ਕਈ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਸ੍ਰੀ ਅਕਾਲ ਤਖਤ ਦੀ ਸਿਰਜਨਾ ਕਿਸੇ ਰਾਜ ਸੱਤਾ ਦੀ ਪ੍ਰਾਪਤੀ ਜਾਂ ਰਾਜਨੈਤਿਕ ਮਾਰਗ ਦਰਸ਼ਨ ਦੇ ਲਈ ਨਹੀਂ, ਸਗੋਂ ਇਸਦੀ ਸਿਰਜਨਾ ਕਰਦਿਆਂ ਇਸ ਆਦਰਸ਼ ਮੁੱਖ ਰਖਿਆ ਗਿਆ ਕਿ ਇੱਕ ਤਾਂ ਇਹ ਕਿ ਇਸ ਅਸਥਾਨ ਪੁਰ ਬੈਠਾ ਸਿੱਖ ਦਰਬਾਰ ਸਾਹਿਬ (ਹਰਿਮੰਦਿਰ ਸਾਹਿਬ) ਪ੍ਰਤੀ ਸਮਰਪਿਤ ਹੋ, ਉਨ੍ਹਾਂ ਫਰਜ਼ਾਂ (ਜ਼ਿਮੇਂਦਾਰੀਆਂ) ਨੂੰ ਨਾ ਭੁਲ […]