ਬੈਲਜੀਅਮ 8 ਮਈ (ਹਰਚਰਨ ਸਿੰਘ ਢਿੱਲੋਂ ) ਬੈਲਜੀਅਮ ਦੇ ਸੰਤਰੂੰਧਨ ਇਲਾਕੇ ਵਿਚ ਕਲਚਰਲ ਪ੍ਰੋਗਰਾਮ ਕਰਵਾਉਣ ਵਲੇ ਮਹਿਕ ਪੰਜਾਬ ਦੀ ਗਰੁੱਪ ਦੇ ਬੀਬੀ ਪਲਵਿੰਦਰ ਕੌਰ ਬੀਬੀ ਜਸਪ੍ਰੀਤ ਕੌਰ ਅਤੇ ਬੀਬੀ ਸ਼ਰਮੀਲਾ ਜੀ ਵਲੋ ਅੱਜ ਐਤਵਾਰ ਨੂੰ ਮਾਂ ਦੀ ਯਾਦ ਵਿਚ ਮਾਂ ਦਿਵਸ ਮਨਾਇਆ ਗਿਆ, ਜਿਸ ਵਿਚ ਸਾਰੇ ਬੈਲਜੀਅਮ ਦੀਆਂ ਧੀਆਂ ਭੈਣਾਂ ਅਤੇ ਮਤਾਵਾਂ ਨੇ ਬੜੇ ਚਾਅ […]
Categorie: Geen categorie
ਹਰਦੀਪ ਸਿੰਘ ਸੰਧੂ ਬੈਲਜੀਅਮ ਨੂੰ ਪੋਤਰੇ ਦੀ ਦਾਤ ਦੀ ਬਹੁਤ ਬਹੁਤ ਵਧਾਈ
ਬੈਲਜੀਅਮ (ਅ. ਭੋਗਲ) ਹਰਦੀਪ ਸਿੰਘ ਸੰਧੂ ਹੁਰਾ ਨੂੰ ਵਾਹਿਗੁਰੂ ਵਲੋਂ ਦਿੱਤੀ ਪੋਤਰੇ ਦੀ ਦਾਤ ਨਾਲ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੋਲ ਹੈ। ਇਸ ਖੁਸ਼ੀ ਦੇ ਮੋਕੇ ਤੇ ਗੁਰਦਾਵਰ ਸਿੰਘ ਗਾਬਾ ਚਾਹਲ, ਕੁਲਵਿੰਦਰ ਸਿੰਘ ਮਿੰਟਾ, ਅਵਤਾਰ ਸਿੰਘ ਛੋਕਰ, ਬਲਿਹਾਰ ਸਿੰਘ, ਦਲਜੀਤ ਸਿੰਘ ਡੀਸਟ, ਪ੍ਰਤਾਪ ਸਿੰਘ ਅਤੇ ਬਾਕੀ ਦੋਸਤਾਂ ਮਿਤਰਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਯੋਰਪ […]
ਅੱਜ ਤੀਜੇ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾ ਮਜ਼ਦੂਰਾ ਵੱਲੋਂ ਧਰਨੇ ਵਿੱਚ ਕੀਤਾ ਵੱਡਾ ਐਲਾਨ ।
ਜਲੰਧਰ (ਪ੍ਰੋਮਿਲ ਕੁਮਾਰ), 28/08/2021 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹਰਿਆਣਾ ਵਿੱਚ ਕਰਨਾਲ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕਰਨ ਤੇ ਖੱਟਰ ਸਰਕਾਰ ਦੇ ਵਿਰੋਧ ਵਿੱਚ ਲੋਹੀਆਂ ਵਿਖੇ ਲਗਾਇਆ ਧਰਨਾਂ ਅਤੇ ਫੂਕਿਆ ਖੱਟੜ ਅਤੇ ਮੋਦੀ ਸਰਕਾਰ ਦਾ ਪੁਤਲਾ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ […]