ਬਲਵੀਰ ਸਿੰਘ ਮੁਲਤਾਨੀ ਨੂੰ ਸਦਮਾਂ

ਵੱਡੇ ਭਰਾ ਗੁਰਦਿਆਲ ਸਿੰਘ ਹੌਲੈਂਡ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਲੋਕ ਇਨਸਾਫ਼ ਪਾਰਟੀ ਬੈਲਜ਼ੀਅਮ ਦੇ ਕਾਰਕੁੰਨ ਬਲਵੀਰ ਸਿੰਘ ਮੁਲਤਾਨੀ ਸਲੇਮਪੁਰ ਨੂੰ ਉਸ ਵੇਲੇ ਗਹਿਰਾ ਸਦਮਾਂ ਲੱਗਾ ਜਦ ਉਹਨਾਂ ਦੇ ਵੱਡੇ ਭਰਾ ਹੌਲੈਂਡ ਵਾਸੀ ਗੁਰਦਿਆਲ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ ਗਏ। ਗੁਰਦਿਆਲ ਸਿੰਘ ਪਿਛਲੇ […]

ਖੂਨ ਪੀਣੇ ਲੋਕਾਂ ‘ਤੇ ਜਨੂੰਨ ਦਾ ਮਹੀਨਾ

ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ, ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ। ਇਹਦੇ ਤੱਤੇ ਤੱਤੇ ਬੁੱਲੇ ਰਹਿੰਦੇ ਖੂੰਨ ਸਾੜਦੇ, ਕਦੇ ਭੁੱਲਣੇ ਨਹੀਂ ਮਹੀਨੇ ਸਾਨੂੰ ਜੇਠ ਹਾੜ ਦੇ। ਸਿਰ ਤੋਂ ਪੈਰਾਂ ਤਾਈਂ, ਚੋਵੇ ਜਦੋਂ ਗਰਮ ਪਸੀਨਾ, ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ, ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ। […]

ਏਅਰ ਇੰਡੀਆ ਦੀ ਇਕ ਉਡਾਨ ਬੈਲਜੀਅਮ ਫਸੇ ਮੁਸਾਫਰਾ ਨੂੰ ਲੇ ਕੇ ਦਿੱਲੀ ਨੂੰ ਹੋਈ ਰਵਾਨਾ

ਲ਼ੁਵਨ ਬੈਲਜੀਅਮ 10 ਜੂਨ (ਅਮਰਜੀਤ ਸਿੰਘ ਭੋਗਲ)ਜਿਥੇ ਪੂਰੀ ਦੁਨੀਆ ਵਿਚ ਕੋਵਿੰਡ-19 ਦੀ ਮਹਾਮਾਰੀ ਦੁਰਾਨ ਸਭ ਕੁਝ ਬੰਦ ਹੋ ਗਿਆ ਸੀ ਉਥੇ ਨਾਲ ਹੀ ਹਵਾਈ ਸੇਵਾ ਅਤੇ ਏਅਰਪੌਰਟਾ ਨੂੰ ਵੀ ਤਾਲੇ ਲੱਗ ਗਏ ਸਨ ਭਾਵੇ ਮਹਾਮਾਰੀ ਦੀ ਅਜੇ ਤੱਕ ਕੋਈ ਵੀ ਦੁਵਾਈ ਸਾਹਮਣੇ ਨਹੀ ਆਈ ਪਰ ਸਰਕਾਰਾ ਵਲੋ ਕਾਫੀ ਹੱਦ ਤੱਕ ਸਾਰੇ ਕਾਰੋਵਾਰਾ ਵਿਚ ਢਿਲ਼ ਦਿਤੀਆ […]

ਨਾ ਜਾਣੀ ਵੈਰੀੳ ਯਾਦ ਭੁਲਾਈ

ਪਰਮਜੀਤ ਸਿੰਘ ਸੇਖੋਂ ਕਾਲੀ ਬੋਲੀ ਰਾਤ ਆਈ ਸੀ, ਚੁਰਾਸੀ ਵਿੱਚ 6 ਜੂੰਨ ਦੀ, ਜ਼ਾਲਮ ਸਰਕਾਰ ਨੇ ਜਦ ਖੇਡੀ ਸੀ ਹੋਲੀ ਖੂੰਨ ਦੀ। ਹੋਈ ਸੀ ਲੱਥ ਪੱਥ ਨਗਰੀ, ਗੁਰੂ ਰਾਮ ਦਾਸ ਪਿਆਰੇ ਦੀ, ਨਾ ਜਾਣੀ ਲੋਕੋ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ। ਜੁੜੀਆਂ ਸੀ ਸੰਗਤਾਂ ਗੁਰਾਂ ਦਾ, ਮਨਾਉਣ ਲਈ ਦਿਨ ਸ਼ਹੀਦੀ, ਕੀਤੀ ਗਲ੍ਹ ਬੇ ਦਰਦ ਜ਼ਾਲਮਾਂ, […]

ਫਗਵਾੜਾ ਬਲਾਕ ਦੇ ਪਿੰਡ ਮਾਇਓਪੱਟੀ ’ਚ ਚਾਰ ਮਜ਼ਦੂਰ ਕੋਰੋਨਾ ਪੋਸਟਿਵ ਨਿਕਲੇ

ਝੋਨਾ ਲਗਾਉਣ ਲਈ ਯੂ.ਪੀ ਤੋਂ ਆਏ ਸਨ ਜਸਬੀਰ ਸਿੰਘ ਚਾਨਾ ਫਗਵਾੜਾ, 11 ਜੂਨ – ਬਲਾਕ ਦੇ ਪਿੰਡ ਮਾਈਓਪੱਟੀ ਵਿੱਖੇ ਝੋਨਾ ਲਗਾਉਣ ਲਈ ਆਏ ਚਾਰ ਮਜ਼ਦੂਰਾ ਦੀ ਕੋਰੋਨਾ ਪੋਸਟਿਵ ਰਿਪੋਰਟ ਆਈ ਹੈ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਇਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕੀਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ […]

ਡੇਲੀ ਨਿਊ ਯਾਰਕ ਟਾਈਮਜ਼ ਲਿਖਦਾ ਹੈ

ਔਖੀ ਘੜੀ ਵਿੱਚ ਲੋੜਵੰਦਾਂ ਨੂੰ ਭੋਜਨ ਕਿਵੇਂ ਛਕਾਉਣਾ ਹੈ ਇਹ ਸਿੱਖਾਂ ਕੋਲੋ ਸਿੱਖੋ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦੁਨੀਆਂ ਦੇ ਚੋਟੀ ਦੇ ਅਖ਼ਬਾਰ ਨਿਊ ਯਾਰਕ ਟਾਈਮਜ਼ ਦੀ ਪੱਤਰਕਾਰ ਪ੍ਰੀਆ ਕ੍ਰਿਸਨਾ 8 ਜੂਨ ਦੇ ਅਖ਼ਬਾਰ ਵਿੱਚ ਲੰਗਰ ਬਾਰੇ ਲਿਖਦੀ ਹੋਈ ਦਸਦੀ ਹੈ ਕਿ ”ਔਖੀ ਘੜੀ ਵਿੱਚ ਲੋੜਵੰਦਾਂ ਨੂੰ ਭੋਜਨ ਕਿਵੇਂ ਛਕਾਉਣਾ ਹੈ ਇਹ ਸਿੱਖਾਂ […]

ਮਜੀਠੀਆ ਪਰਿਵਾਰ ਬਾਦਲ ਪਰਿਵਾਰ ਤੋਂ ਪਹਿਲਾ ਦਾ ਸਿਆਸਤ ‘ਚ ਸਰਗਰਮ

ਅੰਗਰੇਜ ਸਿੰਘ ਹੁੰਦਲ • ਮਜੀਠੀਆ ਪਰਿਵਾਰ ਵੱਡ ਵਡੇਰੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿਚ ਰਹੇ ਜਰਨੈਲ ਮਜੀਠੀਆ ਪਰਿਵਾਰ ਦੀ ਬੰਸਾਵਲੀ ਨੂੰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿਚ ਜਰਨੈਲ ਵਰਗੇ ਉਚ ਅਹੁਦੇ ਪ੍ਰਾਪਤ ਹੋਣ ਦਾ ਮਾਣ ਹਾਸਿਲ ਹੈ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਰਬਾਰ ਵਿ¤ਚ ਮਜੀਠੀਆ ਪਰਿਵਾਰ ਦੇ ਦੇਸਾ ਸਿੰਘ ਮਜੀਠੀਆ, ਲਹਿਣਾ ਸਿੰਘ […]