ਉਰਤਾਖੰਡ ਦੇ ਨੌਜਵਾਂਨ ਕਰ ਰਹੇ ਹਨ ਮੋਰਚੇ ਦੀ ਹਿਮਾਇਤ ਵਿੱਚ ਮੁਜਾਹਰੇ

ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ ) ਦਿੱਲੀ ਵਿੱਚ ਚੱਲ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਦੀ ਗੂੰਜ ਹੁਣ ਵਿਸ਼ਵ ਪੱਧਰ ਪੈ ਰਹੀ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹਰ ਪੰਜਾਬੀ ਅਪਣਾ ਰੋਲ ਨਿਭਾ ਰਿਹਾਹੈ। ਅਮਰੀਕਾ ਦੇ ਸ਼ਹਿਰ ਸੰਨਫਰਾਂਸਿਸਕੋ ਵਿੱਚ ਤਾਂ ਭਾਰਤੀ ਦੂਤਘਰ ਅੱਗੇ ਚੱਲ ਰਹੇ ਰੋਜਾਨਾਂ ਧਰਨੇ ਨੂੰ ਤਕਰੀਬਨ 2 ਮਹੀਨੇ ਹੋਣ ਵਾਲੇ ਹਨ। ਇਸੇ ਤਰਾਂ ਹੀ […]

ਬੈਲਜ਼ੀਅਮ ਵਾਸੀਆਂ ਨੇ ਕਿਸਾਨ ਮੋਰਚੇ ਤੇ ਵੰਡਿਆਂ ਜਰੂਰਤ ਦਾ ਸਮਾਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮੋਦੀ ਸਰਕਾਰ ਵੱਲੋਂ ਬਣਾਏ ਤਿੰਨ ਕਾਲੇ ਕਾਂਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਨੂੰ ਚੁਫੇਰਿਓਂ ਘੇਰੀ ਬੈਠੇ ਲੱਖਾਂ ਕਿਸਾਨਾਂ ਨੂੰ ਦੁਨੀਆਂ ਭਰ ਦੇ ਪੰਜਾਬੀਆਂ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ। ਬੈਲਜ਼ੀਅਮ ‘ਤੋਂ ਵੀ ਕੁੱਝ ਪੰਜਾਬੀਆਂ ਨੇ ਅਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਦਿਆਂ ਦਿੱਲੀ ਦੀ ਸਿੰਘੂ ਸਰਹੱਦ ‘ਤੇ ਕੰਬਲ, ਸਾਲ, […]

ਸਰਕਾਰੀ ਸਕੂਲਾਂ ’ਚ ਮੁੜ ਪੂਰੀਆਂ ਰੌਣਕਾਂ ਲੱਗਣੀਆਂ ਹੋਈਆਂ ਸ਼ੁਰੂ

ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਸਕੂਲਾਂ ’ਚ ਆਉਣ ਲੱਗੇ ਕੋਵਿਡ-19 ਸਬੰਧੀ ਸਾਵਧਾਨੀਆਂ ਅਤੇ ਹਦਾਇਤਾਂ ਦਾ ਕੀਤਾ ਜਾ ਰਿਹਾ ਹੈ ਪਾਲਣ ਸ੍ਰੀ ਮੁਕਤਸਰ ਸਾਹਿਬ, 2 ਫਰਵਰੀ (ਰਾਜਵੰਤ ਸਿੰਘ )-ਪੰਜਾਬ ਸਰਕਾਰ ਦੀ ਪ੍ਰਵਾਨਗੀ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ, ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਜਮਾਤਾਂ […]