ਭਰੇ ਕਾਸੇ ਭਰੀ ਜਾਂਦੈ। ਖ਼ੁਦਾ ਵੀ ਕੀ ਕਰੀ ਜਾਂਦੈ? ਬੜਾ ਹੈ ਡਰ ਕਰੋਨਾ ਦਾ, ਕਿ ਘਰ ਘਰ ਤੋਂ ਡਰੀ ਜਾਂਦੈ। ਸੁਣਾਵੇ ਦਰਦ ਦਿਲ ਦਾ ਉਹ, ਸ਼ਰੋਤਾ ਮਨ ਭਰੀ ਜਾਂਦੈ। ਉਹ ਜਿੱਤੇਗਾ ਕਿਵੇਂ ਦੁਨੀਆਂ, ਜੋ ਖ਼ੁਦ ਤੋਂ ਹੀ ਹਰੀ ਜਾਂਦੈ। ਗਰੀਬਾਂ ਦੇ ਹੀ ਮੂੰਹ “ਤੇ ਕਿਉਂ, ਸਮਾਂ ਥੱਪੜ ਧਰੀ ਜਾਂਦੈ। ਆ ਵੇਖੋ! ਸਾਗਰਾਂ “ਤੇ ਹੀ, ਇਹ […]