ਸੁਣ ਸਰਕਾਰੇ ਨੀ, ਕਦੇ ਦਰਬਾਰੇ ਬਹਿ ਕੇ ਸੋਚੀਂ। ਕਿਉਂ ਦਿੱਲੀ ਬਾਡਰ ਤੇ,ਬੈਠੇ ਫਿਕਰਾਂ ਵਿੱਚ ਨੇ ਲੋਕੀਂ। ਬੇਬੇ ਬਾਪੂ ਰੁਲਦੇ ਨੇ, ਥੱਕੇ ਖਾਂਦੀ ਫਿਰੇ ਜਵਾਨੀ। ਹੱਕਾਂ ਲਈ ਲੜਦੇ ਨੇ,ਦੱਸੇਂ ਬਾਹਰ ਦੀ ਕਾਰ ਸ਼ਤਾਨੀ। ਜੇ ਕਨੂੰਨ ਭਲੇ ਲਈ ਹੈ, ਕਾਹਤੋਂ ਲਾਈ ਬੈਠੇ ਧਰਨਾ। ਇਹ ਠੰਡੀਆਂ ਰਾਤਾਂ ਚ,ਦੱਸ ਕੀ ਚਾਅ ਇਹਨਾਂ ਨੂੰ ਠਰਨਾ। ਸ਼ੜਕਾਂ ਤੇ ਰੁਲਦੀ ਆ,ਭਾਰਤ ਦੇਸ਼ […]
Maand: februari 2021
ਅੱਜ ਦੇ ਦਿਨ 21 ਫਰਵਰੀ 2021 ‘ਤੇ ਵਿਸ਼ੇਸ਼
ਜੈਤਾ ਦਾ ਮੋਰਚਾ ਡਾ.ਚਰਨਜੀਤ ਸਿੰਘ ਗੁਮਟਾਲਾ, 91-941753306 , ਗੁਮਟੳਲੳਚਸ੍ਰਗਮੳਲਿ.ਚੋਮ ਸਿੱਖ ਇਤਿਹਾਸ ਵਿੱਚ ਜੈਤੋ ਦੇ ਮੋਰਚੇ ਦਾ ਵਿਸ਼ੇਸ਼ ਸਥਾਨ ਹੈ।ਪੰਜਾਬੀ ਯੂਨੀਵਰਸਿੱਟੀ,ਪਟਿਆਲਾ ਦੁਆਰਾ ਪ੍ਰਕਾਸ਼ਿਤ ਸਿੱਖ ਧਰਮ ਵਿਸ਼ਵ ਕੋਸ਼ ਅਨੁਸਾਰ ਜੈਤੋ ਦਾ ਮੋਰਚਾ ਉਸ ਅਕਾਲੀ ਲਹਿਰ ਨੂੰ ਨਾਂ ਦਿੱਤਾ ਗਿਆ ਜਿਸ ਰਾਹੀਂ ਪੰਜਾਬ ਵਿੱਚ ਸਿੱਖ ਰਿਆਸਤ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਉਪਰ ਮੁੜ ਬਹਾਲ ਕਰਨ ਲਈ […]
26 ਜਨਵਰੀ ਨੂੰ ਕਿਸਾਨ-ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ?
26, ਜਨਵਰੀ, ਗਣਤੰਤਰ ਦਿਵਸ ਨੂੰ ਦਿੱਲੀ ਵਿੱਚ ਹੋਈ ਕਿਸਾਨ-ਟਰੈਕਟਰ ਰੈਲੀ ਦੌਰਾਨ ਜੋ ਹਿੰਸਕ ਘਟਨਾਵਾਂ ਵਾਪਰੀਆਂ ਉਸਨੂੰ ਲੈ ਕੇ, ਦੋਹਾਂ ਧਿਰਾਂ (ਸਰਕਾਰ, ਦਿੱਲੀ ਪੁਲਿਸ ਅਤੇ ਕਿਸਾਨ ਜੱਥੇਬੰਦੀਆਂ) ਵਲੋਂ ਇੱਕ-ਦੂਜੇ ਦੇ ਵਿਰੁਧ ਬਹੁਤ ਕੁਝ ਕਿਹਾ ਗਿਆ ਹੈ। ਇੱਕ ਪਾਸੇ ਤਾਂ ਦਿੱਲੀ ਪੁਲਿਸ ਵਲੋਂ ਇਸ ਹਿੰਸਾ ਲਈ ਕਿਸਾਨ ਜੱਥੇਬੰਦੀਆਂ ਨੂੰ ਜ਼ਿਮੇਂਦਾਰ ਠਹਿਰਾ, ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ […]
ਸਿੱਖ ਇਤਿਹਾਸ ਦਾ ਖ਼ੂਨੀ ਪੰਨਾ : ਵੱਡਾ ਘੱਲੂਘਾਰਾ
09 ਫਰਵਰੀ 2021 ਦੇ ਅੰਕ ਲਈ ਡਾ.ਚਰਨਜੀਤ ਸਿੰਘ ਗੁਮਟਾਲਾ ਸਿੱਖ ਇਤਿਹਾਸ ਵਿਚ ਵੱਡਾ ਘਲੂੱਘਾਰਾ ਵਿਸ਼ੇਸ਼ ਸਥਾਨ ਰਖਦਾ ਹੈ।ਪ੍ਰਿਸੀਪਲ ਤੇਜਾ ਸਿੰਘ ਤੇ ਡਾ.ਗੰਡਾ ਸਿੰਘ ਨੇ ਇਸ ਦੇ ਇਤਿਹਾਸਿਕ ਪਿਛੋਕੜ ਬਾਰੇ ਆਪਣੀ ਪੁਸਤਕ ‘ਸਿੱਖ ਇਤਿਹਾਸ(1469-1765) ਵਿਚ ਲਿਖਿਆ ਹੈ ਕਿ ਦੀਵਾਲੀ ਦੇ ਆਪਣੇ ਵਾਰਸ਼ਿਕ ਉਤਸਵ ਨੂੰ ਮਨਾਉਣ ਲਈ ਸਰਬਤ ਖ਼ਾਲਸਾ 27 ਅਕਤੂਬਰ, 1761 ਨੂੰ ਸਭ ਪਾਸਿਆਂ ਤੋਂ ਅੰਮ੍ਰਿਤਸਰ […]