ਬੈਲਜੀਅਮ ਵਿਚ ਦੁਬਾਰਾ ਤੋ ਸਾਰੇ ਕਾਰੋਬਾਰ ਖੁਲੇ ਕਰੋਨਾ ਕਾਫੀ ਹੱਦ ਤੱਕ ਘੱਟ

ਬੈਲਜੀਅਮ 9 ਜੂਨ (ਅਮਰਜੀਤ ਸਿੰਘ ਭੋਗਲ) ਅਲਕਸਾਡਰ ਦੀ ਕਰੂੰ ਸਰਕਾਰ ਵਲੋ ਅੱਜ 9 ਜੂਨ ਤੋ ਬੈਲਜੀਅਮ ਵਿਚ ਕੋਵਿੰਡ 19 ਦੇ ਕਾਰਨ ਜੋ ਤਾਲਾਬੰਦੀ ਦੁਰਾਨ ਕਾਰੋਬਾਰ ਬੰਦ ਕੀਤੇ ਸਨ ਉਹ ਦੁਬਾਰਾ ਖੋਲ ਦਿਤੇ ਹਨ ਜਿਨਾ ਵਿਚ ਖਾਸਕਰਕੇ ਜਿੰਮ,ਰੈਸਟੋਰੈਂਟ,ਬਾਰ,ਡਿਸਕੋ,ਸਿਨੇਮਾਘਰ ਆਦਿ 13 ਮਾਰਚ 2020 ਤੋ ਤਾਲਾਬੰਦੀ ਕਾਰਨ 9 ਜੂਨ 2021 ਤੱਕ ਤਿਨ ਵਾਰ ਸਖਤੀ ਨਾਲ ਸਰਕਾਰ ਵਲੋ ਕਾਰੋਬਾਰ […]

ਸੁਰਿੰਦਰ ਸਿੰਘ ਰਾਣਾ ਬਣੇ ਐਨ ਆਰ ਆਈ ਸਭਾ ਯੂਰਪ ਦੇ ਚੈਅਰਮੈਂਨ

ਬੈਲਜੀਅਮ 9 ਜੂਨ (ਅਮਰਜੀਤ ਸਿੰਘ ਭੋਗਲ) ਮੁਖ ਮੰਤਰੀ ਪੰਜਾਬ ਕੇਪਟਨ ਅਮਰਿੰਦਰ ਸਿੰਘ ਸੀ ਸਰਪ੍ਰ੍‍ਸਤੀ ਹੇਠ ਚੱਲ ਰਹੀ ਐਨ ਆਰ ਆਈ ਸਭਾਦੇ ਪ੍ਰਧਾਨ ਕਿਰਪਾਲ ਸਿੰਘ ਸਹੋਤਾ ਵਲੋ ਸੁਰਿੰਦਰ ਸਿੰਘ ਰਾਣਾ ਹਾਲੈਂਡ ਨੂੰ ਐਨ ਆਰ ਆਈ ਸਭਾ ਯੂਰਪ ਦਾ ਚੈਅਰਮੈਨ ਥਾਪਿਆ ਹੈ ਇਸ ਮੋਕੇ ਤੇ ਬੈਲਜੀਅਮ ਤੋ ਐਨ ਆਰ ਆਈ ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਿੰਟਾ, ਕੁਆਰਡੀਨੇਟਰ […]

ਬੈਲਜ਼ੀਅਮ ‘ਚ ਪੰਜਾਬੀ ਦੁਕਾਨਦਾਰ ਨੇ ਕਾਬੂ ਕੀਤੇ ਹਥਿਆਰਬੰਦ ਲੁਟੇਰੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸ਼ਹਿਰ ਗੈਂਕ ਵਿੱਚ ਅਖਬਾਰਾਂ ਦੀ ਦੁਕਾਨ ਅਤੇ ਡਾਕਖਾਨਾ ਚਲਾ ਰਹੇ ਕ੍ਰਿਪਾਲ ਸਿੰਘ ਬਾਜਵਾ ਨੇ ਪਿਛਲੇ ਦਿਨੀ ਦੁਕਾਨ ਲੁੱਟਣ ਆਏ ਦੋ ਹਥਿਆਰਬੰਦ ਲੁਟੇਰਿਆਂ ਨਾਲ ਦਲੇਰੀ ਨਾਲ ਮੁਕਾਬਲਾ ਕਰਦੇ ਹੋਏ ਉਹਨਾਂ ਦੀ ਕੋਸਿਸ਼ ਅਸਫਲ ਕਰ ਦਿੱਤੀ ਤੇ ਪੁਲਿਸ ਨੂੰ ਵੀ ਫੜਾ ਦਿੱਤੇ। ਇਸ ਦਲੇਰਾਨਾਂ ਕਾਰਵਾਈ ਕਾਰਨ ਬਾਜਵਾ ਬੈਲਜ਼ੀਅਮ […]