ਮਨੁੱਖ ਦੇ ਅੰਦਰ ਬਹੁਤ ਕੁਝ ਖਿਲਰਿਆ ਰਹਿੰਦਾ ਹੈ। ਜਿਸ ਨੁੰ ਸਮੇਟਣ ਦੇ ਜਤਨ ਵਿਚ ਉਹ ਸਦਾ ਲੱਗਾ ਰਹਿੰਦਾ ਹੈ। ਬਹੁਤ ਕੁਝ ਰੋਜ਼ ਸੋਚਦਾ, ਕਰਦਾ ਅਤੇ ਆਰਾਮ ਨਾਲ ਬੈਠਣ ਦੇ ਸੁਪਨੇ ਲੈਂਦਾ ਹੈ। ਬਹੁਤ ਸਾਰੀਆਂ ਇਛਾਵਾਂ ਜਿੰਨ੍ਹਾਂ ਦੀ ਪੂਰਤੀ ਲਈ ਮਨ ਵਿਚ ਬੜੀ ਉਤਸੁਕਤਾ ਹੁੰਦੀ ਹੈ, ਆਖਿਰ ਪੂਰੀਆਂ ਹੋ ਜਾਂਦੀਆਂ ਅਤੇ ਨਵੀਆਂ ਉੱਗਮ ਪੈਂਦੀਆਂ ਹਨ। ਕੁਝ […]