ਅੱਜ ਯੂਰਪ ਦੀਆ ਘੜੀਆ ਇਕ ਘੰਟਾ ਅੱਗੇ ਹੋ ਗਈਆ

ਬੈਲਜੀਅਮ28ਮਾਰਚ(ਅਮਰਜੀਤ ਸਿੰਘ ਭੋਗਲ)ਬੀਤੀ ਰਾਤ ਸ਼ਨੀਚਰਵਾਰ ਨੂੰ ਪੂਰੇ ਯੂਰਪ ਦੀਆ ਘੜੀਆ ਵਲੋ 2 ਵਜੇ ਰਾਤ ਨੂੰ ਤਿਨ ਵਜੇ ਵਿਚ ਤਬਦੀਲ ਕਰ ਚੁਕੀਆ ਹਨ ਜਿਸ ਨਾਲ ਯੂਰਪ ਅਤੇ ਇੰਡੀਆ ਵਿਚ 3ਘੰਟੇ 30 ਮਿੰਟ ਦਾ ਫਰਕ ਅੱਜ ਐਤਵਾਰ ਨੂੰ ਆ ਗਿਆ ਹੈ ਪਰ ਲੋਕਾ ਵਿਚ ਡਰ ਦੇ ਮਹੋਲ ਵਿਚ ਕੂਝ ਵੀ ਸੋਚਣ ਦਾ ਟਾਇਮ ਨਹੀ ਹੈ ਕਿਉ ਕੀ […]

ਖੁਸਰੋਪੁਰ ਪਿੰਡ ਨੂੰ ਨੌਜਵਾਨਾਂ ਵਲੋ ਕੀਤਾ ਜਾ ਰਿਹਾ ਸੈਨੀਟਾਈਜ਼, ਕਈ ਦਿਨਾਂ ਤੋਂ ਚੱਲ ਰਹੀ ਹੈ ਸਫਾਈ ਮੁਹਿੰਮ

ਕਪੂਰਥਲਾ- ਪੂਰੀ ਦੁਨੀਆ ਵਿਚ ਕਰੋਨਾ ਵਾਇਰਸ ਨਾਮਕ ਭਿਆਨਕ ਬਿਮਾਰੀ ਨੂੰ ਲੈ ਕੇ ਡਰ ਤੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਚੀਨ ਤੇ ਇਟਲੀ ਵਿਚ ਵੱਡੀ ਗਿਣਤੀ ਵਿਚ ਮੌਤਾਂ ਹੋਣ ਤੋਂ ਬਾਅਦ ਭਾਰਤ ਵਿਚ ਵੀ 14 ਅਪ੍ਰੈਲ ਤਕ ਲਾਕ ਡਾਊਨ ਹੈ ਜਦਕਿ ਪੰਜਾਬ ਵਿਚ ਕਰਫਿਊ ਲੱਗਾ ਹੋਇਆ ਹੈ। ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਲੋਕਾਂ ਨੂੰ […]