ਮੈਂ ਵੀ ਸਟੇਟ ਟੈਰੋਰਿਜ਼ਮ ਦਾ ਹਿੱਸਾ ਹਾਂ ਵਾਲੀ ਤਖ਼ਤੀ ਕੌਣ ਕੌਣ ਫੜੇਗਾ ? – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ( ਰਜਿ )

ਇੰਗਲੈਂਡ – 29 ਸਾਲ ਬਾਅਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਖਿਲਾਫ ਐਫ. ਆਈ. ਆਰ. ਧਰਜ਼ ਹੋਣ ਤੋਂ ਬਾਦ ਵੀ ਇੰਡੀਆ ਦਾ ਤਕਰੀਬਨ ਸਮੁੱਚਾ ਤੰਤਰ ਆਪੋਆਪਣੇ ਤਰੀਕੇ ਨਾਲ ਉਸਨੂੰ ਬਚਾਉਣ ਵਿੱਚ ਲੱਗਾ ਹੋਇਆ ਹੈ। ਅਖੌਤੀ ਪੰਥਕ ਸਰਕਾਰ ਵੱਲੋਂ 9 ਅਫਸਰਾਂ ਦੀ ਸੀਨੀਔਰਿਟੀ ਨੂੰ ਨਜ਼ਰਅੰਦਾਜ਼ ਕਰਕੇ ਉਸਦੀ ਡੀ. ਜੀ. ਪੀ. ਵਜੋਂ ਨਿਯੁਕਤੀ ਕਰਵਾਉਣੀ ਅਤੇ ਬਾਦਲ ਪਰਿਵਾਰ […]

ਬੈਲਜੀਅਮ ਵਿਚ ਅੱਜ ਖੁਲਣਗੇ ਬਾਜਾਰ

ਬੈਲਜੀਅਮ 10 ਮਈ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਸਰਕਾਰ ਵਲੋ ਲੋਕਡੋਨ ਦੁਰਾਨ ਲਏ ਇਕ ਨਵੇ ਫੇਸਲੇ ਮੁਤਾਬਕ 11 ਮਈ ਤੋ ਦੇਸ ਦੀ ਅਰਥ ਵਿਵੱਸਥਾ ਨੂੰ ਮੁਖ ਰੱਖ ਕੇ ਸਾਰੀਆ ਦੁਕਾਨਾ ਖੋਲੇ ਜਾਣ ਦੀ ਇਜਾਜਤ ਦੇ ਦਿਤੀ ਹੈ ਪਰ ਰੇਸਟੋਰੈਂਟ ਕਾਫੈ ਬਾਰ ਅਤੇ ਭਾਰੀ ਲੋਕਾ ਦੇ ਇਕੱਠ ਤੇ ਅਜੇ ਪਬੰਧੀ ਰਹੇਗੀ ਬੱਸਾ ਰੇਲਗੱਡੀਆ ਅਤੇ ਦੁਕਾਨਦਾਰੀ ਕਰਨ ਲਈ […]

ਕੌਮਾਂਤਰੀ ਨਰਸ ਦਿਵਸ – 12 ਮਈ

ਸਿਹਤ ਸੇਵਾਵਾਂ ਵਿੱਚ ਰੋਗੀਆਂ ਦੀ ਦੇਖਭਾਲ ਦਾ ਵੱਡਾ ਜ਼ਿੰਮਾ ਨਰਸਾਂ ਦੇ ਹਿੱਸੇ ਆਉਂਦਾ ਹੈ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਰੋਗੀਆਂ ਨੂੰ ਸਮਰਪਣ ਦੀ ਭਾਵਨਾ ਨਾਲ ਸੰਭਾਲਣਾ ਨਰਸਾਂ ਦੇ ਵਿਅਕਤੀਤਵ ਨੂੰ ਉੱਚਤਾ ਪ੍ਰਦਾਨ ਕਰਦਾ ਹੈ। ਨਰਸਿੰਗ ਨੂੰ ਸੰਸਾਰ ਦੇ ਸਭ ਤੋਂ ਵੱਡੇ ਸਿਹਤ ਪੇਸ਼ੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਨਰਸਿੰਗ ਸਟਾਫ਼ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ […]

ਕਬੱਡੀ ਖਿਡਾਰੀ ਦੀ ਮੋਤ ਤੇ ਦੁਖ ਦਾ ਪ੍ਰਗਟਾਵਾ

ਬੈਲਜੀਅਮ 10 ਮਈ (ਅਮਰਜੀਤ ਸਿੰਘ ਭੋਗਲ) ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਦੀ ਇਕ ਏ ਐਸ ਆਈ ਵਲੋ ਜੋ ਗੋਲੀ ਮਾਰ ਕੇ ਜੋ ਬੀਤੇ ਦਿਨ ਹੱਤਿਆ ਕਰ ਦਿਤੀ ਗਈ ਹੈ ਦੇ ਰੋਸ ਵਜੋ ਬੈਲਜੀਅਮ ਦੀਆ ਖੇਡ ਕਲੱਬਾ ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਅਤੇ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਵਲੋ ਡੂਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ […]

ਹਰ ਕੰਮ ਕਰਵਾਉਣ ਲਈ ਸਿਆਸਤਦਾਨਾਂ ਦੀ ਸ਼ਿਫਾਰਸ਼ ਦੀ ਲੋੜ ਕਿਉ?

ਸਿਆਸੀ ਲੋਕਾਂ ਦੀ ਸ਼ਿਫਾਰਸ਼ ਕਰਵਾਉਂਣੀ ਕਿਉਂ ਬਣ ਚੁੱਕੀ ਹੈ ਜ਼ਰੂਰੀ? ਸੂਬੇ ਦੇ ਵੋਟਰਾਂ ਦੁਆਰਾ ਚੁਣੇ ਜਾਂਦੇ ਵਿਧਾਨ ਸਭਾ ਅਤੇ ਲੋਕ ਸਭਾ ਮੈਂਬਰਾਂ ਦਾ ਮੁੱਖ ਕੰਮ ਜਿੱਤਣ ਤੋਂ ਬਾਅਦ ਆਪਣੇ ਹਲਕੇ ਵਿਚ ਵਿਕਾਸ ਕਰਵਾਉਣਾ ਹੁੰਦਾ ਹੈ ਅਤੇ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾ ਨੂੰ ਸਰਕਾਰ ਸਾਹਮਣੇ ਪੇਸ਼ ਕਰਨਾ ਹੁੰਦਾ ਹੈ ਤਾਂ ਜੋ ਉਨ•ਾਂ ਦਾ ਹੱਲ ਹੋ ਸਕਦੇ । […]

ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਦਾ ਪੁਲਿਸੀਏ ਵੱਲੋਂ ਕੀਤੇ ਕਤਲ ਕਾਰਨ ਵਿਦੇਸਾਂ ਵਿੱਚ ਅਫ਼ਸੋਸ ਅਤੇ ਗੁੱਸੇ ਦੀ ਲਹਿਰ

ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਦੇ ਉੱਘੇ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡੇ ਦਾ ਪਿਛਲੇ ਦਿਨੀ ਇੱਕ ਸਿਰਫਿਰੇ ਪੁਲਿਸੀਏ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਦੀ ਵਿਦੇਸਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਚਰਚਾ ਜੋਰਾਂ ਤੇ ਹੈ ਕਿਉਕਿ […]

ਭਾਰਤ ਵਿਚ ਅਵਾਰਾ ਕੁੱਤਿਆਂ ਦੀ ਸਮੱਸਿਆ

ਡਾ. ਚਰਨਜੀਤ ਸਿੰਘ ਗੁਮਟਾਲਾ ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਗਲੀਆਂ ਬਜ਼ਾਰਾਂ ਵਿੱਚ ਅਵਾਰਾ ਕੁੱਤੇ ਮਿਲਦੇ ਹਨ। ਕੁੱਤਿਆਂ ਨੂੰ ਮਾਰਨਾ ਕਾਨੂੰਨਨ ਜ਼ੁਰਮ ਹੈ। ਕੁੱਤਿਆਂ ਦੀ ਨਸਬੰਦੀ ਕਰਕੇ, ਉਸੇ ਥਾਂ ਛੱਡਣ ਦੇ ਹੁਕਮ ਹਨ, ਜਿੱਥੋਂ ਕਿ ਉਨ੍ਹਾਂ ਨੂੰ ਫੜ੍ਹਿਆ ਗਿਆ ਸੀ। ਆਏ ਦਿਨ ਕੁੱਤਿਆਂ ਦੁਆਰਾ ਬੱਚੇ, ਬੁੱਢੇ ਤੇ ਜੁਆਨਾਂ ਨੂੰ ਨੋਚ ਨੋਚ ਕੇ ਖਾ ਜਾਣ ਦੀਆਂ […]