ਗੈਂਟ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਮਨਾਇਆ ਜਾਵੇਗਾ


ਲੂਵਨ ਬੈਲਜੀਅਮ 27 ਜੂਨ(ਅਮਰਜੀਤ ਸਿੰਘ ਭੋਗਲ) ਲਾਕਡੋਨ ਤੋ ਬਾਦ ਬੈਲਜੀਅਮ ਵਿਚ ਸਾਰੇ ਗੁਰੂਘਰ ਦੁਬਾਰਾ ਸੰਗਤਾ ਲਈ ਕੁਝ ਜਰੂਰੀ ਬਚਾਉ ਪੱਖ ਦੀਆ ਸਰਤਾ ਨਾਲ ਖੋਲ ਦਿਤੇ ਗਏ ਹਨ ਜਿਨਾਂ ਦੇ ਤਹਿਤ 28 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਮਾਤਾ
ਸਾਹਿਬ ਕੌਰ ਗੈਂਟ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਘੱਲੂਘਾਰਾ ਦਿਵਸ ਇੰਟਰਨੈਸ਼ਨਲ ਸਿੱਖ ਕੌਸਲ ਬੈਲਜੀਅਮ ਵਲੋ ਸੰਗਤਾ ਅਤੇ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਮਨਾਇਆ ਜਾ ਰਿਹਾ ਹੈ ਇਸੇ ਤਰਾ ਗੁਰਦੁਆਰਾ ਸਿੰਘ ਸਭਾ ਅਲਕਨ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇਵਾਲਿਆ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ ਇਸ ਤੋ ਇਲਾਵਾ ਬਾਕੀ ਗੁਰੂਘਰਾ ਵਿਚ ਵੀ ਹਫਤਾਵਾਰੀ ਦਿਵਾਨ ਸਜਾਏ ਜਾਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *