ਅੱਜ ਯੂਰਪ ਦੀਆ ਘੜੀਆ ਇਕ ਘੰਟਾ ਅੱਗੇ ਹੋ ਗਈਆ

ਬੈਲਜੀਅਮ28ਮਾਰਚ(ਅਮਰਜੀਤ ਸਿੰਘ ਭੋਗਲ)ਬੀਤੀ ਰਾਤ ਸ਼ਨੀਚਰਵਾਰ ਨੂੰ ਪੂਰੇ ਯੂਰਪ ਦੀਆ ਘੜੀਆ ਵਲੋ 2 ਵਜੇ ਰਾਤ ਨੂੰ ਤਿਨ ਵਜੇ ਵਿਚ ਤਬਦੀਲ ਕਰ ਚੁਕੀਆ ਹਨ ਜਿਸ ਨਾਲ ਯੂਰਪ ਅਤੇ ਇੰਡੀਆ ਵਿਚ 3ਘੰਟੇ 30 ਮਿੰਟ ਦਾ ਫਰਕ ਅੱਜ ਐਤਵਾਰ ਨੂੰ ਆ ਗਿਆ ਹੈ ਪਰ ਲੋਕਾ ਵਿਚ ਡਰ ਦੇ ਮਹੋਲ ਵਿਚ ਕੂਝ ਵੀ ਸੋਚਣ ਦਾ ਟਾਇਮ ਨਹੀ ਹੈ ਕਿਉ ਕੀ […]

ਖੁਸਰੋਪੁਰ ਪਿੰਡ ਨੂੰ ਨੌਜਵਾਨਾਂ ਵਲੋ ਕੀਤਾ ਜਾ ਰਿਹਾ ਸੈਨੀਟਾਈਜ਼, ਕਈ ਦਿਨਾਂ ਤੋਂ ਚੱਲ ਰਹੀ ਹੈ ਸਫਾਈ ਮੁਹਿੰਮ

ਕਪੂਰਥਲਾ- ਪੂਰੀ ਦੁਨੀਆ ਵਿਚ ਕਰੋਨਾ ਵਾਇਰਸ ਨਾਮਕ ਭਿਆਨਕ ਬਿਮਾਰੀ ਨੂੰ ਲੈ ਕੇ ਡਰ ਤੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਚੀਨ ਤੇ ਇਟਲੀ ਵਿਚ ਵੱਡੀ ਗਿਣਤੀ ਵਿਚ ਮੌਤਾਂ ਹੋਣ ਤੋਂ ਬਾਅਦ ਭਾਰਤ ਵਿਚ ਵੀ 14 ਅਪ੍ਰੈਲ ਤਕ ਲਾਕ ਡਾਊਨ ਹੈ ਜਦਕਿ ਪੰਜਾਬ ਵਿਚ ਕਰਫਿਊ ਲੱਗਾ ਹੋਇਆ ਹੈ। ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਲੋਕਾਂ ਨੂੰ […]

ਕੁਦਰਤ ਨੇ ਮਹਾਮਾਰੀ ਦੇ ਬਹਾਨੇ ਕੀਤੀ ਦੁਨੀਆਂ ਰੀਸੈਟ

-ਭਵਨਦੀਪ ਸਿੰਘ ਪੁਰਬਾਅੱਜ ਰੀਸੈਟ ਦਾ ਮਤਲਬ ਸਾਰੇ ਸਮਝਦੇ ਹਨ। ਖਾਸ ਕਰਕੇ ਮੋਬਾਇਲ ਫੋਨ ਵਰਤਨ ਵਾਲੇ ਲੋਕ। ਜਦ ਗੈਰ ਜਰੂਰੀ ਐਪ ਜਾਂ ਹੋਰ ਵਾਧੂ ਸਮੱਗਰੀ ਜਿਆਦਾ ਇਕੱਠੀ ਹੋ ਜਾਵੇ। ਚਾਹੇ ਗਲਤੀ ਨਾਲ ਚਾਹੇ ਜਰੂਰਤ ਮੁਤਾਬਕ ਅਪਲੋਡ ਕੀਤੇ ਪ੍ਰੋਗਰਾਮ ਸਾਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਕਰਨ ਲੱਗ ਪੈਣ, ਸਾਡਾ ਫੋਨ ਬੰਦ ਹੋਣ ਲੱਗ ਪਵੇ, ਹੈਗ ਹੋਣ ਲੱਗ ਪਵੇ […]

ਕਰੋਨਾ ਵਾਇਰਸ ਕਾਰਨ ਪੈਰਿਸ ਦੀਆਂ ਦੋ ਏਅਰਪੋਰਟਾਂ ਆਰਜੀ ਤੌਰ ਤੇ ਬੰਦ।

ਫਰਾਂਸ (ਸੁਖਵੀਰ ਸਿੰਘ ਸੰਧੂ) ਕੋਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਨੇ ਜਿਥੇ ਦੁਨੀਆਾਂ ਦੇ 195 ਮੁਲਕਾਂ ਨੂੰ ਕਲਾਵੇ ਵਿੱਚ ਲੈ ਲਿਆ ਹੈ। ਉਥੇ ਚੀਨ, ਇੱਟਲੀ,ਸਪੇਨ,ਅਮਰੀਕਾ ਜਰਮਨ, ਈਰਾਨ,ਫਰਾਂਸ ਅਤੇ ਦੱਖਣੀ ਕੋਰੀਆ ਵਰਗੇ ਮੁਲਕਾਂ ਵਿੱਚ ਮੌਤ ਨੇ ਸੱਥਰ ਵਿਛਾ ਦਿੱਤੇ ਹਨ ।ਕੱਲ ਸ਼ਾਮ ਫਰਾਂਸ ਦੇ ਸਿਹਤ ਮਹਿਕਮੇ ਦੇ ਉਚ ਅਧਿਕਾਰੀ ਨੇ ਪਿਛਲੇ 24 ਘੰਟਿਆਂ ਦੇ ਦੁਖਦਾਈ ਹਾਲਤਾਂ ਦਾ […]

ਮਹਾਮਾਰੀ ਕੋਰੋਨਾ : ਲਾਕਡਾਊਨ ’ਤੇ ਪੰਜਾਬ ਪੁਲਿਸ …?

ਜਸਵੰਤ ਸਿੰਘ ‘ਅਜੀਤ’ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਆਰ ਐਸ ਸੋਢੀ, ਜੋ ਮੂਲ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਨ, ਨੇ ਇਨ੍ਹਾਂ ਦਿਨਾਂ ਵਿੱਚ ਹੀ ਦਸਿਆ ਕਿ ਵਿਸ਼ਵ ਭਰ ਲਈ ਮੌਤ ਦੇ ਦੂਤ ਬਣੇ ਕੋਰੋਨਾ ਤੋਂ ਬਚਾਅ ਲਈ ਸਮੁਚੇ ਸੰਸਾਰ ਦੇ ਨਾਲ ਹੀ ਪ੍ਰਧਾਨ ਮੰਤਰੀ ਵਲੋਂ ਆਪਣੇ ਦੇਸ਼ ਲਈ ਐਲਾਨੇ ਗਏ ਲਾਕਡਾਊਨ ਦੇ […]

ਕੇਂਦਰ ਸਰਕਾਰ ਪੰਜਾਬ ਨੂੰ ਆਰਥਕ ਰਾਹਤ ਪੈਕੇਜ਼ ਦੇਵੇ-ਰਵੀਇੰਦਰ ਸਿੰਘ

ਕ ਣਕ ਦੀ ਫਸਲ ਲਈ ਮੰਡੀਆਂ ਚ ਯੋਗ ਪ਼੍ਰਬੰਧ ਕੀਤੇ ਜਾਣ- ਰਵੀਇੰਦਰ ਸਿੰਘ ਕੋਰੋਨਾ ਤੋਂ ਬਚਣ ਲਈ ਲੋਕ ਘਰਾਂ ਵਿਚ ਗੁਰਬਾਣੀ ਨਾਲ ਜੁੜਣ-ਰਵੀਇੰਦਰ ਸਿੰਘ ਸਨਅਤਕਾਰਾਂ,ਕਿਸਾਨਾਂ ਤੇ ਆਂਮ ਵਰਗ ਦੀਆਂ ਬੈਂਕ ਕਿਸ਼ਤਾਂ ਮੁਲਤਵੀ ਕੀਤੀਆਂ ਜਾਣ ਅਮ੍ਰਿਤਸਰ 26 ਮਾਰਚ ( ) ਅਕਾਲੀ ਦਲ 1920 ਦੇ ਪ਼੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੇੰਦਰ ਸਰਕਾਰ […]

ਪੂਰੀ ਦੁਨੀਆ ਤੇ ਕਰੋਨਾ ਵਾਇਰਸ ਦਾ ਕਹਿਰ

ਬਰੂਸਲ 25 ਮਾਰਚ (ਯ.ਸ) ਬੈਲਜੀਅਮ ਵਿਖੇ ਜਿਥੇ ਪਿਛਲੇ 2 ਦਿਨਾਂ ਤੋਂ ਕਰੋਨਾ ਦੇ ਕੇਸ ਘਟਦੇ ਨਜਰ ਆਏ ਉਥੇ ਅੱਜ ਮਿਲੀ ਜਾਣਕਾਰੀ ਮੁਤਾਬਿਕ ਇਸ ਵਾਇਰਸ ਦਾ ਸ਼ਿਕਾਰ ਹੋਏ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਹੈ। ਬੈਲਜੀਅਮ ਵਿਖੇ ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰ ਸਿੰਰੂਧਨ ਵਿਖੇ ਇਸ ਸਮੇਂ ਕਰੋਨਾਂ ਦੀ ਮਰੀਜਾਂ ਦੀ ਗਿਣਤੀ ਵੱਧ ਹੈ। ਇਥੇ ਇਹ […]

ਅਫਗਾਨਿਸਥਾਨ ‘ਚ ਗੁਰੂ ਘਰ ‘ਤੇ ਹੋਇਆ ਹਮਲਾ ਨਿੰਦਨਯੋਗ-ਜੱਥੇਦਾਰ ਖੁਸਰੋਪੁਰ

ਕਪੂਰਥਲਾ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਿਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਅੱਜ ਗੁਆਂਡੀ ਮੁਲਕ ਅਫਗਾਨਿਸਥਾਨ ਦੀ ਰਾਜਧਾਨੀ ਕਾਬੁਲ ਵਿਚ ਗੁਰਦੁਆਰਾ ਸਾਹਿਬ ਤੇ ਹੋਏ ਕਥਿਤ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਜੱਥੇਦਾਰ ਖੁਸਰੋਪੁਰ ਨੇ ਕਿਹਾ ਕਿ ਸਿੱਖਾਂ ਤੇ ਉਨ੍ਹਾਂ ਦੇ ਧਾਰਮਕ ਸਥਾਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਰਤ ਸਰਕਾਰ […]

ਸਿਹਤ ਮਹਿਕਮੇ ਦੀਆਂ ਸਾਵਧਾਨੀਆਂ ਨੂੰ ਗੰਭੀਰਤਾ ਨਾਲ ਲੈਣ ਲੋਕ-ਜੱਥੇਦਾਰ ਖੁਸਰੋਪੁਰ

ਕਪੂਰਥਲਾ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਿਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਦੇਸ਼ ਤੇ ਦੁਨੀਆ ‘ਚ ਫੈਲੀ ਕਰੋਨਾ ਵਾਈਰਸ ਨਾਮਕ ਬਿਮਾਰੀ ਦੇ ਚਲਦੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਜੱਥੇਦਾਰ ਖੁਸਰੋਪੁਰ ਨੇ ਕਿਹਾ ਕਿ ਜੇ ਅਸੀ ਘਰਾਂ ਵਿਚ ਰਹਿਣੇ ਹਾਂ ਤੇ ਬਾਹਰ ਨਹੀ ਜਾਂਦੇ ਤਾਂ ਇਸ ਵਿਚ ਸਾਡੀ ਤੇ ਸਾਡੇ […]