ਵੱਡੀ ਜਿੱਤ ਤੋਂ ਪਹਿਲਾ ਹੀ ਅਸੀਂ ਕਈ ਹੋਰ ਜੰਗਾਂ ਜਿੱਤ ਲਈਆਂ ਹਨ ਮਨ ਦੀਆਂ ਨਿੱਕੀਆਂ ਮੋਟੀਆਂ ਤਰੇੜਾਂ ਵੀ ਇਸ ਟਰਾਲੀ ਦੀ ਸਾਂਝ ਨੇ ਜੜ੍ਹਾਂ ਤੋਂ ਖਤਮ ਕਰ ਦਿੱਤੀਆਂ ਹਨ -ਭਵਨਦੀਪ ਸਿੰਘ ਪੁਰਬਾ ਪੰਜਾਬੀ ਸੂਬੇ ਨੂੰ ਖਤਮ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਸੀ ਪਰ ਜਦ ਪੰਜਾਬੀਆਂ ਦੀ ਗੈਰਤ ਨੂੰ ਲਲਕਾਰਿਆ ਤਾਂ ਉਨ੍ਹਾਂ ਦੀ ਸੁੱਤੀ ਅਣਖ […]