ਪਟਿਆਲਾ- ਹੈਲੀਕਾਪਟਰ ਦੁਰਘਟਨਾ ਵਿੱਚ ਮਾਰੇ ਗਏ ਚੀਫ ਆਫ ਡਿਫੈਂਸ ਜਨਰਲ ਵਿਪਨ ਰਾਵਤ ਉਹਨਾਂ ਦੀ ਪਤਨੀ ਮਧੂਲਿਕਾ ਰਾਵਤ ਸਮੇਤ 11 ਹੋਰ ਜਵਾਨ ਕੁਲ 13 ਵਿਅਕਤੀਆਂ ਦੀ ਮੋਤ ਹੋ ਗਈ ਸੀ ਨੂੰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੀ ਕਲਿਆਣੀ ਮਾਤਾ ਗਊਸ਼ਾਲਾ ਵਿਖੇ ਮੋਮਬੱਤੀਆਂ ਜਲਾ ਕੇ ਦਿੱਤੀ ਸ਼ਰਧਾਂਜਲੀ ਦਿਤੀ ਗਈ। ਕਲਿਆਣੀ ਮਾਤਾ ਗਊਸ਼ਾਲਾ ਦੇ ਮੁੱਖ ਟਰਸਟੀ ਜਗਤਗੁਰੂ ਪੰਚਾਨੰਦ […]