ਅਰਵਿੰਦਰਜੀਤ ਪਹਿਲਵਾਨ ਦੇ ਪਰਿਵਾਰ ਦੀ ਬੈਲਜੀਅਮ ਅਤੇ ਹਾਲੈਂਡ ਵਾਸੀਆ ਵਲੋ ਕੀਤੀ ਆਰਥਿਕ ਮੱਦਦ

ਬੈਲਜੀਅਮ (ਅਮਰਜੀਤ ਸਿੰਘ ਭੋਗਲ) ਪਿਛਲੇ ਦਿਨੀ ਕਪੂਰਥਾਲਾ ਜਿਲੇ ਦੇ ਪਿੰਡ ਲੱਖਣਕੇ ਪੱਡਾ ਦੇ ਇਕ ਨੋਜਵਾਨ ਅਰਵਿੰਦਰਜੀਤ ਸਿੰਘ ਪੱਡਾ ਨੂੰ ਪੁਲੀਸ ਦੇ ਕਰਮੀ ਵਲੋ ਗੋਲੀ ਮਾਰ ਕੇ ਮੋਤ ਦੇ ਘਾਟ ਉਤਾਰ ਦਿਤਾ ਸੀ ਅਤੇ ਉਸ ਦੇ ਇਕ ਸਾਥੀ ਪਰਦੀਪ ਸਿੰਘ ਨੂੰ ਗਭੀਰ ਰੂਪ ਵਿਚ ਜਖਮੀ ਕਰ ਦਿਤਾ ਸੀ ਦੇ ਸਬੰਧ ਵਿਚ ਬੈਲਜੀਅਮ ਅਤੇ ਹਾਲੈਂਡ ਦੇ ਖੇਡ […]

ਕੌਮਾਂਤਰੀ ਬਾਲ ਦਿਵਸ ਲਈ ਵਿਸ਼ੇਸ਼

ਬਾਲ ਉਠਾਨ ਤੇ ਭਵਿੱਖ ਲਈ ਰਾਹ ਰਾਜਿੰਦਰ ਕੌਰ ਚੋਹਕਾ ਕਿਸੇ ਦੇਸ਼ ਦੇ ਸਭਿਅਕ ਹੋਣ ਦਾ ਪੈਮਾਨਾ ਉ¤ਥੋਂ ਦੀ ਆਉਣ ਵਾਲੀ ਨਸਲ (ਬੱਚਿਆਂ) ਦੀ ਪਰਵਰਿਸ਼ ਤੋਂ ਹੀ ਲਾਇਆ ਜਾਂਦਾ ਹੈ। ਪਰ ਜਿਸ ਦੇਸ਼, ਕੌਮ ਅਤੇ ਸਮਾਜ ਵਿੱਚ ਬੱਚਿਆਂ ਉਪਰ ਅਣਮਨੁੱਖੀ ਜ਼ੁਲਮ ਹੁੰਦੇ ਹੋਣ ? ਜਨਮ ਤੋਂ ਬਾਅਦ ਡਾਕਟਰੀ ਸਹੂਲਤਾਂ ਵੀ ਪੂਰੀਆਂ ਨਾ ਮਿਲਣ ਕਾਰਨ ਉਹ ਮੌਤ […]

ਬੈਲਜੀਅਮ ਵਿਚ ਸਰਕਾਰ ਵਲੋ ਕੌਵਿੰਡ 19 ਦੇ ਚਲਦਿਆ ਹੋਲੀ ਹੋਲੀ ਦਿਤੀ ਜਾ ਰਹੀ ਹੈ ਨਰਮੀ

ਬੈਲਜੀਅਮ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਕੋਵਿੰਡ 19 ਨਾਲ 13 ਮਾਰਚ 2020 ਤੋ ਪੂਰਨ ਤੋਰ ਤੇ ਤਾਲਾਬੰਦੀ ਕਰ ਦਿਤੀ ਗਈ ਸੀ ਪਰ ਸਥੀਤੀ ਵਿਚ ਸੁਧਾਰ ਨੂੰ ਦੇਖਦੇ ਹੋਏ ਸਰਕਾਰ ਵਲੋ 11 ਮਈ ਅਤੇ 18 ਮਈ ਨੂੰ ਦੋ ਭਾਗਾ ਵਿਚ ਕਰਕੇ 90% ਲਾਕਡੋਨ ਖੁਲ ਦਿਤਾ ਗਿਆ ਹੈ ਪਰ ਸ਼ੋਸਲ ਫਾਸਲੇ ਵਿਚ ਕਾਫੀ ਸਖਤੀ ਕੀਤੀ ਜਾ ਰਹੀ ਹੈ […]

37 ਹੋਰ ਮੌਤਾਂ ਬਾਅਦ ਬੈਲਜ਼ੀਅਮ ਵਿੱਚ ਕੋਰੋਨਾਂ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਨੇੜੇ ਘਟ ਰਹੀਆਂ ਮੌਤਾਂ ਬਾਅਦ ਲੋਕਾਂ ਨੇ ਲਿਆ ਕੁੱਝ ਸੁੱਖ ਦਾ ਸਾਹ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 252 ਨਵੇਂ ਮਰੀਜਾਂ ਦੀ ਪਹਿਚਾਣ ਹੋਈ ਹੈ ਜਿਨ੍ਹਾਂ ਵਿੱਚੋਂ 71 ਹਸਪਤਾਲਾਂ ਵਿੱਚ ਦਾਖਲ ਕੀਤੇ ਗਏ ਹਨ। ਹੁਣ ਤੱਕ ਕੁੱਲ 56235 ਲੋਕ ਕੋਰੋਨਾ ਪੀੜਤ ਐਲਾਨੇ ਗਏ ਹਨ ਜਿਨ੍ਹਾਂ ਵਿੱਚੋਂ 9186 ਲੋਕ ਇਸ ਮਹਾਂਮਾਰੀ ਦੀ ਭੇਟ ਚੜ੍ਹ ਚੁੱਕੇ ਹਨ। ਬੈਲਜ਼ੀਅਮ ਦੇ […]

ਬਰੱਸਲਜ ਵਿਖੇ ਪੰਜਾਬੀ ਨੋਜਵਾਨ ਦੀ ਮੋਤ

ਬੈਲਜੀਅਮ (ਅਮਰਜੀਤ ਸਿੰਘ ਭੋਗਲ) ਬੀਤੇ ਦਿਨ ਬਰੱਸਲਜ ਵਿਖੇ ਰਹਿੰਦੇ ਇਕਬਾਲ ਸਿੰਘ 38 ਸਾਦੀਸ਼ੁਦਾ ਅਤੇ ਤਿਨ ਭੇਣਾ ਦਾ ਭਰਾ ਪੁਤਰ ਸਰਵਨ ਸਿੰਘ ਵਾਸੀ ਸ਼ੇਰਪੁਰ ਦੋਨਾ ਜਿਲਾ ਕਪੂਰਥਲਾ ਪੰਜਾਬ ਦੀ ਮੋਤ ਹੋਣ ਦੀ ਖਬਰ ਮਿਲੀ ਹੈ ਪੂਰੀ ਜਾਣਕਾਰੀ ਹਾਸਲ ਕਰਨ ਤੋ ਬਾਦ ਪਤਾ ਲੱਗਾ ਕਿ ਇਕਬਾਲ ਸਿੰਘ ਬਹੁਤ ਜਿਆਦਾ ਸ਼ੂਗਰ ਦਾ ਮਰੀਜ ਸੀ ਜਿਸ ਨਾਲ ਕੁਝ ਦਿਨ […]

ਮਿਲਣ ਤੋਂ ਪਹਿਲਾਂ ਹੋਰ ਕਿੰਨਾ ਕੁ ਖੁਆਰ ਹੋਣਾਂ ਹੈ !

ਬ੍ਰਮਿੰਘਮ – ਇੰਗਲੈਂਡ ਵਿੱਚ ਲੋਕਡਾਊਨ ਨੂੰ ਖ੍ਹੋਲਣ ਦੇ ਮਸਲੇ ਉੱਪਰ ਪ੍ਰਾਪਤ ਹੋਈ “ਜਿੱਤ” ‘ਤੇ ਕੁੱਝ ਖੁਸ਼ੀ ਮਨਾਂ ਰਹੇ ਹੋਣਗੇ, ਕੁੱਝ ਵਿਖਾਵੇ ਲਈ ਖੁਸ਼ ਪਰ ਅੰਦਰੋਂ ਦੁਖੀ ਹੋਣਗੇ ਅਤੇ ਬਹੁਗਿਣਤੀ ਕੋਲ ਤਾਂ ਹਰ ਮਸਲੇ ਦੇ ਲਈ ਇਕੋ ਸਫਲਤਾ ਦੀ ਕੁੰਜੀ – ‘ਸਾਨੂੰ ਕੀ’ ਹੈ ਤੇ ਹਰ ਵਾਰ ਦੀ ਤਰ੍ਹਾਂ ਇਸਦੀ ਵਰਤੋਂ ਕਰ ਰਹੇ ਹਨ। ਨੱਕ ਗੁੱਤ […]

ਸ਼ਹੀਦ ਬਲਦੇਵ ਸਿੰਘ ਮਾਨ ਦੀ ਜ਼ਿੰਦਗੀ ਉੱਪਰ ਅਧਾਰਤ ਪੁਸਤਕ ਗਾਥਾ ਇੱਕ ਸੂਰਮੇ ਦੀ ਰੀਲੀਜ਼

ਪਟਿਆਲਾ 22 ਮਈ..ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਚ ਨਕਸਲੀ ਲਹਿਰ ਦੇ ਹਰਮਨ ਪਿਆਰੇ ਤੇ ਚਰਚਿਤ ਆਗੂ ਸ਼ਹੀਦ ਬਲਦੇਵ ਸਿੰਘ ਮਾਨ ਦੀ ਜ਼ਿੰਦਗੀ ਉੱਪਰ ਅਧਾਰਿਤ ਪੁਸਤਕ ਗਾਥਾ ਇੱਕ ਸੂਰਮੇ ਦੀ ਰੀਲੀਜ਼ ਕੀਤੀ ਗਈ। ਇਸ ਮੌਕੇ ਸ਼ਹੀਦ ਮਾਨ ਦੇ ਸਮਕਾਲੀ ਪ੍ਰੋਫੈਸਰ ਅਜਾਇਬ ਸਿੰਘ ਟਿਵਾਣਾ ਨੇ ਕਿਹਾ ਕਿ ਸ਼ਹੀਦ ਬਲਦੇਵ ਸਿੰਘ ਮਾਨ ਦੀ ਸ਼ਹਾਦਤ ਦੇ ਪੈਂਤੀ ਸਾਲਾਂ […]

ਪੰਜਾਬ ਯੰਗ ਪੀਸ ਕੌਂਸਲ (ਪੰ) ਵੱਲੋਂ ਪੁਲਿਸ ਅਧਿਕਾਰੀਆਂ ਦਾ ਸਨਮਾਨ

-ਕੋਰੋਨਾ ਦੌਰਾਨ ਬੇਹਤਰੀਨ ਅਤੇ ਇਮਾਨਦਾਰੀ ਨਾਲ ਡਿਉਟੀ ਕਰ ਸ਼ਹਿਰ ਨੂੰ ਬਚਾਇਆ ਪੁਲਿਸ ਨੇ-ਅਸ਼ਵਨੀ ਕੌਹਲੀ ਫਗਵਾੜਾ 20 ਮਈ (B.K Rattu) ਪੰਜਾਬ ਦੇ ਏਡੀਜੀਪੀ ਸੰਜੀਵ ਕਾਲੜਾ ਦੀ ਸਰਪ੍ਰਸਤੀ ਵਿਚ ਚਲਣ ਵਾਲੀ ਪੰਜਾਬ ਯੰਗ ਪੀਸ ਕੌਂਸਲ (ਪੰ) ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਬੇਹਤਰੀਨ ਅਤੇ ਇਮਾਨਦਾਰੀ ਨਾਲ ਡਿਉਟੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਦਾ ਸਨਮਾਨ ਕਰਨ ਲਈ ਇਕ ਸਾਦੇ ਸਮਾਗਮ ਦਾ […]

ਵਿਸ਼ਵੀਕਰਨ ਦੌਰ ਵਿਚ ਕਰੋਨਾ ਦਾ ਸੰਕਟ

(ਪੇਸ਼ਕਸ਼ ਗੁਰਪ੍ਰੀਤ ਕੌਰ) ਮਨੁੱਖਤਾ ਅੱਜ ਸਿਰਫ਼, ਇਸ ਅਦ੍ਰਿਸ਼ ਦੁਸ਼ਮਣ ਕਰੋਨਾ ਵਾਇਰਸ ਕਾਰਨ ਹੀ ਨਹੀਂ ਬਲਕਿ ਮਨੁੱਖਤਾ ਵਿਚ ਵਿਸ਼ਵਾਸ਼ ਦੀ ਘਾਟ ਕਾਰਨ ਵੀ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਹਲਾਂਕਿ ਕੁਝ ਲੋਕ ਵਿਸ਼ਵੀਕਰਨ ਨੂੰ ਇਸ ਮਹਾਂਮਾਰੀ ਦਾ ਦੋਸ਼ੀ ਠਹਿਰਾਉਂਦੇ ਹਨ ਅਤੇ ਮੰਨਦੇ ਹਨ ਕਿ ਯਾਤਰਾਵਾਂ ਨੂੰ ਸੀਮਤ ਕਰੋ, ਸੀਮਾ ਵਧਾਓ, ਵਪਾਰ ਘੱਟ ਕਰੋ, ਮੰਨਣ ਵਾਲੀ […]