17 ਅਪ੍ਰੈਲ ਤੇ ਵਿਸ਼ੇਸ਼ : ਵਿਸ਼ਵ ਹੀਮੋਫੀਲੀਆ ਦਿਵਸ

ਗੋਬਿੰਦਰ ਸਿੰਘ ਢੀਂਡਸਾ ਦੁਨੀਆਂ ਪਿਛਲੇ ਵਰ੍ਹੇ ਤੋਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਹੁਣ ਤੱਕ ਤਕਰੀਬਨ 29 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਸਿਹਤ ਸੰਭਾਲ ਸਭ ਤੋਂ ਵੱਧ ਜ਼ਰੂਰੀ ਹੈ, ਇਸ ਤੱਥ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਇਸ ਸੰਬੰਧੀ ਸਿਹਤ ਸੰਬੰਧੀ ਜਾਗਰੂਕਤਾ ਦਾ ਖ਼ਾਸ ਮਹੱਤਵ ਹੈ। ਡਾ. ਫਰੈਂਕ ਸਚਨਾਬੇਲ ਨੇ […]

ਭਾਈ ਜਗਦੀਸ਼ ਸਿੰਘ ਭੂਰਾ ਦੇ ਪੁਲਿਸ ਮੁਕਾਬਲੇ ਦੀ ਖ਼ਬਰ ਝੂਠੀ

ਇੱਕ ਪੰਜਾਬੀ ਰੇਡੀੳ ਨੇ ਕੀਤਾ ਸੀ ਪਾਕਿਸਤਾਨ ਸਰਹੱਦ ‘ਤੇ ਮੁਕਾਬਲੇ ਦਾ ਝੂਠਾ ਖੁਲਾਸਾ ਈਪਰ, ਬੈਲਜ਼ੀਅਮ, 13 ਅਪ੍ਰੈਲ 2021 (ਪ੍ਰਗਟ ਸਿੰਘ ਜੋਧਪੁਰੀ) ਪਿਛਲੇ ਦਿਨੀ ਇੱਕ ਪੰਜਾਬੀ ਰੇਡੀੳ ਤੇ ਖ਼ਬਰ ਚੱਲ ਰਹੀ ਸੀ ਜਿਸ ਵਿੱਚ ਬੈਲਜ਼ੀਅਮ ਰਹਿੰਦੇ ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ ਨੂੰ ਭਾਰਤ-ਪਾਕਿਸਤਾਨ ਸਰਹੱਦ ਤੇ ਘੁਸਪੈਠ ਦੌਰਾਨ ਮੁਕਾਬਲੇ ਵਿੱਚ ਮਾਰਿਆ ਗਿਆ ਐਲਾਨ ਦਿੱਤਾ ਸੀ। ਯੂ […]

ਦੁਨੀਆਦਾਰੀ ਚੜ੍ਹਦੇ ਨੂੰ ਕਰੇ ਸਲਾਮ ਡੁਬਦੇ ਨੂੰ ਕੋਈ ਨਾ ਪੁੱਛੇ

ਅੰਗਰੇਜ ਸਿੰਘ ਹੁੰਦਲ 21ਵੀਂ ਸਦੀ ਦੇ ਪਦਾਰਥਵਾਦੀ ਯੁੱਗ ਵਿਚ ਅਮੀਰੀ ਗਰੀਬੀ ਦਾ ਪਾੜਾ ਵਧਦਾ ਜਾ ਰਿਹਾ ਹੈ ਤੇ ਅਮੀਰੀ ਹਰ ਪਾਸੇ ਧੋਸ ਜਮਾਵੇ ਤੇ ਗਰੀਬ ਨੂੰ ਕੋਈ ਨਾ ਪੁੱਛੇ ਵਾਲੀ ਗੱਲ ਹਕੀਕਤ ਵਿਚ ਸੱਚ ਹੁੰਦੀ ਜਾਪਦੀ ਹੈ । ਚਾਹੇ ਕਿਤੋ ਦੀ ਮਿਸਾਲ ਲੈ ਲਈ ਜਾਵੇ ਅਮੀਰੀ ਗਰੀਬੀ ਦਾ ਫਰਕ ਹਰ ਪਾਸੇ ਦਿਖਾਈ ਦਿੰਦਾ ਹੈ ਤੇ […]

ਅਮਰੀਕੀ ਫ਼ੌਜ ਦਾਪਹਿਲਾ ਸਿ¤ਖ ਕਰਨਲਡਾ. ਅਰਜਿੰਦਰਪਾਲ ਸਿੰਘ ਸੇਖੋਂ

ਡਾ. ਚਰਨਜੀਤ ਸਿੰਘ ਗੁਮਟਾਲਾ ਅਮਰੀਕਾ ਦੇ ਪ੍ਰਸਿ¤ਧਸ਼ਹਿਰਯੂਬਾਸਿਟੀਦਾਨਿਵਾਸੀਡਾ. ਅਰਜਿੰਦਰਪਾਲ ਸਿੰਘ ਸੇਖੋਂ ਸੰਨ 1982 ਵਿ¤ਚਅਮਰੀਕੀ ਫ਼ੌਜ ਵਿ¤ਚਭਰਤੀ ਹੋਇਆ ਸੀ। ਉਹ ਪਹਿਲਾਭਾਰਤੀਡਾਕਟਰ ਸਿ¤ਖ ਹੈ ਜੋ ਅਮਰੀਕੀ ਫ਼ੌਜ ਵਿ¤ਚਕਰਨਲਰੈਂਕਤਕਅਪੜਿਆ ਤੇ 25 ਸਾਲਦੀ ਨੌਕਰੀ ਪਿ¤ਛੋਂ ਸੇਵਾਮੁਕਤ ਹੋਇਆ । ਅਮਰੀਕਾਵਿ¤ਚ ਉਹ ਕਰਨਲ ਸੇਖੋਂ ਦੇ ਨਾਂ ਨਾਲਮਸ਼ਹੂਰ ਹੈ। ਉਹ ਪਹਿਲਾਭਾਰਤੀ ਸਿ¤ਖ ਹੈ ਜਿਸ ਨੂੰ 6 ਵਾਰਵ¤ਖ-ਵ¤ਖ 5 ਬਟਾਲੀਅਨਾਂ ਅਤੇ ਇ¤ਕ ਵਿਸ਼ੇਸ਼ਆਪਰੇਸ਼ਨਬ੍ਰਿਗੇਡ ਦੀਕਮਾਂਡਕਰਨਲਈਚੁਣਿਆ […]

ਮਹਾਂਮਾਰੀ

(ਕਹਾਣੀ) ਲਾਲ ਸਿੰਘ “ ਏਹ ਤਾਂ ਨੂਪੇ–ਬੋਘੇ-ਮੀਹੇ ਵਰਗੇ ਗੱਦਾਰਾਂ ਦੀਆਂ ਬੇੜੀਆਂ ‘ਚ ਵੱਟੇ ਪਏ…!!… ਨਹੀ ਹੁਣ ਨੁੰ ਨਕਸ਼ਾ ਹੋਰ ਦਾ ਹੋਰ ਹੋਣਾ ਸੀ…..!!!…ਖੜਕਵੇਂ ਸੰਗਰਾਮੀ ਘੋਲਾਂ ਨਾਲ ਜੁੜੀ ਪੰਜਾਬੀ ਅਣਖ ਐਉਂ ਹੀਣੀ ਨਹੀ ਸੀ ਹੋਣੀ , ਜਿਹੋ ਜਿਹੀ ਹੁਣ ਹੋਈ ਪਈ ਆ , ਕੁਰਸੀ ਭੁੱਖ ਪਿੱਛੇ……………., “ (ਇਸੇ ਕਹਾਣੀ ਵਿੱਚੋਂ ) — ਦੋਨੋਂ ਧਿਰਾਂ ਆਪਣੀ –ਆਪਣੀ […]

13 ਅਪੈ੍ਰਲ ਵਿਸਾਖੀ ਤੇ ਵਿਸ਼ੇਸ਼

‘‘ਵਿਸਾਖੀ, ਖਾਲਸੇ ਦੀ ਸਾਜਨਾ ਅੱਜ ਦੇ ਸੰਦਰਭ ‘ਚ ਰਾਜਿੰਦਰ ਕੌਰ ਚੋਹਕਾ ਅਮਲੁ ਕਰਿ ਧਰਤੀ, ਬੀਜੁ ਬਦ ਕਰਿ, ਸਚ ਕੀ ਆਬ, ਨਿਤ ਦੇਹਿ ਪਾਣੀ।। ਹੋਇ ਕਿਰਸਾਣੁ, ਈਮਾਨੁ ਜੰਮਾਇ ਲੈ, ਭਿਸਤੁ ਦੋਜਕੁ ਮੂੜੇ ਏਵ ਜਾਣੀ ।।ਨੂੰ।।

ਇਤਿਹਾਸ ਦੀ ਅਦੁੱਤੀ ਘਟਨਾ : ਸੰਤ ਸਿਪਾਹੀ ਦੀ ਸਿਰਜਨਾ

-ਜਸਵੰਤ ਸਿੰਘ ‘ਅਜੀਤ’ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਲਈ ਜਿਸ ਫੌਲਾਦ ਦੀ ਵਰਤੋਂ ਕੀਤੀ, ਉਸਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿੱਚ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ, ਸ੍ਰੀ ਗੁਰੂ ਨਾਨਕ […]

ਕਰੋਨਾ ਪਾਬੰਧੀਆ ਦੀਆ ਉਲਘਣਾ ਕਰਨ ਤੇ ਨਾਰਵੇ ਦੀ ਪ੍ਰਧਾਨ ਮੰਤਰੀ ਵੱਲੋ ਮਾਫੀ ਮੰਗਦੇ ਹੋਏ 20000 ਕਰੋਨਰ ਕਰੰਸੀ ਦਾ ਜੁਰਮਾਨਾ ਸਵੀਕਾਰ ਕੀਤਾ।

ੳਸਲੋ(ਰੁਪਿੰਦਰ ਢਿੱਲੋ ਮੋਗਾ) ਨਿਆ ਦੀ ਕਚਹਿਰੀ ਵਿੱਚ ਕਾਨੂੰਨ ਤੋ ਵੱਡਾ ਕੁੱਝ ਨਹੀ ਹੁੰਦਾ ਪਰ ਅਫਸੋਸ ਬਹੁਤ ਸਾਰੇ ਮੁੱਲਕਾ ਚ ਅਫਸਰਸ਼ਾਹੀ ਤੇ ਹੁਕਮਰਾਨ ਕਾਨੂਨ ਦੀਆ ਧੱਜੀਆ ਉੱਡਾ ਆਪਣੀਆ ਮਨ ਮਰਜੀਆ ਕਰਦੇ ਹਨ ਪਰ ਯਰੋਪ ਹੋਵੇ ਜਾ ਕੇਨੈਡਾ ਅਮਰੀਕਾ ਕਾਨੂੰਨ ਤੋ ਉੱਪਰ ਕੋਈ ਨਹੀ ਹੁੰਦਾ ਚਾਹੇ ਮੋਕਾ ਦਾ ਦੇਸ਼ ਦਾ ਹੁਕਮਰਾਨ ਹੋਵੇ ਜਾ ਆਮ ਨਾਗਰਿਕ ਤੇ ਇਸ […]

ਗਿੱਦੜਪਿੰਡੀ ਪੁੱਲ ਦੇ ਦਰ ਸਾਫ ਕੀਤੇ ਬਗੈਰ ਹੜ੍ਹਾਂ ਤੋਂ ਮੁਕਤੀ ਨਹੀਂ ਮਿਲ ਸਕਦੀ:- ਸੰਤ ਸੀਚੇਵਾਲ

ਸਤਲੁਜ ਦਰਿਆ ਵਿੱਚ ਆਏ ਹੜ੍ਹ ਦੌਰਾਨ ਪੰਜਾਬੀਆਂ ਵੱਲੋਂ ਇਕਜੁਟ ਹੋ ਕੀਤੀ ਸੇਵਾ ਲਈ ਕੀਤੀ ਸ਼ੁਕਰਾਨੇ ਦੀ ਅਰਦਾਸ ਹੜ੍ਹਾਂ ਦੌਰਾਨ ਵਾਪਰੇ ਦਰਦਨਾਕ ਮਹੌਲ ਵਿੱਚੋਂ ਇਲਾਕੇ ਨੂੰ ਕੱਢਣ ਵਿੱਚ ਸੰਤ ਸੀਚੇਵਾਲ ਜੀ ਦੀ ਵੱਡੀ ਭੂਮਿਕਾ:- ਐਸ ਡੀ ਐਮ ਸਤਲੁਜ ਦਰਿਆ ਦੀ ਸੇਵਾ ਵਿੱਚ ਪੰਜਾਬੀਆਂ ਵੱਲੋਂ ਦਿੱਤੇ ਸਹਿਯੋਗ ਅੱਗੇ ਸੀਸ ਝੁੱਕਦਾ ਹੈ:- ਸੰਤ ਸੀਚੇਵਾਲ ਜਲੰਧਰ , 7 ਅਪ੍ਰੈਲ […]