ਭਾਈ ਗਜਿੰਦਰ ਸਿੰਘ ਦੇ 71ਵੇਂ ਜਨਮ ਦਿਨ ਮੌਕੇ

ਬੈਲਜ਼ੀਅਮ ਦੀ ਸਿੱਖ ਸੰਗਤ ਵੱਲੋਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਈਪਰ, ਬੈਲਜ਼ੀਅਮ 21/11/2022 ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਂਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਜਹਾਜ ਅਗਵਾ ਕਰਨ ਵਾਲੇ ਜਥੇ ਦੇ ਪ੍ਰਮੁੱਖ ਮੈਂਬਰ ਭਾਈ ਗਜਿੰਦਰ ਸਿੰਘ ਕੱਲ 71 ਸਾਲ ਦੇ ਹੋ ਗਏ ਹਨ। ਜਹਾਜ ਅਗਵਾ ਕਾਂਡ […]

ਬੈਲਜੀਅਮ ਯੂਰਪੀਅਨ ਪਾਰਲੀਮੈਂਟ 26 ਨਵੰਬਰ ਨੂੰ ਰੋਸ ਮੁਜ਼ਾਹਰਾ

ਇੰਡੋ-ਈਯੂ ਫੋਰਮ ਬੈਲਜੀਅਮ ਦੇ ਪ੍ਰਧਾਨ ਸ਼੍ਰੀ ਪ੍ਰੈਮ ਕਪੂਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ 26ਨਵੰਬਰ ਨੂੰ ਯੂਰਪੀਅਨ ਪਾਰਲੀਮੈਂਟ ਦੇ ਕੋਲ ਬੈਲਜੀਅਮ ਵਿੱਚ ਵੱਸਦੇ ਭਾਰਤੀ ਭਾਈਚਾਰੇ ਵੱਲੋਂ 26ਨਵੰਬਰ 2008 ਨੂੰ ਮੰਬਈ ਵਿੱਚ ਹੋਏ ਤਾਜ ਹੋਟਲ ਵਿੱਚ ਆਤੰਕਵਾਦੀ ਹਮਲੇ ਦੀ ਯਾਦ ਵਿੱਚ ਅਤੇ ਪੁਲੀਸ ਵਾਲੇ ਅਤੇ ਆਮ ਨਾਗਰਿਕਾਂ 240 ਦੇ ਕਰੀਬ ਜੋ ਇਸ ਹਮਲੇ ਵਿੱਚ ਮਾਰੇ ਗਏ ਸਨ ਦਾ […]

21 ਨਵੰਬਰ ਕੌਮਾਂਤਰੀ ਟੈਲੀਵਿਜਨ ਦਿਵਸ ਤੇ ਵਿਸ਼ੇਸ਼ – ਮੈਨੂੰ ਟੈਲੀਵਿਜਨ ਲੈ ਦੇ ਵੇ, ਤਸਵੀਰਾਂ ਬੋਲਦੀਆਂ

ਪੰਜਾਬ ਦੀ ਮਕਬੂਲ ਦੋਗਾਣਾ ਗਾਇਕ ਜੋੜੀ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਦੇ ਪ੍ਰਸਿੱਧ ਗੀਤ ‘ਮੈਨੂੰ ਟੈਲੀਵਿਜਨ ਲੈ ਦੇ ਵੇ, ਤਸਵੀਰਾਂ ਬੋਲਦੀਆਂ’ ਆਪਣੇ ਆਪ ਵਿੱਚ ਹੀ ਟੈਲੀਵਿਜਨ ਦੀ ਮਹੱਤਤਾ ਵੱਲ ਇਸ਼ਾਰਾ ਕਰਦਾ ਹੈ। ਟੈਲੀਵਿਜਨ ਮੀਡੀਆ ਦੀ ਸਭਤੋਂ ਪ੍ਰਮੁੱਖ ਤਾਕਤ ਦੇ ਰੂਪ ਵਿੱਚ ਉਭਰਿਆ ਹੈ। ਪਹਿਲੀ ਵਾਰ 1907 ਵਿੱਚ ਟੈਲੀਵਿਜਨ ਸ਼ਬਦ ਹੋਂਦ ਵਿੱਚ ਆਇਆ ਅਤੇ ਡਿਕਸ਼ਨਰੀ […]

ਕੁੜੀਓ

ਉਹ ਗੁਲਾਬਾਂ ਦੇ ਸੁਪਨੇ ਇਹ ਕੰਡਿਆਲੇ ਰਾਹ, ਨਸੀਬੀ ਥੋਡੇ ਕੁੜੀਓ ਲਿਖਤ ਕੌਣ ਕਰ ਗਿਆ। ਖੱਦਰ ਕੱਤ ਤੂੰਬ ਕੇ ਧਾਗਾ-ਧਾਗਾ ਪਰੋਇਆ, ਮਰਜ਼ੀ ਦੇ ਰੰਗ ਫੁੱਲਕਾਰੀ ‘ਤੇ ਕੌਣ ਧਰ ਗਿਆ। ਤੁਸੀਂ ਰੰਗ ਚੁਣਦੀਆਂ ਰਹੀਆਂ ਛਣਕਾ ਕੇ, ਨੀ ਇਹ ਵੰਗਾਂ ਦੇ ਟੋਟੇ-ਟੋਟੇ ਕੌਣ ਕਰ ਗਿਆ। ਪੱਟੀਆਂ ਸੀ ਚਾਅ ਨਾਲ ਗੁੰਦੀਆਂ ਸੂਈਆਂ ਸਜਾ, ਪਰਾਂਦਿਆਂ ਨੂੰ ਕਿੱਲੀ ਦੇ ਰਾਹ ਕੌਣ […]

ਸਮਾਜ ਸੁਧਾਰਕਸੁਖਦੇਵ ਸਿੰਘ ਦੀ ਕਿਤਾਬ ਜੀਵਨ ਜੁਗਤਾਂ ਦਾ ਵਿਮੋਚਨ ਕੀਤਾ।

ਮਿਤੀ- 19/11/2022 – ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਾਦਾ ਪ੍ਰਤੂੰ ਪ੍ਰਭਾਵਸ਼ਾਲੀ ਸਮਾਰੋਹ ਆਯੋਜੀਤ ਕੀਤਾ ਗਿਆ ਜਿਸ ਵਿੱਚ ਸਮਾਜ ਸੁਧਾਰਕ ਸੁਖਦੇਵ ਸਿੰਘ ਦੀ ਕਿਤਾਬ ਜੀਵਨ ਜੁਗਤਾਂ ਦਾ ਵਿਮੋਚਨ ਦਵਿੰਦਰ ਅਤਰੀ ਡਿਪਟੀ ਸੁਪਰਡੈਂਟ ਆਫ ਪੁਲਿਸ ਪੰਜਾਬ ਪੁਲਿਸ ਨਾਭਾ ਨੇ ਕੀਤਾ ਡਾ.ਰਾਕੇਸ਼ ਵਰਮੀ ਨੇ ਦੱਸਿਆ ਜੀਵਨ ਜੁਗਤਾਂ ਕਿਤਾਬ […]

ਅੱਜ ਰਾਤ ਖਰਾਬ ਮੌਸਮ ਅਤੇ ਹਨੇਰੀ ਦੀ ਸੰਭਾਵਨਾ ਹੈ: ਨੰਬਰ 1722 ਐਕਟੀਵੇਟ ਹੋਇਆ

ਬੈਲਜੀਅਮ 31 ਅਕਤੂਬਰ – ਅੱਜ ਰਾਤ ਪੱਛਮ ਤੋਂ ਮੀਂਹ ਅਤੇ ਮੀਂਹ ਨਾਲ ਬੱਦਲ ਛਾਏ ਰਹਿਣਗੇ। ਹਵਾ ਦਾ ਜ਼ੋਰ ਵਧ ਰਿਹਾ ਹੈ। ਕੱਲ੍ਹ ਸਵੇਰ ਨੂੰ ਅਜੇ ਵੀ ਪੂਰਬ ਵਿੱਚ ਥੋੜਾ ਜਿਹਾ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਕਾਫ਼ੀ ਜਲਦੀ ਮੋਸਮ ਸਾਢ ਜੋ ਜਾਵੇਗਾ। 65 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਦੱਖਣ-ਪੱਛਮ ਤੋਂ ਕਾਫ਼ੀ ਤੇਜ਼ ਚੱਲਦੀਆਂ […]

ਅਮਰੀਕਾ ਦੇ ਡੇਟਨ ਗੁਰਦੁਆਰਾ ਵਿਖੇ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਇਸ ਮੌਕੇ ਬਾਬਾ ਗੁਰਦਿੱਤਾ ਜੀ ਦੀ ਜੀਵਨੀ ਬਾਰੇ ਨਵ-ਪ੍ਰਕਾਸ਼ਿਤ ਪੁਸਤਕ ਵੀ ਰਲੀਜ਼ ਕੀਤੀ ਗਈ

ਡੇਟਨ 28 ਅਕਤੂਬਰ 2022 :ਅਮਰੀਕਾ ਦੇ ਓਹਾਇਹੋ ਸੂਬੇ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਸਿੱਖ ਸੁਸਾਇਟੀ ਆਫ਼ ਡੇਟਨ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰੇ ਦੇ ਮੁੱਖ ਗ੍ਰੰਥੀ ਭਾਈ ਹੇਮ ਸਿੰਘ ਦੇ ਜੱਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। […]

ਆਮ ਫਿਲਮਾਂ ਤੋਂ ਵੱਖਰੀ ‘ਤੇ ਬੇਹੱਦ ਹੀ ਦਿਲਚਸਪ ਹੋਵੇਗੀ ਐਮੀ ਵਿਰਕ ਤੇ ਤਾਨੀਆ ਦੀ ਫ਼ਿਲਮ ‘ਓਏ ਮੱਖਣਾ’

ਪੰਜਾਬੀ ਸਿਨੇਮਾਂ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ‘ਯੋਡਲੀ ਫ਼ਿਲਮਜ਼’ ਬੈਨਰ ਇੱਕ ਵੱਖਰੇ ਵਿਸ਼ੇ ਦੀ ਆਪਣੀ ਨਵੀਂ ਫਿਲਮ ‘ਓਏ ਮੱਖਣਾ’ 4 ਨਵੰਬਰ ਨੂੰ ਦਰਸ਼ਕਾਂ ਦੇ […]

ਖੂਨਦਾਨੀਆਂ ਦਾ ਵੈਲਫੇਅਰ ਬੋਰਡ ਬਣਾਉਣਾ ਚਾਹੀਦਾ ਹੈ- ਅਜੀਤ ਪਾਲ ਕੋਹਲੀ

ਮਿਤੀ- 29/10/2022 – ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਅਗਵਾਈ ਹੇਠ ਪਟਿਆਲਾ ਸਿਟੀ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨਾਲ ਵਿਚਾਰਕ ਮਿਲਣੀ ਹੋਈ। ਡੈਡੀਕੇਟਿਡ ਬ੍ਰਦਰਜ ਗਰੁੱਪ ਦੀ ਕਾਰਜ ਕਾਰਨੀ ਕਮੇਟੀ ਨੇ ਵਿਸਤਾਰ ਪੂਰਬਕ ਸਵੈ ਇੱਛਾ ਨਾਲ ਖੂਨ ਦਾਨ ਕਰਨ ਵਾਲੇ ਨੌਜਵਾਨ ਖੂਨਦਾਨੀਆਂ ਦੁਆਰਾ ਆਪਣਾ ਧਨ ਖਰਚ ਕਰਕੇ ਪਟਿਆਲਾ […]