Maand: oktober 2022
ਪਾਵਰਲਿਫਟਰ ਤੀਰਥ ਰਾਮ ਬਣੇ ਯੂਰਪੀਨ ਚੈਂਪੀਅਨ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਾਵਰਲਿਫਟਿੰਗ ਦੀਆਂ ਦੁਨੀਆਂ ਵਿੱਚ ਬਹੁਤ ਸਾਰੇ ਇਨਾਮ ਜੇਤੂ ਸ੍ਰੀ ਤੀਰਥ ਰਾਮ ਨੇ ਪਿਛਲੇ ਦਿਨੀ ਇਟਲੀ ਦੇ ਸ਼ਹਿਰ ਰੀਵਾ ਦਾ ਗਾਰਦਾ ਵਿੱਚ ਹੋਈ ਯੂਰਪੀਨ ਚੈਂਪੀਅਨਸਿ਼ੱਪ ਵਿੱਚ 50 ਸਾਲਾਂ ਉਮਰ ਵਰਗ ਵਿੱਚ ਪਹਿਲਾ ਸਥਾਨ ਅਤੇ ਬਾਕੀ ਵਰਗਾਂ ਵਿੱਚ ਦੂਸਰਾ ਇਨਾਮ ਜਿੱਤਿਆ ਹੈ। ਬੈਲਜ਼ੀਅਮ ਵਾਸੀ ਤੀਰਥ ਰਾਮ ਪਿਛਲੇ ਸਮੇਂ ਦੌਰਾਂਨ ਬੈਲਜ਼ੀਅਮ […]
ਬੈਲਜ਼ੀਅਮ ‘ਚ ਪੰਜਾਬੀਆਂ ਦੀ ਆਪਸ ਵਿੱਚ ਖੂੰਨੀ ਲੜਾਈ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸੂਬੇ ਵੈਸਟ ਫਲਾਂਦਰਨ ਦੇ ਸ਼ਹਿਰ ਮਿਉਲੇਬੇਕੇ ਵਿੱਚ ਦੋ ਪੰਜਾਬੀ ਪਰਿਵਾਰਾ ਦੀ ਰੰਜਿਸ਼ ਨੇ ਅਜਿਹਾ ਰੂਪ ਧਾਰਿਆ ਕਿ ਬੈਲਜ਼ੀਅਮ ਦੀਆਂ ਅਖ਼ਬਾਰਾਂ ਨੇ ਪਹਿਲੀ ਵਾਰ ਅਜਿਹੀ ਝੜਪ ਦੇ ਦਰਸਨ ਕੀਤੇ ਹਨ ਜਿਸ ਵਿੱਚ ਬੇਸਵਾਲਾਂ, ਕੁਹਾੜੀਆਂ, ਚਾਕੂਆਂ ਅਤੇ ਵੇਲਚਿਆਂ ਦੀ ਖੁੱਲ ਕੇ ਵਰਤੋਂ ਕੀਤੀ ਗਈ ਹੈ। ਬੈਲਜ਼ੀਅਮ ਦੀਆਂ ਪ੍ਰਮੁੱਖ […]