ਗੈਂਟ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਮਨਾਇਆ ਜਾਵੇਗਾ

ਲੂਵਨ ਬੈਲਜੀਅਮ 27 ਜੂਨ(ਅਮਰਜੀਤ ਸਿੰਘ ਭੋਗਲ) ਲਾਕਡੋਨ ਤੋ ਬਾਦ ਬੈਲਜੀਅਮ ਵਿਚ ਸਾਰੇ ਗੁਰੂਘਰ ਦੁਬਾਰਾ ਸੰਗਤਾ ਲਈ ਕੁਝ ਜਰੂਰੀ ਬਚਾਉ ਪੱਖ ਦੀਆ ਸਰਤਾ ਨਾਲ ਖੋਲ ਦਿਤੇ ਗਏ ਹਨ ਜਿਨਾਂ ਦੇ ਤਹਿਤ 28 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਘੱਲੂਘਾਰਾ ਦਿਵਸ ਇੰਟਰਨੈਸ਼ਨਲ ਸਿੱਖ ਕੌਸਲ ਬੈਲਜੀਅਮ […]

ਸੰਘਰਸ਼ ਵਿੱਚ ਜੁਟੇ ਸਿੱਖ ਜਥਿਆਂ ਤੋਂ ਬਣੀਆਂ ਮਿਸਲਾਂ

ਜਸਵੰਤ ਸਿੰਘ ‘ਅਜੀਤ’ ਇਧਰ ਮੁਗਲ ਹਕੂਮਤ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ, ਜਿਸਤਰ੍ਹਾਂ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਉਸਦਾ ਉਦੇਸ਼ ਮੁੱਖ ਰੂਪ ਵਿੱਚ ਇਹ ਹੀ ਸੀ ਕਿ ਸਿੱਖਾਂ ਦੇ ਦਿਲ ਵਿੱਚ, ਅਜਿਹਾ ਡਰ ਅਤੇ ਸਹਿਮ ਪੈਦਾ ਕਰ ਜਾਏ ਕਿ ਉਹ ਮੁੜ ਮੁਗ਼ਲ ਹਕੂਮਤ ਦੇ ਜ਼ੁਲਮਾਂ ਨੂੰ ਚੁਨੌਤੀ […]

ਭਾਈ ਵਿਧੀ ਸਿੰਘ ਬੱਬਰ ਦੀ ਸੁਪਤਨੀ ਦੇ ਅਕਾਲ ਚਲਾਣੇ ‘ਤੇ ਬੱਬਰ ਖਾਲਸਾ ਵੱਲੋਂ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ 37 ਗੁਰਧਾਮਾਂ ‘ਤੇ ਭਾਰਤ ਸਰਕਾਰ ਵੱਲੋਂ ਕੀਤੇ ਹਮਲੇ ਸਮੇਂ ਅਣਮਨੁੱਖੀ ਕਤਲੇਆਂਮ ਬਾਅਦ ਬੱਬਰ ਖਾਲਸਾ ਜਥੇਬੰਦੀ ਰਾਂਹੀ ਅਪਣਾ ਵਡਮੁੱਲਾ ਯੋਗਦਾਨ ਪਾ ਰਹੇ ਭਾਈ ਵਿਧੀ ਸਿੰਘ ਬੱਬਰ ਦੇ ਸੁਪਤਨੀ ਬੀਬੀ ਈਵਾ ਫੇਹਰਨਬੱਖ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਜੋ ਪਿਛਲੇ ਸਾਲ ‘ਤੋਂ […]

ਗ਼ਜ਼ਲ

ਭਰੇ ਕਾਸੇ ਭਰੀ ਜਾਂਦੈ। ਖ਼ੁਦਾ ਵੀ ਕੀ ਕਰੀ ਜਾਂਦੈ? ਬੜਾ ਹੈ ਡਰ ਕਰੋਨਾ ਦਾ, ਕਿ ਘਰ ਘਰ ਤੋਂ ਡਰੀ ਜਾਂਦੈ। ਸੁਣਾਵੇ ਦਰਦ ਦਿਲ ਦਾ ਉਹ, ਸ਼ਰੋਤਾ ਮਨ ਭਰੀ ਜਾਂਦੈ। ਉਹ ਜਿੱਤੇਗਾ ਕਿਵੇਂ ਦੁਨੀਆਂ, ਜੋ ਖ਼ੁਦ ਤੋਂ ਹੀ ਹਰੀ ਜਾਂਦੈ। ਗਰੀਬਾਂ ਦੇ ਹੀ ਮੂੰਹ “ਤੇ ਕਿਉਂ, ਸਮਾਂ ਥੱਪੜ ਧਰੀ ਜਾਂਦੈ। ਆ ਵੇਖੋ! ਸਾਗਰਾਂ “ਤੇ ਹੀ, ਇਹ […]

ਸ੍ਰੀ ਮਦਨ ਲਾਲ ਬੱਗਾ ਦੇ ਵਪਾਰ ਅਤੇ ਉਦਯੋਗਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬਣਨ ‘ਤੇ ਬੈਲਜ਼ੀਅਮ ਦੇ ਅਕਾਲੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਵਪਾਰ ਅਤੇ ਉਦਯੋਗ ਵਿੰਗ ਦੇ ਨਵੇਂ ਢਾਂਚੇ ਦਾ ਐਲਾਨ ਕੀਤਾ ਗਿਆ ਹੈ। ਪਿਛਲੇ ਸਮੇਂ ਦੌਰਾਂਨ ਸ੍ਰੀ ਮਦਨ ਲਾਲ ਬੱਗਾ ਜੀ ਦੀਆਂ ਵੱਡਮੁੱਲੀਆਂ ਸੇਵਾਵਾਂ ਨੂੰ ਦੇਖਦਿਆਂ ਪਾਰਟੀ ਨੇ ਉਹਨਾਂ ਨੂੰ ਵਪਾਰ ਅਤੇ ਉਦਯੋਗ ਵਿੰਗ ਦਾ ਸੀਨੀਅਰ ਮੀਤ […]

ਨਸਲਵਾਦਦਾਸ਼ਿਕਾਰ ਹੈ ਅਮਰੀਕਾ

-ਡਾ. ਚਰਨਜੀਤ ਸਿੰਘ ਗੁਮਟਾਲਾ , 25 ਮਈ ਨੂੰ ਅਮਰੀਕਾ ਦੇ ਮਿਨੇਸੋਟਾਸੂਬੇ ਦੇ ਪ੍ਰਸਿੱਧ ਸ਼ਹਿਰਮਿਨਿਆਪੋਲਿਸ ਦੇ ਪੁਲੀਸਅਫ਼ਸਰਾਂ ਹੱਥੋਂ ਮਾਰੇ ਗਏ ਅਮਰੀਕੀਅਫ਼ਰੀਕੀਸਿਆਹਫ਼ਾਮ (ਕਾਲੇ) ਜਾਰਜਫਲਾਇਡ ਦੇ ਵਿਰੋਧ ਵਿੱਚ ਅੱਜ ਅਮਰੀਕੀਨਸਲਵਾਦ ਵਿਰੁੱਧ ਸਾਰੀਦੁਨੀਆਂ ਵਿੱਚ ਇੱਕ ਲਹਿਰ ਉ¤ਠ ਖੜ•ੀ ਹੋਈ ਹੈ। ਜਾਰਜਫਲਾਇਡ ਨੂੰ 20 ਡਾਲਰਾਂ ਦੇ ਨਕਲੀਨੋਟਨਾਲਸਿਗਰਟਖ੍ਰੀਦਣ ਦੇ ਦੋਸ਼ ਵਿੱਚ ਗ੍ਰਿਫ਼ਤਾਰਕੀਤਾ ਗਿਆ ਸੀ। ਪੁਲੀਸਅਧਿਕਾਰੀਡੈਰਿਕ ਚੌਵਿਨ ਨੇ ਉਸ ਦੇ ਹੱਥ ਬੰਨ• […]

ਫ਼ਿੰਨਲੈਂਡ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਚਰਨਜੀਤ ਸਿੰਘ ਬੁੱਘੀਪੁਰਾ ਨੂੰ ਸਦਮਾ ਮਾਤਾ ਦਾ ਦਿਹਾਂਤ

ਹੇਲਸਿੰਕੀ 11 ਜੂਨ (ਵਿੱਕੀ ਮੋਗਾ) ਫ਼ਿੰਨਲੈਂਡ ਵਿੱਚ ਵਸਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਚਰਨਜੀਤ ਸਿੰਘ ਬੁੱਘੀਪੁਰਾ ਨੂੰ ਭਾਰੀ ਸਦਮਾ ਲੱਗਾ ਜਦੋਂ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਮਾਤਾ ਸਵਿਤਰੀ ਦੇਵੀ ਦਾ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਮਾਤਾ ਜੀ ਦਾ ਦਿਹਾਂਤ ਬੀਤੇ ਮੰਗਲਵਾਰ ਹੋਇਆ ਜੋ 95ਵੇਂ ਵਰ੍ਹਿਆਂ ਦੇ ਸਨ। ਸ੍ਰ. ਚਰਨਜੀਤ ਸਿੰਘ ਨਾਲ ਹੋਈ ਗੱਲਬਾਤ ਦੌਰਾਨ […]

ਬਲਵੀਰ ਸਿੰਘ ਮੁਲਤਾਨੀ ਨੂੰ ਸਦਮਾਂ

ਵੱਡੇ ਭਰਾ ਗੁਰਦਿਆਲ ਸਿੰਘ ਹੌਲੈਂਡ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਲੋਕ ਇਨਸਾਫ਼ ਪਾਰਟੀ ਬੈਲਜ਼ੀਅਮ ਦੇ ਕਾਰਕੁੰਨ ਬਲਵੀਰ ਸਿੰਘ ਮੁਲਤਾਨੀ ਸਲੇਮਪੁਰ ਨੂੰ ਉਸ ਵੇਲੇ ਗਹਿਰਾ ਸਦਮਾਂ ਲੱਗਾ ਜਦ ਉਹਨਾਂ ਦੇ ਵੱਡੇ ਭਰਾ ਹੌਲੈਂਡ ਵਾਸੀ ਗੁਰਦਿਆਲ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ ਗਏ। ਗੁਰਦਿਆਲ ਸਿੰਘ ਪਿਛਲੇ […]

ਖੂਨ ਪੀਣੇ ਲੋਕਾਂ ‘ਤੇ ਜਨੂੰਨ ਦਾ ਮਹੀਨਾ

ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ, ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ। ਇਹਦੇ ਤੱਤੇ ਤੱਤੇ ਬੁੱਲੇ ਰਹਿੰਦੇ ਖੂੰਨ ਸਾੜਦੇ, ਕਦੇ ਭੁੱਲਣੇ ਨਹੀਂ ਮਹੀਨੇ ਸਾਨੂੰ ਜੇਠ ਹਾੜ ਦੇ। ਸਿਰ ਤੋਂ ਪੈਰਾਂ ਤਾਈਂ, ਚੋਵੇ ਜਦੋਂ ਗਰਮ ਪਸੀਨਾ, ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ, ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ। […]

ਏਅਰ ਇੰਡੀਆ ਦੀ ਇਕ ਉਡਾਨ ਬੈਲਜੀਅਮ ਫਸੇ ਮੁਸਾਫਰਾ ਨੂੰ ਲੇ ਕੇ ਦਿੱਲੀ ਨੂੰ ਹੋਈ ਰਵਾਨਾ

ਲ਼ੁਵਨ ਬੈਲਜੀਅਮ 10 ਜੂਨ (ਅਮਰਜੀਤ ਸਿੰਘ ਭੋਗਲ)ਜਿਥੇ ਪੂਰੀ ਦੁਨੀਆ ਵਿਚ ਕੋਵਿੰਡ-19 ਦੀ ਮਹਾਮਾਰੀ ਦੁਰਾਨ ਸਭ ਕੁਝ ਬੰਦ ਹੋ ਗਿਆ ਸੀ ਉਥੇ ਨਾਲ ਹੀ ਹਵਾਈ ਸੇਵਾ ਅਤੇ ਏਅਰਪੌਰਟਾ ਨੂੰ ਵੀ ਤਾਲੇ ਲੱਗ ਗਏ ਸਨ ਭਾਵੇ ਮਹਾਮਾਰੀ ਦੀ ਅਜੇ ਤੱਕ ਕੋਈ ਵੀ ਦੁਵਾਈ ਸਾਹਮਣੇ ਨਹੀ ਆਈ ਪਰ ਸਰਕਾਰਾ ਵਲੋ ਕਾਫੀ ਹੱਦ ਤੱਕ ਸਾਰੇ ਕਾਰੋਵਾਰਾ ਵਿਚ ਢਿਲ਼ ਦਿਤੀਆ […]