ਜਦੋਂ ਹਾਲਾਤ ਨੇ ਦਿੱਲੀ ਦੀ ਰਾਜਨੀਤੀ ਬਦਲ ਦਿੱਤੀ!

ਜਸਵੰਤ ਸਿੰਘ ‘ਅਜੀਤ’ ਜਦੋਂ ਨਿਤ ਅਨੁਸਾਰ ਮਜ਼ਮੂਨ ਲਿਖਣ ਲਈ ਕਿਸੇ ਮੁੱਦੇ ਦੀ ਤਲਾਸ਼ ਵਿੱਚ ਰਿਕਾਰਡ ਵਿਚਲੀਆਂ ਪੁਰਾਣੀਆਂ ਅਖਬਾਰਾਂ ਦੀਆਂ ਕਟਿੰਗਾਂ ਵਾਲੀਆਂ ਫਾਈਲਾਂ ਫਰੋਲ ਰਿਹਾ ਸਾਂ ਕਿ ਅਚਾਨਕ ਹੀ ਦਿੱਲੀ ਦੇ ਇਕ ਸਾਬਕਾ ਡੀ ਆਈ ਜੀ ਸ਼੍ਰੀ ਪਦਮ ਰੋਸ਼ਾ ਦੇ ਮਜ਼ਮੂਨ ‘ਜਦੋਂ ਗੁਰਦੁਆਰਾ ਸੀਸ ਗੰਜ ’ਤੇ ਹਮਲਾ ਹੋਇਆ’ ਦੀ ਕਟਿੰਗ ਸਾਹਮਣੇ ਆ ਗਈ, ਜਿਸ ਵਿੱਚ ਉਨ੍ਹਾਂ […]

ਉਸਟੰਡੇ ਬੈਲਜੀਅਮ ਵਿਚ ਗੁਰੂ ਰਵਿਦਾਸ ਜੀ ਦਾ ਪੁਰਬ ਮਨਾਇਆ ਗਿਆ

ਬੈਲਜੀਅਮ 26 ਫਰਵਰੀ (ਅਮਰਜੀਤ ਸਿੰਘ ਭੋਗਲ)ਗੁਰਦੁਆਰਾ ਗੁਰੂ ਰਵਿਦਾਸ ਭਵਨ ਉਸਟੰਡੇ ਵਿਖੇ ਗੁਰੂ ਰਵਿਦਾਸ ਜੀ ਦਾ 643ਵਾ ਪ੍ਰਕਾਸ਼ ਉਤਸਵ ਪ੍ਰਧਾਨ ਸ਼ੀ ਰਮੇਸ਼ ਕੁਮਾਰ ਤੇ ਪ੍ਰਬੰਧਕ ਕਮੇਟੀ ਵਲੋ ਸਾਰੀਆ ਸੰਗਤਾ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿਚ ਅਖੰਡ ਪਾਠ ਸਾਹਿਬ ਦੀ ਸੇਵਾ ਮਹਿੰਦਰ ਸਿੰਘ ਮੱਲ ਨੇ ਨਿਭਾਈ 10 ਵਜੇ ਭੋਗ ਤੋ ਉਪਰੰਤ ਇਟਲੀ […]

ਸਿੱਖ ਫੁੱਟਬਾਲ ਕੱਪ ਤੋਂ ਨਵੀਂ ਉਮੀਦ : ਖਿਡਾਰੀਆਂ ਦੀ ਦਿੱਖ, ਖੇਡਾਂ ਦੀ ਦਸ਼ਾ ਤੇ ਦਿਸ਼ਾ ਹੋਵੇਗੀ ਤਬਦੀਲ

• ਸਾਬਤ-ਸੂਰਤ ਖਿਡਾਰੀਆਂ ਵਾਲੇ ਪਹਿਲੇ ਸਿੱਖ ਫੁੱਟਬਾਲ ਕੱਪ ਦਾ ਖਾਲਸਾ ਐਫ.ਸੀ. ਜਲੰਧਰ ਬਣਿਆ ਚੈਪੀਅਨ • ਹਰ ਮੈਚ ਵੇਲੇ ਸਟੇਡੀਅਮਾਂ ’ਚ ਖਾਲਸਾਈ ਰੰਗ ਵਿੱਚ ਰੰਗਿਆ ਮਾਹੌਲ ਰਿਹਾ ਨਰੋਏ ਸਿੱਖ ਸਮਾਜ ਦੀ ਸਿਰਜਣਾ ਕਰਨ, ਖੇਡਾਂ ਵਿੱਚ ਸਾਬਤ-ਸੂਰਤ ਦਿੱਖ ਨੂੰ ਪ੍ਰਫੁੱਲਿਤ ਕਰਨ, ਖੇਡਾਂ ਵਿੱਚ ਡੋਪਿੰਗ ਅਤੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਅਤੇ ਵਿਦੇਸ਼ਾਂ ਵਿੱਚ ਸਿੱਖ ਪਹਿਚਾਣ ਨੂੰ ਉਜਾਗਰ […]

28 ਫਰਵਰੀ – ਰਾਸ਼ਟਰੀ ਵਿਗਿਆਨ ਦਿਵਸ ਦੇ ਵਿਸ਼ੇਸ਼

ਲੋਕਾਂ ਨੂੰ ਵਿਗਿਆਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਪਹਿਲੀ ਵਾਰ 28 ਫਰਵਰੀ 1987 ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਸਾਲ 2020 ਦਾ ਰਾਸ਼ਟਰੀ ਵਿਗਿਆਨ ਦਿਵਸ ਦਾ ਵਿਸ਼ਾ […]

ਭਾਰਤ ਅਤੇ ਬੈਲਜ਼ੀਅਮ ਵਿੱਚ ਸਮਾਜਿਕ ਸੇਵਾਵਾਂ ਬਦਲੇ ਸ: ਸ਼ੇਰਗਿੱਲ ਸਨਮਾਨਿਤ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਪਣੇ ਪਿਛੋਕੜ ਉਰਾਖੰਡ ਵਿੱਚ ਅਤੇ ਕਰਮ ਭੂਮੀ ਬੈਲਜ਼ੀਅਮ ਵਿੱਚ ਪਿਛਲੇ ਕਈ ਦਹਾਕਿਆਂ ‘ਤੋਂ ਅਪਣੇ ਭਾਈਚਾਰੇ ਲਈ ਸਮਾਜਿਕ ਅਤੇ ਆਰਥਿਕ ਸੇਵਾਵਾਂ ਨਿਭਾ ਰਹੇ ਸਰਦਾਰ ਤਰਸੇਮ ਸਿੰਘ ਸ਼ੇਰਗਿੱਲ ਨੂੰ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਆਲ ਨਿਸ਼ਾਕ ਦੁਆਰਾ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ […]

ਨਵੰਬਰ 1984 ਸਿੱਖ ਨਸਲਕੁਸ਼ੀ ਦੀ ਸਲਾਨਾਂ ਯਾਦ ਸਬੰਧੀ ਕੋਈ ਠੋਸ ਸਮਾਂ ਕੀਤਾ ਜਾਵੇ ਨਿਰਧਾਰਿਤ

ਬੈਲਜ਼ੀਅਮ ਦੇ ਸਿੱਖਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਗਿਆ ਬੇਨਤੀ ਪੱਤਰ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸਿੱਖ ਕੌਂਮ ਵਾਸਤੇ ਨਾਂ ਭੁੱਲਣਯੋਗ ਅਤੇ ਨਾਂ ਬਖਣਯੋਗ ਅਸਹਿ ਪੀੜ ਹੈ। ਜੂਨ 1984 ਦੇ ਸ਼ਹੀਦਾਂ ਨੂੰ ਸਮਰਪਤਿ ਦਿਹਾੜੇ ਤਾਂ ਮਨਾਏ ਜਾਂਦੇ ਹਨ ਪਰ ਨਵੰਬਰ 1984 ਦੇ ਸ਼ਹੀਦਾਂ […]

ਆਲਕਨ ਅਤੇ ਬਰੱਸਲਜ਼ ਵਿਖੇ ਗੁਰਮਤਿ ਚਾਨਣ ਕੋਰਸ ਵੱਲੋਂ ਧਾਰਮਿਕ ਦੀਵਾਨ ਸਜਾਏ ਗਏ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਗੁਰਦਵਾਰਾ ਸਿੰਘ ਸਭਾ ਆਲਕਨ ਅਤੇ ਬਰੱਸਲਜ਼ ਦੀ ਸਿੱਖ ਸੰਗਤ ਵੱਲੋਂ ਸਜਾਏ ਜਾਂਦੇ ਹਫਤਾਵਾਰੀ ਦੀਵਾਨਾਂ ਵਿੱਚ ਗੁਰਮਤਿ ਚਾਨਣ ਕੋਰਸ ਇੰਗਲੈਂਡ ‘ਤੋਂ ਭਾਈ ਤਰਸੇਮ ਸਿੰਘ ਖਾਲਸਾ ਅਤੇ ਭਾਈ ਰਮਨ ਸਿੰਘ ਖਾਲਸਾ ਹੋਰਾਂ ਨੇ ਸ਼ਨੀਵਾਰ ਅਤੇ ਐਤਵਾਰ ਦੇ ਦੀਵਾਨਾਂ ਵਿੱਚ ਸਿੱਖ ਸੰਗਤ ਨੂੰ ਨਿਰੋਲ ਗੁਰਬਾਣੀ ਕਥਾ-ਵਿਚਾਰਾਂ ਰਾਂਹੀ ਸ਼ਬਦ ਗੁਰਬਾਣੀ […]

ਨਾ ਗੱਲ ਕੋਈ ਬਹੁਤੀ ਚੰਗੀ ਏ

ਜੱਗ ਤੇ ਜੌ ਬੀਤ ਰਹੀ ਨਾ ਗੱਲ ਕੋਈ ਚੰਗੀ ਏ ਬੇਮਤਲਬ ਹੀ ਨੇ ਲੜ ਰਹੇ ਇਕ ਦੂਜੇ ਦੀ ਕਰਦੇ ਭੰਡੀ ਏ ਕਹਿੰਦੇ ਗੀਤਕਾਰ ਬਹੁਤੀ ਲੱਚਰਤਾ ਨੇ ਫਲਾ ਰਹੇ ਬੰਦ ਕਿੳ ਨਹੀ ਕਰਦੇ ਸੁਣਨਾ ਆਪਾ ਖੁਦ ਇੰਨਾ ਨੂੰ ਚੜਾ ਰਹੇ ਨਾ ਇਸ ਤਰ੍ਹਾ ਕਦੇ ਲੱਚਰਤਾ ਦੀ ਬੰਦ ਹੋਣੀ ਮੰਡੀ ਏ ਜੱਗ ਤੇ ਜੋ ਬੀਤ ਰਹੀ ਨਾ […]

ਜਦੋਂ ਘਰ ਅੰਦਰੋ ਔਰਤ ਦਾ ਕੱਟਿਆ ਹੋਇਆ ਸਰੀਰ ਮਿਲਿਆ।

ਫਰਾਂਸ (ਸੁਖਵੀਰ ਸਿੰਘ ਸੰਧੁ) ਇਥੇ ਦੇ ਸਾਲੋਨ ਦਾ ਪਰੋਵਨਿਸ ਨਾਂ ਦੇ ਪਿੰਡ ਵਿੱਚ ਪੁਲਿਸ ਨੂੰ ਇੱਕ ਘਰ ਅੰਦਰੋਂ 57 ਸਾਲਾਂ ਦੀ ਔਰਤ ਦੇ ਸਰੀਰ ਟੁੱਕੜੇ ਟੁੱਕੜੇ ਕੀਤੇ ਹੋਏ ਅੰਗ ਮਿਲੇ ਹਨ।ਕਿਸੇ ਅਗਿਆਤ ਵਿਆਕਤੀ ਵਲੋਂ ਪੁਲਿਸ ਨੂੰ ਸੂਚਤ ਕਰਨ ਤੇ ਜਦੋਂ ਪੁਲਿਸ ਨੇ ਮੌਕੇ ਉਪਰ ਆ ਕੇ ਵੇਖਿਆ ਤਾਂ ਘਰ ਵਿੱਚ ਥਾਂ ਥਾ ਕੱਟੇ ਹੋਏ ਅੰਗ […]

ਸੈਦੋਵਾਲ ਦਾ ਕਬੱਡੀ ਕੱਪ 19 ਤੇ 20 ਨੂੰ

ਕਪੂਰਥਲਾ ਸ਼੍ਰੀ ਗੁਰੂ ਰਾਮ ਦਾਸ ਸਪੋਰਟਸ ਐਂਡ ਕਲਚਰਲ ਕਲੱਬ ਰਜ਼ਿ ਵਲੋ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸਵ ਜੱਥੇਦਾਰ ਜਸਵੰਤ ਸਿੰਘ ਵੜੈਚ,ਸਵ ਸ਼ਹੀਦ ਬਲਜੀਤ ਸਿੰਘ ਤੇ ਸਵ ਜਸਵੀਰ ਸਿੰਘ ਹੁੰਦਲ ਦੀ ਯਾਦ ਨੂੰ ਸਮਰਪਿਤ 17ਵਾਂ 2 ਦਿਨਾਂ ਕਬੱਡੀ ਕੱਪ ਪਿੰਡ ਸੈਦੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ […]