ਗੈਂਟ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਮਨਾਇਆ ਜਾਵੇਗਾ

ਲੂਵਨ ਬੈਲਜੀਅਮ 27 ਜੂਨ(ਅਮਰਜੀਤ ਸਿੰਘ ਭੋਗਲ) ਲਾਕਡੋਨ ਤੋ ਬਾਦ ਬੈਲਜੀਅਮ ਵਿਚ ਸਾਰੇ ਗੁਰੂਘਰ ਦੁਬਾਰਾ ਸੰਗਤਾ ਲਈ ਕੁਝ ਜਰੂਰੀ ਬਚਾਉ ਪੱਖ ਦੀਆ ਸਰਤਾ ਨਾਲ ਖੋਲ ਦਿਤੇ ਗਏ ਹਨ ਜਿਨਾਂ ਦੇ ਤਹਿਤ 28 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਘੱਲੂਘਾਰਾ ਦਿਵਸ ਇੰਟਰਨੈਸ਼ਨਲ ਸਿੱਖ ਕੌਸਲ ਬੈਲਜੀਅਮ […]

ਸੰਘਰਸ਼ ਵਿੱਚ ਜੁਟੇ ਸਿੱਖ ਜਥਿਆਂ ਤੋਂ ਬਣੀਆਂ ਮਿਸਲਾਂ

ਜਸਵੰਤ ਸਿੰਘ ‘ਅਜੀਤ’ ਇਧਰ ਮੁਗਲ ਹਕੂਮਤ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ, ਜਿਸਤਰ੍ਹਾਂ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਉਸਦਾ ਉਦੇਸ਼ ਮੁੱਖ ਰੂਪ ਵਿੱਚ ਇਹ ਹੀ ਸੀ ਕਿ ਸਿੱਖਾਂ ਦੇ ਦਿਲ ਵਿੱਚ, ਅਜਿਹਾ ਡਰ ਅਤੇ ਸਹਿਮ ਪੈਦਾ ਕਰ ਜਾਏ ਕਿ ਉਹ ਮੁੜ ਮੁਗ਼ਲ ਹਕੂਮਤ ਦੇ ਜ਼ੁਲਮਾਂ ਨੂੰ ਚੁਨੌਤੀ […]

ਭਾਈ ਵਿਧੀ ਸਿੰਘ ਬੱਬਰ ਦੀ ਸੁਪਤਨੀ ਦੇ ਅਕਾਲ ਚਲਾਣੇ ‘ਤੇ ਬੱਬਰ ਖਾਲਸਾ ਵੱਲੋਂ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ 37 ਗੁਰਧਾਮਾਂ ‘ਤੇ ਭਾਰਤ ਸਰਕਾਰ ਵੱਲੋਂ ਕੀਤੇ ਹਮਲੇ ਸਮੇਂ ਅਣਮਨੁੱਖੀ ਕਤਲੇਆਂਮ ਬਾਅਦ ਬੱਬਰ ਖਾਲਸਾ ਜਥੇਬੰਦੀ ਰਾਂਹੀ ਅਪਣਾ ਵਡਮੁੱਲਾ ਯੋਗਦਾਨ ਪਾ ਰਹੇ ਭਾਈ ਵਿਧੀ ਸਿੰਘ ਬੱਬਰ ਦੇ ਸੁਪਤਨੀ ਬੀਬੀ ਈਵਾ ਫੇਹਰਨਬੱਖ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਜੋ ਪਿਛਲੇ ਸਾਲ ‘ਤੋਂ […]