ਬਰੂਸਲ 22 ਅਕਤੂਬਰ (ਯ.ਸ) ਯੋਰਪ ਦੀ ਰਾਜਧਾਨੀ ਬਰੂਸਲ ਵਿਖੇ ਪਹਿਲੀ ਵਾਰ 28 ਅਕਤੂਬਰ ਦਿਨ ਸ਼ਨੀਵਾਰ ਬੜੀ ਧੂਮ ਧਾਮ ਨਾਲ ਦਿਵਾਲੀ ਮਨਾਈ ਜਾਵੇਗੀ ਇਹ ਜਾਣਕਾਰੀ ਆਰਟ ਲਾਉਂਜ 9 ਦੀ ਡਿਰੈਕਟਰ ਮੈਡਮ ਸ਼ਰੈਆ ਵਲੋਂ ਦਿੱਤੀ ਗਈ। ਉਨਾਂ ਦਸਿਆ ਕਿ ਇਹ ਪ੍ਰੋਗਰਾਮ ਦੁਪਹਿਰ 3 ਵਜੇ ਸ਼ੁਰੂ ਕੀਤਾ ਜਾਵੇਗਾ ਅਤੇ ਸ਼ਾਮ 10 ਵਜੇ ਤੱਕ ਚੱਲੇਗਾ। ਆਰਟ ਲਾਉਂਜ 9 ਦੀ […]
Dag: 22 oktober 2017
ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਵੱਲੋਂ ਕਰਵਾਏ ਜਾ ਰਹੇ 12 ਨਵੰਬਰ ਨੂੰ ਜਰੂਰਤਮੰਦ ਲੜਕੀਆਂ ਦੇ ਆਨੰਦਕਾਰਜ ਵਿੱਚ ਹਿਸਾ ਲੈਣ ਲਈ ਪ੍ਰਵਾਸੀ ਭਾਰਤੀ ਆਉਣੇ ਹੋਏ ਸ਼ੁਰੂ, ਸੰਸਥਾਂ ਦੇ ਸਰਪ੍ਰਸਤ ਅਤੇ ਜਰਮਨ ਇਕਾਈ ਦੇ ਪ੍ਰਧਾਨ ਟੇਕ ਚੰਦ ਪੂਨੀ ਦਾ ਮੈਂਬਰਾਂ ਵੱਲੋ ਕੀਤਾ ਗਿਆ ਸਵਾਗਤ
ਫਗਵਾੜਾ 21 ਅਕਤੂਬਰ (ਰਵੀਪਾਲ ਸ਼ਰਮਾ) ਸ਼ਹਿਰ ਦੀ ਸਿਰਮੋਰ ਸੰਸਥਾਂ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਫਗਵਾੜਾ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 12 ਨਵੰਬਰ ਨੂੰ ਗੁਰਦੁਆਰਾ ਅਕਾਲੀ ਬੰਗਾਂ ਰੋਡ ਫਗਵਾੜਾ ਵਿਖੇ ਜਰੂਰਤੰਮਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦਕਾਰਜ ਕਰਵਾਏ ਜਾ ਰਹੇ ਹਨ। ਸੰਸਥਾਂ ਦੇ ਇਸ ਨਵੇਕਲੇ ਪ੍ਰੋਜੈਕਟ ਨੂੰ ਹਰ ਪਾਸਿਓ ਨੇਪੜੇ ਚਾੜਣ […]