ਹੋਰ ਗਰਾਵਟ ਆਉਣ ਦੀ ਉਮੀਦ
ਬੈਲਜੀਅਮ 21 ਅਪਰੈਲ(ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੁਰਾਨ 170 ਕੋਵਿੰਡ 19 ਨਾਲ ਮੋਤਾ ਹੋਈਆ ਹਨ ਜਿਸ ਵਿਚ 106 ਫਲਾਦਰਨ, 36 ਵਲੋਨੀਆ ਅਤੇ 28 ਬਰੱਸਲਜ ਸਟੇਟ ਵਿਚ ਹਨ ਜਦੋ ਕਿ ਕੁਲ ਮਿਲਾ ਕੇ 4976 ਲੋਕ ਬੈਲਜੀਅਮ ਦੇ ਵੱਖ ਵੱਖ ਹਸਪਤਾਲਾ ਵਿਚ ਦਾਖਲ ਹਨ ਅਤੇ 56 ਨਵੇ ਮਰੀਜ ਆਏ ਹਨ 107 ਦੇ ਕਰੀਬ ਮਰੀਜਾ ਨੂੰ ਪਿਛਲੇ 24 ਘੰਟਿਆ ਵਿਚ ਹਸਪਤਾਲ ਛੱਡਣ ਦੀ ਇਜਾਜਤ ਮਿਲ ਗਈ ਹੈ ਅਤੇ 1079 ਮਰੀਜਾ ਦੀ ਹਾਲਤ ਗੰਭੀਰ ਹੈ ਦੱਸਣਯੋਗ ਹੈ ਕਿ ਬੈਲਜੀਅਮ ਵਿਚ 12 ਅਪਰੈਲ ਤੋ ਮਰਨ ਅਤੇ ਨਵੇ ਮਰੀਜਾ ਵਿਚ ਥੋੜੀ ਗਰਾਵਟ ਆ ਰਹੀ ਹੈ ਜੇਕਰ ਹੁਣ ਤਾ ਦਾ ਪੂਰਾ ਵੇਰਵਾ ਦੇਖੀਏ ਤਾ 40,956 ਕੁਲ ਮਰੀਜ ਪਾਏ ਗਏ 5,998 ਮੋਤ ਦੇ ਮੂਹ ਵਿਚ ਚਲੇ ਹਏ ਅਤੇ 9,002 ਨੀਕ ਹੋਏ ਹਨ।