ਜਲਦੀ ਹੀ ਦੋਗਾਣਾ ਐਲਬਮ ਲੈ ਕੇ ਆ ਰਿਹਾ ਹੈ ਨਵਾਂ ਉਭਰ ਰਿਹਾ ਪੰਜਾਬੀ ਗਾਇਕ ਬਲਜੀਤ ਕਮਾਲਪੁਰਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਇੱਕ ਦਹਾਕੇ ‘ਤੋਂ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਰਹਿੰਦੇ ਪ੍ਰਵਾਸੀ ਪੰਜਾਬੀ ਬਲਜੀਤ ਸਿੰਘ ਕਮਾਲਪੁਰਾ ਜਲਦੀ ਹੀ ਇੱਕ ਨਵੀਂ ਪੰਜਾਬੀ ਦੋਗਾਣਾ ਐਲਬਮ ਲੈ ਕੇ ਪੰਜਾਬੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋ ਰਿਹਾ ਹੈ। ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਬਲਜੀਤ ਸਿੰਘ ਦਸਦਾ ਹੈ ਕਿ ਉਸਨੂੰ ਬਚਪਨ ‘ਤੋਂ ਹੀ […]

ਇਕ ਕੰਢੇ ਵਾਲਾ ਦਰਿਆ

(ਕਹਾਣੀ) ਉਸ ਦੀ ਮਸੀਡੀਜ਼ ਝੱਟ ਉਸੇ ਥਾਂ ਆ ਰੁਕੀ । ਕਰਮੇ ਦੀ ਠੱਠੀ ਸਾਹਮਣੇ । ਕੁਮਾਰ ਜੀ ਦੇ ਕਹਿਣ ‘ਤੇ । ਕੁਮਾਰ ਜੀ ਦਾ ਹੁਕਮ ਸੀ – ‘ਕਰਮਾ ਤਾਂ ਜਮਾਂ ਈ ਢੇਰੀ ਢਾਹੀ ਬੈਠਾ, ਉਨੂੰ ਛੱਡੋ,ਅੱਵਲ ਦਫਾ ਕਰੋ । ‘ ਕਰਮੇ ਦੀ ਹੱਦ ਦਰਜੇ ਦੀ ਢਿੱਲ-ਮੱਠ ਵਰਮੇ ਤੋਂ ਬਰਦਾਸ਼ਤ ਨਾ ਹੋਈ । ਉਹ ਅੱਗ ਭਬੂਕਾ […]

24 ਅਪ੍ਰੈਲ 2020 ਦਿਨ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਜੀ ਪ੍ਰਕਾਸ਼ ਗੁਰਪੁਰਬ ‘ਤੇ ਵਿਸ਼ੇਸ਼)

ਸ੍ਰੀ ਗੁਰੂ ਅੰਗਦ ਦੇਵ ਜੀ ਜੀਵਨ ਅਤੇ ਸਖ਼ਸ਼ੀਅਤ ਸ੍ਰੀ ਗੁਰੂ ਅੰਗਦ ਦੇਵ ਜੀ ਦੂਜੇ ਸਿੱਖ ਗੁਰੂ ਹੋਏ, ਜਿੰਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਅੱਗੇ ਵਧਾਇਆ। ਗੁਰੂ ਨਾਨਕ ਸਾਹਿਬ ਦਾ ਮਾਰਗ ਨਿਵੇਕਲਾ ਹੈ, ਜੋ ਸੰਸਾਰ ਨੂੰ ਭਰਮਾਂ ਅਤੇ ਸੰਸਿਆਂ ਵਿੱਚੋਂ ਕੱਢ ਕੇ ਸੱਚ ਨਾਲ ਜੋੜਨਾ ਵਾਲਾ ਹੈ। ਜਿਸ ਵਿੱਚ ਫੋਕਟ ਕਰਮ-ਕਾਢਾਂ ਅਤੇ ਦਿਖਾਵਿਆ […]

ਸਰਬੱਤ ਦੇ ਭਲੇ ਲਈ ਸਹਿਜ ਪਾਠ ਦੇ ਭੋਗ ਪਾਏ ਗਏ

ਕਪੂਰਥਲਾ, ਗੁਰਦੇਵ ਪੂਰੀ ਦੁਨੀਆ ਵਿਚ ਫੈਲੀ ਕਰੋਨਾ ਵਾਇਰਸ ਨਾਮਕ ਮਹਾਂਮਾਰੀ ਦੇ ਚਲਦੇ ਪਿੰਡ ਨੱਥੂਚਾਹਲ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਾਂਝੇ ਉਦਮ ਨਾਲ ਪਿੰਡ ਦੇ ਸੁਖ ਸਾਂਤੀ ਤੇ ਸਰਬੱਤ ਦੇ ਭਲੇ ਵਾਸਤੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏੇ। ਪਾਠ ਦੇ ਭੋਗ ਤੋਂ ਉਪਰੰਤ ਹੈਡ ਗ੍ਰੰਥੀ […]

ਕੀ ਬੈਲਜੀਅਮ ਦੇ ਸਕੂਲ 15 ਮਈ ਨੂੰ ਖੁਲਣਗੇ

ਬੈਲਜੀਅਮ 22 ਅਪਰੈਲ(ਅਮਰਜੀਤ ਸਿੰਘ ਭੋਗਲ) ਬੈਲਜੀਅਮ ਸਰਕਾਰ ਵਲੋ 15 ਮਈ ਤੋ ਦੁਬਾਰਾ ਸਕੂਲ ਖੋਲਣ ਦਾ ਵਿਚਾਰ ਹੈ ਇਹ ਜਾਣਕਾਰੀ ਫਲਾਮਿੰਸ ਸਟੇਟ ਦੇ ਸਿਖਿਆ ਮੰਤਰੀ ਬੇਨ ਵੇਟਸ ਨੇ ਸਿਖਿਆ ਵਿਭਾਗ ਨਾਲ ਵਿਚਾਰ ਵਿਟਾਦਰੇ ਤੋ ਬਾਦ ਦਿਤੀ ਉਨਾ ਕਿਹਾ ਕਿ ਹਰ ਕਲਾਸ ਵਿਚ 10 ਤੋ ਵੱਧ ਵਿਦਿਆਰਥੀਆ ਨੂੰ ਬੈਠਣ ਦੀ ਇਜਾਜਤ ਨਹੀ ਦਿਤੀ ਜਾਵੇਗੀ 13 ਮਾਰਚ ਤੋ […]

ਬ੍ਰਿਟਿਸ਼ ਸਿੱਖ ਕੌਸਲ ਵਲੋ ਲੋੜਵੰਦਾਂ ਨੂੰ ਦਿੱਤਾ ਗਿਆ ਰਾਸ਼ਨ

ਕਪੂਰਥਲਾ, ਇੰਦਰਜੀਤ ਯੂਕੇ ਦੇ ਉਘੇ ਸਿੱਖ ਸੰਸਥਾ ਬਿਟ੍ਰਿਸ਼ ਸਿੱਖ ਕੌਂਸਲ ਵਲੋ ਦੁਨੀਆ ਵਿਚ ਫੈਲੀ ਮਹਾਂਮਾਰੀ ਦੇ ਚਲਦੇ ਵੱਖ ਵੱਖ ਮੁਲਕਾਂ ਵਿਚ ਲੋੜਵੰਦਾਂ ਦੀ ਸਹਾਇਤਾਂ ਵਾਸਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਜਿਸ ਤਹਿਤ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਤਰਸੇਮ ਸਿੰਘ ਦਿਉਲ ਦੇ ਦਿਸ਼ਾ ਨਿਰਦੇਸ਼ਾਂ ਤੇ ਸੰਸਥਾ ਦੇ ਸੇਵਾਦਾਰਾਂ ਵਲੋ ਸੰਸਥਾ ਦੇ ਸਕੂਲ ਬ੍ਰਿਟਿਸ਼ ਸਿੱਖ ਸਕੂਲ […]

ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੁਰਾਨ 170 ਮੋਤਾ,

ਹੋਰ ਗਰਾਵਟ ਆਉਣ ਦੀ ਉਮੀਦ ਬੈਲਜੀਅਮ 21 ਅਪਰੈਲ(ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੁਰਾਨ 170 ਕੋਵਿੰਡ 19 ਨਾਲ ਮੋਤਾ ਹੋਈਆ ਹਨ ਜਿਸ ਵਿਚ 106 ਫਲਾਦਰਨ, 36 ਵਲੋਨੀਆ ਅਤੇ 28 ਬਰੱਸਲਜ ਸਟੇਟ ਵਿਚ ਹਨ ਜਦੋ ਕਿ ਕੁਲ ਮਿਲਾ ਕੇ 4976 ਲੋਕ ਬੈਲਜੀਅਮ ਦੇ ਵੱਖ ਵੱਖ ਹਸਪਤਾਲਾ ਵਿਚ ਦਾਖਲ ਹਨ ਅਤੇ 56 ਨਵੇ ਮਰੀਜ ਆਏ […]

ਸਰਬੱਤ ਦੇ ਭਲੇ ਲਈ 41 ਦਿਨ ਲਈ ਸੁਖਮਣੀ ਸਾਹਿਬ ਦੇ ਪਾਠ ਕੀਤੇ ਅਰੰਭ

ਬੈਲਜੀਅਮ 21 ਅਪਰੈਲ(ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸ਼੍ਰੀ ਹਰਰਾਏ ਸਾਹਿਬ ਐਟਵਰਪਨ ਵਿਖੇ 14 ਅਪਰੈਲ ਤੋ 11 ਵਜੇ ਹਰ ਰੋਜ 26 ਮਈ ਤੱਕ ਸੁਖਮਣੀ ਸਾਹਿਬ ਦੇ ਪਾਠ ਸਰਬੱਤ ਦੇ ਭਲੇ ਲਈ 41 ਦਿਨ ਕੀਤੇ ਹਾ ਰਹੇ ਹਨ ਇਹ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਨੇ ਦੇਂਦੇ ਹੋਏ ਦੱਸਿਆ ਕਿ ਇਸੇ ਤਰਾ ਸਧਾਰਨ ਪਾਠ ਵੀ ਸ਼ੁਰੂ […]

ਏ ਸੀ ਪੀ ਅਨਿੱਲ ਕੋਹਲੀ ਦੀ ਕੋਰੋਨਾਂ ਕਾਰਨ ਹੋਈ ਬੇਵਕਤੀ ਮੌਤ ‘ਤੇ ਬੈਲਜ਼ੀਅਮ ਦੇ ਪੰਜਾਬੀਆਂ ਨੇ ਕੀਤਾ ਪਰਿਵਾਰ ਅਤੇ ਖਲੀਫਾ ਨਾਲ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਲੁਧਿਆਣਾ ਦੇ ਏ ਸੀ ਪੀ ਸ੍ਰੀ ਅਨਿੱਲ ਕੋਹਲੀ ਜਿਨ੍ਹਾਂ ਨੂੰ ਉਹਨਾਂ ਦੀਆਂ ਸਮਾਜਿਕ ਗਤੀਵਿਧੀਆਂ ਕਾਰਨ ਵੀ ਬਹੁਤ ਸਤਿਕਾਰਿਆ ਜਾਂਦਾ ਰਿਹਾ ਹੈ ਉਹ ਪਿਛਲੇ ਦਿਨੀ ਕੋਰੋਨਾਂ ਵਾਇਰਸ਼ ਨਾਲ ਜੂਝਦੇ ਹੋਏ ਅਪਣੇ ਸਵਾਸ ਤਿਆਗ ਗਏ। ਬੈਲਜ਼ੀਅਮ ਦੇ ਪੰਜਾਬੀਆਂ ਜਿਨ੍ਹਾਂ ਵਿੱਚ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ, ਸੱਜਣ ਸਿੰਘ ਵਿਰਦੀ, ਅਵਤਾਰ ਸਿੰਘ […]

ਕੋਰੋਨਾ ਦਾ ਕਹਿਰ ਸਾਡੀ ਜੀਵਨ ਸ਼ੈਲੀ ਵਿੱਚ ਵੀ ਬਦਲਾਅ ਲਿਆਵੇਗਾ।

ਪੈਰਿਸ (ਸੁਖਵੀਰ ਸਿੰਘ ਸੰਧੂ) ਫਰਾਂਸ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਨਜਿੱਠਣ ਲਈ 14 ਮਾਰਚ ਤੋ ਐਮਰਜੈਂਸੀ ਲਾਗੂ ਕੀਤੀ ਹੋਈ ਹੈ। ਜਿਸ ਦੀ ਮਿਆਦ 11 ਮਈ ਨੂੰ ਖਤਮ ਹੋ ਰਹੀ ਹੈ।ਕੱਲ ਇਥੋਂ ਦੇ ਪ੍ਰਾਈਮ ਮਨਸਿਟਰ ਐਡਓਆਰਡ ਫਿਲਿਪ ਨੇ ਇੱਕ ਪ੍ਰੈਸ ਕਾਨਫਰੰਸ ਬੋਲ ਦਿਆ ਕਿਹਾ,ਕਿ ਭਾਵੇਂ ਅਸੀ ਇਸ ਮਹਾਂਮਾਰੀ ਨੂੰ ਰੋਕਣ ਲਈ ਕੁਝ ਹੱਦ ਤੱਕ […]