ਜਾਣੇ ਮਾਣੇ ਪੰਜਾਬੀ ਲੇਖਕ, ਪੱਤਰਕਾਰ ਅਤੇ ਫਰਾਸ ਸਥਿਤ ਕਾਰੋਬਾਰੀ ਸੁਖਵੀਰ ਸਿੰਘ ਸੰਧੂ ਦੇ ਬੇਟੈ ਦੀ ਪੈਰਿਸ ਵਿਖੇ ਮੈਰਿਜ ਪਾਰਟੀ ਹੋਈ।

ਯੋਰਪ(ਰੁਪਿੰਦਰ ਢਿੱਲੋ ਮੋਗਾ)ਪਿੱਛਲੇ ਚਾਰ ਦਹਾਕਿਆ ਤੋ ਪੈਰਿਸ ਚ ਵੱਸੇ ਜਾਣੇ ਮਾਣੇ ਸੁਖਵੀਰ ਸਿੰਘ ਸੰਧੂ ਦੇ ਬੇਟੇ ਸਤਿੰਦਰ ਸਿੰਘ ਸੰਧੂ ਤੇ ਨਮਨੀਤ ਕੋਰ ਸੰਧੂ ਦੇ ਵਿਆਹ ਦੀ ਰੀਸ਼ੈਪਸ਼ਨ ਪਾਰਟੀ ਹੋਈ, ਜਿਸ ਵਿੱਚ ਤਕਰੀਬਨ 350 ਦੇ ਮਹਿਮਾਨਾ ਨੇ ਸਿ਼ਰਕਤ ਕੀਤੀ।ਪਿੱਛਲੇ ਡੇਢ ਸਾਲ ਤੋ ਫਰਾਸ ਚ ਕਰੋਨਾ ਦੀਆ ਪਾਬੰਦੀਆ ਕਾਰਨ ਸੰਧੂ ਪਰਿਵਾਰ ਨੂੰ ਫਰਾਸ ਚ ਮਿੱਲੀਆ ਰਿਆਇਤਾ ਕਾਰਨ […]

ਦਸ਼ਮਿੰਦਰ ਸਿੰਘ ਭੋਗਲ ਬਣੇ ਬਰੱਸਲਜ ਵਿਖੇ ਕੌਂਸਲਰ

ਬੈਲਜੀਅਮ -ਜੁਲਾਈ(ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਕਾਫੀ ਲੰਮੇ ਸਮੇ ਤੋ ਵਸਦੇ ਮਨਜਿੰਦਰ ਸਿੰਘ ਭੋਗਲ ਦੇ ਹੋਣਹਾਰ ਸਪੁੱਤਰ ਦਸ਼ਮਿੰਦਰ ਸਿੰਘ ਭੋਗਲ ਐਮ ਆਰ ਪਾਰਟੀ ਵਲੋ ਬਰੱਸਲਜ ਦੇ ਇਲਾਕੇ ਜੇਤੇ ਵਿਚ ਮਿਉਸੀਪਲ ਕਾਰਪੋਰੇਸ਼ਨ ਵਿਚ ਬਤੋਰ ਕੌਂਸਲਰ ਚੁਣੇ ਗਏ ਜਿਸ ਨਾਲ ਪੂਰਾ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੋੜ ਗਈ ਇਸ ਮੌਕੇ ਤੇ ਐਨ ਆਰ ਆਈ ਚੜਦੀ ਕਲਾ […]

ਦਿੱਲੀ ਕਮੇਟੀ ਚੋਣਾਂ ਟਲਣ ਨਾਲ ਕਾਰਜਕਾਰੀ ਬੋਰਡ ਦੀ ਚੋਣਾਂ ਦਾ ਰਾਹ ਪਧਰਾ – ਇੰਦਰ ਮੋਹਨ ਸਿੰਘ

-ਬੀਤੇ ਸਮੇਂ ਵੀ ਆਮ ਚੋਣਾਂ ਟਲਣ ‘ਤੇ ਕਾਰਜਕਾਰੀ ਬੋਰਡ ਦੀਆਂ ਚੋਣਾਂ 6 ਵਾਰ ਕਰਵਾਈਆਂ ਗਈਆਂ ਸਨ! ਦਿੱਲੀ – 8 ਜੁਲਾਈ : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ‘ਤੇ ਦਿੱਲੀ ਗੁਰੂਦੁਆਰਾ ਚੋਣਾਂ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਕੋਵਿਡ ਮਹਾਮਾਰੀ ਦੀ ਤੀਜੀ ਲਹਿਰ ਦੀ ਕਨਸੋਹਾਂ ਦੇ ਚਲਦੇ ਸਰਕਾਰ ਵਲੋਂ ਦਿੱਲੀ ਗੁਰੂਦੁਆਰਾ […]

ਪਤਨੀ ਕਤਲ ਦੇ ਦੋਸ਼ੀ ਕੇਵਲ ਸਿੰਘ ਨੂੰ ਬੈਲਜ਼ੀਅਮ ਸੁਪਰੀਮ ਕੋਰਟ ਵੱਲੋਂ 25 ਸਾਲ ਸਜ਼ਾ

9 ਸਾਲ ਬਾਅਦ ਵੀ ਨਹੀ ਮਿਲੀ ਮ੍ਰਿਤਕ ਦੇਹ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਗਸਤ 2012 ਵਿੱਚ ਅਚਾਨਕ ਗੁੰਮ ਹੋਈ ਜੁਗਵਿੰਦਰ ਕੌਰ ਨੁੰ ਲੱਭਣ ਵਿੱਚ ਨਾਕਾਮ ਰਹੀ ਬੈਲਜ਼ੀਅਮ ਪੁਲਿਸ ਨੇ ਅਪਣੀ ਜਾਂਚ-ਪੜਤਾਲ ਵਿੱਚ ਉਸਦੇ ਪਤੀ ਕੇਵਲ ਸਿੰਘ ਦੋਸ਼ੀ ਠਹਿਰਾਉਦਿਆਂ ਸਖ਼ਤ ਸਜ਼ਾ ਦੀ ਮੰਗ ਕੀਤੀ ਸੀ। ਹੇਠਲੀਆਂ ਅਦਾਲਤਾਂ ਅਤੇ ਹਾਈਕੋਰਟ ‘ਤੋਂ ਸੁਪਰੀਮ ਕੋਰਟ ਦੀ 12 […]

ਕਿਸਾਨੀਅਤ ਦਾ ਰਿਸ਼ਤਾ

ਕਿਸੇ ਥਾਂ ਨੂੰ ਭਾਗ ਹੁੰਦੇ ਹਨ ਕਿ ਉੱਥੇ ਸਦਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਜਦੋਂ ਦਾ ਪਿਛਲੇ ਚਾਰ ਕੁ ਸਾਲਾਂ ਦਾ ਆਹ ਸੰਤਰਿਆਂ ਵਾਲਾ ਬਾਗ਼ ਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਸ਼ਾਇਦ ਹੀ ਕੋਈ ਵੇਲਾ ਹੋਵੇ ਜਦੋਂ ਮੈਂ ਇੱਥੇ ਹੋਵਾਂ ਤੇ ਪ੍ਰਾਹੁਣੇ ਨਾ ਆਉਣ। ਸੋ ਅੱਜ ਵੀ ਪਹਿਲਾਂ ਸਮਰਾਲੇ ਵਾਲਾ ਛੋਟਾ ਵੀਰ ਤੇਜਿੰਦਰ […]