ਆਮ ਆਦਮੀ ਪਾਰਟੀ ਗੁਰਦਾਸਪੁਰ ਜਿਮਨੀ ਚੋਣ ਵਿਚ ਰਹੇਗੀ ਜੇਤੂ-ਪੱਡਾ

ਕਪੂਰਥਲਾ,ਇੰਦਰਜੀਤ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੰਗਲ ਵਿਚ ਅਕਾਲੀ-ਭਾਜਪਾ ਦੇ ਲੀਡਰਾਂ ਦੀ ਜੌਨ ਸ਼ੋਸ਼ਣਾ ਦੇ ਮਾਮਲਿਆਂ ਵਿਚ ਅਜਿਹੀ ਖਿਲੀ ਉ¤ਡੀ ਹੈ ਕਿ ਲੋਕ ਇਨ੍ਹਾਂ ਪਾਰਟੀਆਂ ਦੇ ਲੀਡਰਾਂ ਨੂੰ ਸ਼ੇਮ-ਸ਼ੇਮ ਕਹਿ ਰਹੇ ਹਨ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਭ੍ਰਿਸ਼ਟਾਚਾਰੀ ਕਲਚਰ ਨੇ ਥੋੜੇ ਸਮੇਂ ਵਿਚ ਹੀ ਆਪਣੇ ਵਿਰੁੱਧ ਹਵਾ ਚਲਾ ਲਈ ਹੈ। ਇਹ ਸ਼ਬਦ ਆਮ ਆਦਮੀ […]