇ ਜੇਬ ’ਤੇ ਪਾਇਆ ਜਾ ਰਿਹਾ ਤਿੰਨ ਕਿਲੋਮੀਟਰ ਵਾਧੂ ਕਿਰਾਏ ਦਾ ਬੋਝ -ਵਿਭਾਗ ਦੇ ਆਪਣੇ ਕਾਗਜ਼ੀ ਰੂਟ ਤੋ ¦ਬੇ ਅਰਸੇ ਤੋਂ ਨਹੀ ਚੱਲੀਆਂ ਬੱਸਾਂ ਕਪੂਰਥਲਾ, 30 ਅਕਤੂਬਰ, ਇੰਦਰਜੀਤ ਸਿੰਘ ਪੰਜਾਬ ਦਾ ਟਰਾਂਸਪੋਰਟ ਵਿਭਾਗ ਕਪੂਰਥਲਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਕਿਉਕਿ ਕਪੂਰਥਲਾ ਤੋਂ ਨਕੋਦਰ ਤੇ ਕਪੂਰਥਲਾ ਤੋਂ ਸ਼ਾਹਕੋਟ ਰੂਟ ਤੇ ਰੋਜ਼ਾਨਾ ਵੱਡੀ ਗਿਣਤੀ ਵਿਚ […]

ਮਹਿਮਦਵਾਲ ’ਚ ਅੰਤਰਾਸ਼ਟਰੀ ਖਿਡਾਰੀਆਂ ਨੇ ਦਿਖਾਈ ਕਲਾਤਮਕ ਖੇਡ, ਰੋਇਲ ਕਿੰਗਜ਼ ਯੂਐਸਏ ਨੇ ਮਾਰੀ ਬਾਜ਼ੀ

-ਖੇਡਾਂ ਸਾਡੇ ਜੀਵਨ ਨੂੰ ਨਿਰੋਗ ਤੇ ਤੰਦਰੁਸਤ ਰੱਖਦੀਆਂ -ਸੰਤ ਮਹਾਤਮਾ ਮੁੰਨੀ -ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਯਾਦ ’ਚ ਧਾਰਮਕ ਸਮਾਗਮ ਤੇ ਕਬੱਡੀ ਖੇਡ ਮੇਲਾ ਕਪੂਰਥਲਾ, 30 ਅਕਤੂਬਰ, ਇੰਦਰਜੀਤ ਸਿੰਘ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15ਵਾਂ ਸਲਾਨਾ ਮੇਲਾ ਤੇ ਕਬੱਡੀ ਟੂਰਨਾਮੈਂਟ ਸਪੋਰਟਸ ਕਲੱਬ, ਗ੍ਰਾਮ […]

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀਚੇਵਾਲ ਵੱਲੋਂ ਨਗਰ ਕੀਰਤਨ ਸਜਾਇਆ

ਲੋਹੀਆਂ ਖਾਸ, 30 ਅਕਤੂਬਰ (ਸੁਰਜੀਤ ਸਿੰਘ ਸ਼ੰਟੀ) ਸ੍ਰੀ ਗੁਰੁ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ੴ ਚੈਰੀਟੇਬਲ ਟਰੱਸਟ ਸੀਚੇਵਾਲ ਵੱਲੋਂ ਸੁੰਦਰ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਨਗਰ ਕੀਰਤਨ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ […]

ਬੈਲਜੀਅਮ ਦੀ ਦਿਵਾਲੀ ਤੇ ਬਰੁਸਲ ਅਟੋਮੀਅਮ ਤੇ ਪਹਿਲੀ ਵਾਰ ਇੰਡੀਅਨ ਤਿਰੰਗਾ ਝੂਲਦਾ ਰਿਹਾ

ਬੈਲਜੀਅਮ 28 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਯੂਰਪ ਦੀ ਰਾਜਧਾਨੀ ਬੈਲਜੀਅਮ ਦੇ ਸ਼ਹਿਰ ਬਰੁਸਲ ਦੇ ਅਟੋਮੀਅਮ ਦੀ ਪਾਰਕਿੰਗ ਵਿਚ ਭਾਰਤੀਆਂ ਨੇ ਬੜੈ ਸੁਚੱਝੇ ਤਰੀਕੇ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ, ਬੈਲਜੀਅਮ ਦੇ ਇਤਿਹਾਸ ਵਿਚ ਪਹਿਲਾ ਮੌਕਾ ਹੈ ਕਿ ਬੈਲਜੀਅਮ ਤੋ ਇਲਾਵਾ ਕਿਸੇ ਹੋਰ ਦੇਸ਼ (ਇੰਡੀਆ) ਦਾ ਝੰਡਾ ਅਟੋਮੀਅਮ ਦੇ ਸਿਖਰ ਤੇ ਅੱਜ ਸਾਰਾ ਦਿਨ ਝੂਲਦਾ ਰਿਹਾ, ਇਸ […]

ਕਮਲਾ ਨਹਿਰੂ ਕਾਲਜ ਵਿਖੇ ਗਣਿਤ ਵਿਸ਼ੇ ‘ਤੇ ਲੈਕਚਰ ਕਰਵਾਇਆ ਗਿਆ

ਫਗਵਾੜਾ 28 ਅਕਤੂਬਰ (ਰਵੀਪਾਲ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੇ ਸਾਇੰਸ ਵਿਭਾਗ ਵਲੋਂ ਐਕਸਟੇਸ਼ਨ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਗਣਿਤ ਵਿਸ਼ੇ ‘ਤੇ ਆਧਾਰਿਤ ਸੀ।ਇਸ ਦੇ ਮੁੱਖ ਮਹਿਮਾਨ ਗਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਪ੍ਰੋ:ਲਵਲੀਨ ਕੁਮਾਰ ਗਰੋਵਰ ਸਨ।ਇਹਨਾਂ ਨੇ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕਰਦਿਆਂ “ਇੰਟਰੋਡਕਸ਼ਨ ਪ੍ਰੋਬੇਬਿਲਟੀ ਡਿਸਟ੍ਰੀਬੁਸ਼ਨ” ‘ਤੇ ਪ੍ਰਧਾਨ ਸੀ।ਇਸ ਦੋਰਾਨ ਹੀ […]

ਕਹਾਣੀਕਾਰ ਲਾਲ ਸਿੰਘ ਸੱਤਵਾਂ ਕਹਾਣੀ ਸੰਗ੍ਰਹਿ “ਸੰਸਾਰ ” ਪਾਠਕਾਂ ਕਚਹਿਰੀ ਵਿੱਚ ਪੇਸ਼

ਦਸੂਹਾ (ਪ.ਪ) ਸਾਹਿਤਕ ਵਿਸ਼ਲੇਸ਼ਕਾਂ ਅਨੁਸਾਰ ਪ੍ਰਸਿੱਧ ਕਹਾਣੀਕਾਰ ਅਤੇ ਚਿੰਤਕ ਮਾਸਟਰ ਲਾਲ ਸਿੰਘ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਣ ਕਰਕੇ ਬੁਨਿਆਦੀ ਤੌਰ ਉਤੇ ਵਿਚਾਰਧਾਰਕ ਪ੍ਰਤੀਬੱਧਤਾ ਵਾਲਾ ਕਥਾਕਾਰ ਹੈ । ਪਾਠਕਾਂ ਅਨੁਸਾਰ ਲਾਲ ਸਿੰਘ ਐਸਾ ਕਹਾਣੀਕਾਰ ਹੈ ,ਜਿਹੜਾ ਕਹਾਣੀ ਦੀ ਵਿਧਾ ਨੂੰ ਗਣਿਤ ਸ਼ਾਸ਼ਤਰੀ ਵਾਂਗ ਸਮਝਣ ਦਾ ਨਿਵੇਕਲਾ ਸੁਹਜ ਸ਼ਾਸ਼ਤਰ ਘੜਦਾ ਹੈ । ਉਸ ਨੇ ਕਹਾਣੀ ਲਿਖਣ ਲਈ […]

ਪਿੰਡ ਵਜੀਦੋਵਾਲ ’ਚ ਅਕਾਲੀ-ਭਾਜਪਾ ਗਠਜੋੜ ਨੂੰ ਵ¤ਡਾ ਝਟਕਾ

ਸਰਪੰਚ ਓਮ ਪ੍ਰਕਾਸ਼ ਦੀ ਅਗਵਾਈ ਹੇਠ ਸਮੁ¤ਚੀ ਪੰਚਾਇਤ ਹੋਈ ਕਾਂਗਰਸ ’ਚ ਸ਼ਾਮਲ * ਜੋਗਿੰਦਰ ਸਿੰਘ ਮਾਨ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਕੀਤਾ ਭਰਵਾਂ ਸਵਾਗਤ ਫਗਵਾੜਾ 28 ਅਕਤੂਬਰ (ਰਵ9ਪਾਲ ਸ਼ਰਮਾ) ਪਿੰਡ ਵਜੀਦੋਵਾਲ ਵਿਖੇ ਅਕਾਲੀ-ਭਾਜਪਾ ਗਠਜੋੜ ਨੂੰ ਉਸ ਸਮੇਂ ਵ¤ਡਾ ਸਿਆਸੀਸ ਝਟਕਾ ਲ¤ਗਾ ਜਦੋਂ ਪਿੰਡ ਦੀ ਸਮੁ¤ਚੀ ਪੰਚਾਇਤ ਨੇ ਸਰਪੰਚ ਓਮ ਪ੍ਰਕਾਸ਼ ਦੀ ਅਗਵਾਈ ਹੇਠ ਅਕਾਲੀ-ਭਾਜਪਾ ਗਠਜੋੜ […]

28 ਰਾਤ ਨੂੰ ਯੂਰਪ ਦੀਆ ਘੜੀਆ ਇਕ ਘੰਟਾ ਪਿਛੇ ਹੋਣਗੀਆ

ਬੈਲਜੀਅਮ 28 ਅਕਤੂਬਰ(ਯ.ਸ) ਸ਼ਨੀਵਾਰ 28 ਅਕਤੂਬਰ ਰਾਤ ਤਿਨ ਵਜੇ ਯੂਰਪ ਦੀਆ ਘੜੀਆ ਦਾ ਸਮਾ ਬਦਲ ਕੇ ਦੋ ਵਜੇ ਕਰ ਲਿਆ ਜਾਵੇਗਾ ਜਿਸ ਨਾਲ ਇੰਡੀਆ ਤੇ ਯੂਰਪ ਦੇ ਸਮੇ ਵਿਚ ਸਾਢੇ ਚਾਰ ਘੰਟੇ ਦਾ ਫਰਕ ਆਵੇਗਾ ।

ਸਿਵਲ ਹਸਪਤਾਲ ਫਗਵਾੜਾ ਵਿਖੇ 0 ਤੋਂ 5 ਸਾਲ ਤੱਕ ਦੇ ਬੱਚਿਆ ਦੇ ਅਧਾਰ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ

ਫੋਟੋ-111- ਜਿਨ੍ਹਾਂ ਦਾ ਜਨਮ ਇਸ ਹਸਪਤਾਲ ‘ਚ ਹੋਣਾ ਹੈ ਦਾ ਅਧਾਰ ਕਾਰਡ ਹਸਪਤਾਲ ਵਲੋਂ ਜਾਰੀ ਕੀਤਾ ਜਾਵੇਗਾ ਫਗਵਾੜਾ 27 ਅਕਤੂਬਰ (ਰਵੀਪਾਲ ਸ਼ਰਮਾ) ਸਿਵਲ ਹਸਪਤਾਲ ਫਗਵਾੜਾ ਵਿਖੇ 0 ਤੋਂ 5 ਸਾਲ ਤੱਕ ਦੇ ਉਹ ਛੋਟੇ ਬੱਚੇ ਜੋ ਇਸ ਹਸਪਤਾਲ ‘ਚ ਪਹਿਲਾਂ ਜਨਮ ਲੈ ਚੁੱਕੇ ਹਨ ਜਾਂ ਜਿਨ੍ਹਾਂ ਦਾ ਜਨਮ ਇਸ ਹਸਪਤਾਲ ‘ਚ ਹੋਣਾ ਹੈ ਦਾ ਅਧਾਰ […]

ਮਾਮਲੇ ਦੀ ਨਿਰਪ¤ਖਤਾ ਨਾਲ ਜਾਂਚ ਕੀਤੀ ਜਾਵੇਗੀ-ਅਮਰਜੀਤ ਸਿੰਘ

ਤਸਵੀਰ-222-ਕੈਪਸ਼ਨ-ਪਿੰਡ ਢ¤ਕ ਪੰਡੋਰੀ ਵਿਖੇ ਗ੍ਰਾਂਟਾਂ ਦੀ ਹੇਰਾਫੇਰੀ ਸਬੰਧੀ ਸ਼ਿਕਾਇਤ ਦੀ ਜਾਂਚ ਲਈ ਪਹੁੰਚੇ ਡੀ.ਡੀ.ਪੀ.ਓ. ਅਮਰਜੀਤ ਸਿੰਘ ਤੇ ਨਾਲ ਹਨ ਬਲਾਕ ਸੰਮਤੀ ਮੈਂਬਰ ਵਿਜੇ ਪੰਡੋਰੀ ਅਤੇ ਹੋਰ। ਫਗਵਾੜਾ 27 ਅਕਤੂਬਰ (ਰਵੀਪਾਲ ਸ਼ਰਮਾ) ਪਿੰਡ ਢ¤ਕ ਪੰਡੋਰੀ ਦੇ ਸਰਪੰਚ ਵਿਜੇ ਕੁਮਾਰ ਅਤੇ ਪੰਚਾਇਤ ਦੇ ਕੁ¤ਝ ਮੈਂਬਰਾਂ ਵਲੋਂ ਪਿੰਡ ਨੂੰ ਭਾਰਤ ਸਰਕਾਰ ਵਲੋਂ ਸਵ¤ਛਤਾ ਅਭਿਆਨ ਮੁਹਿਮ ਤਹਿਤ 112 ਪਖਾਨੇ […]