ਸਾਊਦੀ ਅਰਬ ਵਿੱਚ ਜਿੰਦਗੀ-ਮੌਤ ਦੀ ਕਾਨੂੰਨੀ ਲੜਾਈ ਲੜ ਰਹੇ ਬਲਵਿੰਦਰ ਸਿੰਘ ਦੀ

ਬੈਲਜ਼ੀਅਮ ਦੇ ਪੰਜਾਬੀਆਂ ਨੇ ਕੀਤੀ 9 ਲੱਖ ਰੁਪਏ ਦੀ ਮੱਦਦ ਬੈਲਜ਼ੀਅਮ 14 ਜਨਵਰੀ( ਅਮਰਜੀਤ ਸਿੰਘ ਭੋਗਲ ) ਪੰਜਾਬ ‘ਤੋਂ ਰੋਜਗਾਰ ਕਮਾਉਣ ਲਈ ਸਾਊਦੀ ਅਰਬ ਗਿਆ ਬਲਵਿੰਦਰ ਸਿੰਘ ਅੱਜਕੱਲ ਜਿ਼ੰਦਗੀ-ਮੌਤ ਦੀ ਕਾਨੂੰਨੀ ਲੜਾਈ ਲੜ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਮੱਲਣ ਪਿੰਡ ਦਾ ਇਹ ਨੌਜਵਾਂਨ 2008 ਵਿੱਚ ਸਾਉਦੀ ਅਰਬ ਗਿਆ ਸੀ ਜਿੱਥੇ ਮਿਸਰ ਦੇਸ਼ ਦੇ […]

ਨਾ ਮੁਰਾਦ ਕਰੋਨਾ ਵਾਇਰਸ ਨੇ ਲੋਕਾਂ ਦਾ ਸੁੱਖ ਚੈਨ ਖੋਹ ਲਿਆ।

ਪੈਰਿਸ (ਸੁਖਵੀਰ ਸਿੰਘ ਸੰਧੂ) ਦੁਨੀਆਂ ਵਿੱਚ ਖਤਰਨਾਕ ਕਰੋਨਾ ਵਾਇਰਸ ਨਾਲ ਫੈਲੀ ਮਹਾਂਮਾਰੀ ਨੇ ਯੌਰਪ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ।ਇੱਟਲੀ,ਸਪੇਨ, ਜਰਮਨ, ਫਰਾਂਸ,ਬੈਲਜੀਅਮ ਤੇ ਹੌਲੈਂਡ ਆਦਿ ਸਮੇਤ ਹੋਰ ਵੀ ਕਈ ਦੇਸ਼ ਇਸ ਦੀ ਕਰੋਪੀ ਦਾ ਸ਼ਿਕਾਰ ਹੋ ਗਏ ਹਨ।ਇੱਕਲੇ ਫਰਾਂਸ ਵਿੱਚ ਹੀ 4500 ਲੋਕੀਂ ਇਸ ਬੀਮਾਰੀ ਦੀ ਜਕੜ੍ਹ ਵਿੱਚ ਆ ਚੁੱਕੇ ਹਨ।ਹੁਣ ਤੱਕ 79 […]

ਬੈਲਜੀਅਮ ਦੇ ਸਾਰੇ ਸਕੂਲ 5 ਹਫਤੇ ਲਈ ਬੰਦ

ਬੈਲਜੀਅਮ (ਅਮਰਜੀਤ ਸਿੰਘ ਭੋਗਲ)ਕੋਰੋਨਾ ਵਾਇਰਸ ਨੂੰ ਬੈਲਜੀਅਮ ਵਿਚ ਆਪਣੇ ਪੈਰ ਪਸਾਰਦਾ ਦੇਖ ਕੇ ਬੇਲਜੀਅਮ ਦੀ ਪ੍ਰਧਾਨ ਮੰਤਰੀ ਵਲੋ ਇਕ ਪ੍ਰੈਸ ਮਿਲਣੀ ਦੁਰਾਨ ਐਲਾਨ ਕਰਦੇ ਹੋਏ ਕਿਹਾ ਕਿ ਸੋਮਵਾਰ 16 ਮਾਰਚ ਤੋ ਪੰਜ ਹਫਤੇ ਲਈ ਸਾਰੇ ਸਕੂਲ ਬੰਦ ਕਰ ਦਿਤੇ ਗਏ ਹਨ ਇਸ ਤੋ ਇਲਾਵਾ ਫਲਾਦਰਨ ਸਰਕਾਰ ਵਲੋ ਐਲਾਨ ਹੈ ਕਿ ਜੋ ਕਾਰੋਬਾਰੀ ਲੋਕਾ ਕੋਰੋਨਾ ਦੀ […]

ਸੰਗਤ ਦੀ ਸਿਹਤ ਅਤੇ ਕਾਨੂੰਨੀ ਮਰਿਆਦਾ ਨੂੰ ਮੁੱਖ ਰਖਦਿਆਂ

ਅਪ੍ਰੈਲ ਤੱਕ ਨਹੀ ਹੋਣਗੇ ਬਰੱਸਲਜ਼ ਵਿੱਚ ਹਫਤਾਵਾਰੀ ਦੀਵਾਨ ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਰੱਸਲਜ਼ ਦੀ ਸਿੱਖ ਸੰਗਤ ਵੱਲੋਂ ਕਿਰਾਏ ਦੇ ਹਾਲ ਵਿੱਚ ਕਰਵਾਏ ਜਾਂਦੇ ਹਫਤਾਵਾਰੀ ਦੀਵਾਨ ਇਸ ਐਤਵਾਰ ‘ਤੋਂ ਅਪ੍ਰੈਲ ਤੱਕ ਨਹੀ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਪਰਿਵਾਰ ਵੱਲੋਂ ਸ ਤਰਸੇਮ ਸਿੰਘ ਸ਼ੇਰਗਿੱਲ ਹੋਰਾਂ ਨੇ ਦੱਸਿਆ ਕਿ ਕਰੋਨਾਂ ਵਾਇਰਸ ਦੇ ਕਹਿਰ […]

ਹੁਣ ਬੈਲਜ਼ੀਅਮ ਵਿੱਚ ਵੀ ਕਰੋਨਾਵਾਇਰਸ ਦੀ ਦਹਿਸ਼ਤ

ਸਾਰੇ ਵਿਦਿਅਕ ਅਦਾਰੇ ਅਤੇ ਖੇਡ ਸਰਗਰਮੀਆਂ ਮੁਕੰਮਲ ਬੰਦ ਰੈਸਟੋਰੈਂਟ ਅਤੇ ਕੈਫੇ ਅੱਜ ਅੱਧੀ ਰਾਤ ‘ਤੋਂ ਅਪ੍ਰੈਲ ਤੱਕ ਬੰਦ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਚੀਨ ‘ਤੋਂ ਸੁਰੂ ਹੋਈ ਕਰੋਨਾਵਾਇਰਸ ਨਾਂਮ ਦੀ ਮਹਾਂਮਾਰੀ ਹੁਣ ਤਕਰੀਬਨ ਦੁਨੀਆਂ ਭਰ ਵਿੱਚ ਪੈਰ ਪਸਾਰ ਚੁੱਕੀ ਹੈ ਜਿਸ ਵਿੱਚ ਹੁਣ ਤੱਕ ਤਕਰੀਬਨ ਡੇਢ ਲੱਖ ਮਰੀਜ ਪਾਏ ਗਏ ਹਨ ਜਿੰਨ੍ਹਾਂ ਵਿੱਚੋਂ […]

ਹੁਣ ਬੈਲਜ਼ੀਅਮ ਵਿੱਚ ਵੀ ਕਰੋਨਾਵਾਇਰਸ ਦੀ ਦਹਿਸ਼ਤ

ਸਾਰੇ ਵਿਦਿਅਕ ਅਦਾਰੇ ਅਤੇ ਖੇਡ ਸਰਗਰਮੀਆਂ ਮੁਕੰਮਲ ਬੰਦ ਰੈਸਟੋਰੈਂਟ ਅਤੇ ਕੈਫੇ ਕੱਲ ਅੱਧੀ ਰਾਤ ‘ਤੋਂ ਅਪ੍ਰੈਲ ਤੱਕ ਬੰਦ ਰੋਮ ( ਕੈਂਥ ) ਚੀਨ ‘ਤੋਂ ਸੁਰੂ ਹੋਈ ਕਰੋਨਾਵਾਇਰਸ ਨਾਂਮ ਦੀ ਮਹਾਂਮਾਰੀ ਹੁਣ ਤਕਰੀਬਨ ਦੁਨੀਆਂ ਭਰ ਵਿੱਚ ਪੈਰ ਪਸਾਰ ਚੁੱਕੀ ਹੈ ਜਿਸ ਵਿੱਚ ਹੁਣ ਤੱਕ ਤਕਰੀਬਨ ਡੇਢ ਲੱਖ ਮਰੀਜ ਪਾਏ ਗਏ ਹਨ ਜਿੰਨ੍ਹਾਂ ਵਿੱਚੋਂ 5 ਹਜਾਰ ‘ਤੋਂ […]