ਹੱਕਾਂ ਲਈ ਲੜਦੇ ਨੇ!

ਸੁਣ ਸਰਕਾਰੇ ਨੀ, ਕਦੇ ਦਰਬਾਰੇ ਬਹਿ ਕੇ ਸੋਚੀਂ। ਕਿਉਂ ਦਿੱਲੀ ਬਾਡਰ ਤੇ,ਬੈਠੇ ਫਿਕਰਾਂ ਵਿੱਚ ਨੇ ਲੋਕੀਂ। ਬੇਬੇ ਬਾਪੂ ਰੁਲਦੇ ਨੇ, ਥੱਕੇ ਖਾਂਦੀ ਫਿਰੇ ਜਵਾਨੀ। ਹੱਕਾਂ ਲਈ ਲੜਦੇ ਨੇ,ਦੱਸੇਂ ਬਾਹਰ ਦੀ ਕਾਰ ਸ਼ਤਾਨੀ। ਜੇ ਕਨੂੰਨ ਭਲੇ ਲਈ ਹੈ, ਕਾਹਤੋਂ ਲਾਈ ਬੈਠੇ ਧਰਨਾ। ਇਹ ਠੰਡੀਆਂ ਰਾਤਾਂ ਚ,ਦੱਸ ਕੀ ਚਾਅ ਇਹਨਾਂ ਨੂੰ ਠਰਨਾ। ਸ਼ੜਕਾਂ ਤੇ ਰੁਲਦੀ ਆ,ਭਾਰਤ ਦੇਸ਼ […]