ਭਾਈ ਜਗਦੀਸ਼ ਸਿੰਘ ਭੂਰਾ ਦੇ ਅੰਤਿਮ ਸਸਕਾਰ ਮੌਕੇ ਸੰਗਤਾਂ ਦਾ ਭਾਰੀ ਇਕੱਠ

ਈਪਰ, ਬੈਲਜ਼ੀਅਮ 29/05/2022 ( ਪ੍ਰਗਟ ਸਿੰਘ ਜੋਧਪੁਰੀ ) ਪੰਥਕ ਹਲਕਿਆਂ ਵਿੱਚ ਸਿੱਖ ਸੰਘਰਸ਼ ਅਤੇ ਸੇਵਾ ਭਾਵਨਾ ਵੱਲੋਂ ਜਾਣੀ ਪਹਿਚਾਣੀ ਸਖ਼ਸੀਅਤ ਭਾਈ ਜਗਦੀਸ਼ ਸਿੰਘ ਭੂਰਾ 16 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ। ਸਿੱਖ ਸੰਗਤਾਂ ਵਿਚ ਉਹਨਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਉਹਨਾਂ ਦੇ ਸਸਕਾਰ ਮੌਕੇ ਸੰਗਤਾਂ ਦਾ ਉਮੜਿਆ ਭਾਰੀ ਇਕੱਠ ਗਵਾਹ ਹੈ। ਬੈਲਜ਼ੀਅਮ ਦੀਆਂ […]

ਸਾਬਕਾ ਸਪੀਕਰ ਰਵੀਇੰਦਰ ਸਿੰਘ ਵੱਲੋਂ ਸਿੱਧੂ ਮੂਸੇਵਾਲੇ ਦੀ ਮੌਤ ਤੇ ਦੁੱਖ ਦਾ ਪ਼੍ਰਗਟਾਵਾ

ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਰਵੀਇੰਦਰ ਸਿੰਘ ਨੇ ਚੁੱਕੇ ਸਵਾਲ ਚੰਡੀਗੜ 29 ਮਈ – ਸਾਬਕਾ ਸਪੀਕਰ ਰਵੀ ਇੰਦਰ ਸਿੰਘ ਪ਼੍ਰਧਾਨ ਅਕਾਲੀ ਦਲ 1920 ਨੇ ਵਿਸ਼ਵ ਪ਼੍ਰਸਿੱਧ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਤੇ ਪੀੜਤ ਪਰਿਵਾਰ ਨਾਲ ਦੁਖ ਪ਼੍ਰਗਟ ਕਰਦਿਆਂ ਕਿਹਾ ਕਿ ਇਹ ਘਟਨਾਂ ਬੇਹੱਦ ਮਾੜੀ ਹੈ,ਜਿਸ ਦੀ ਜਿੰਨੀ ਵੀ ਨਿੰਦਿਆਂ ਕੀਤੀ ਜਾਵੇ ਘੱਟ ਹੈ। […]

ਗੁਰਦਵਾਰਾ ਸ੍ਰੀ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਇਮਾਰਤ ਮੁਕੰਮਲ

ਸ਼ੁਕਰਾਨੇ ਲਈ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ 29 ਮਈ ਨੂੰ ਈਪਰ, ਬੈਲਜ਼ੀਅਮ 20 ਮਈ 2022 ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਸਥਿਤ ਗੁਰਦਵਾਰਾ ਸ੍ਰੀ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਇਮਾਰਤ ਬੈਲਜ਼ੀਅਮ ਭਰ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਅਤੇ ਗੁਰੂਘਰ ਦੇ ਸੇਵਾਦਾਰਾਂ ਵੱਲੋਂ ਕੀਤੀ ਹੱਥੀ ਸੇਵਾ ਬਾਅਦ ਮੁੜ ਤਿਆਰ ਹੋ ਚੁੱਕੀ […]

ਕੌਣ ਬਣੇਗਾ ਆਸਟ੍ਰੇਲੀਆ ਦਾ ਅਗਲਾ ਪ੍ਰਧਾਨ ਮੰਤਰੀ ……..?

ਸਕਾਟ ਮੋਰੀਸਨ ਬਨਾਮ ਐਂਥਨੀ ਐਲਬਨੀਜ਼ ਮਿੰਟੂ ਬਰਾੜ “ਸ਼ਨੀਵਾਰ 21 ਮਈ 2022 ਨੂੰ ਆਸਟ੍ਰੇਲੀਆ ਦੀਆਂ ਸੰਘੀ ਚੋਣਾਂ ਹੋਣ ਜਾਂ ਰਹੀਆਂ ਹਨ। ਜਿਨ੍ਹਾਂ ਵਿੱਚ ਮੁੱਖ ਮੁਕਾਬਲਾ ਲੇਬਰ ਅਤੇ ਲਿਬਰਲ ਪਾਰਟੀ ਵਿਚਲੇ ਹੈ। ਮੌਜੂਦਾ ਸਮੇਂ ਲਿਬਰਲ ਵੱਲੋਂ ‘ਸਕਾਟ ਮੋਰੀਸਨ’ ਪ੍ਰਧਾਨ ਮੰਤਰੀ ਹਨ। ਲੇਬਰ ਵੱਲੋਂ ਮੌਜੂਦਾ ਵਿਰੋਧੀ ਧਿਰ ਦੇ ਨੇਤਾ ‘ਐਂਥਨੀ ਐਲਬਨੀਜ਼’ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਹਨ। ਆਓ ਇੱਕ […]

ਕੀ ਇਸ ਸਾਲ ਯੂਰਪ ਵਿਚ ਕਬੱਡੀ ਮੇਲੇ ਨਸ਼ਾ ਰਹਿਤ ਹੋਣਗੇ ?

ਜੁਲਈ ਮਹਿਨੇ ਤੋ ਗਰਮੀਆ ਦੀਆ ਦੋ ਮਹਿਨੇ ਦੀਆ ਛੁਟੀਆ ਹੁਦੇ ਹੀ ਯੂਰਪ ਵਿਚ ਖੇਡ ਮੇਲੇ ਸ਼ੁਰੂ ਹੋ ਜਾਦੇ ਹਨ ਜਿਨਾਂ ਵਿਚ ਇੰਡੀਆ ਤੋ ਮਹਿਗੇ ਭਾਅ ਦੇ ਖਿਡਾਰੀ ਲਿਆ ਕੇ ਇਕ ਇਕ ਕੱਪ ਜਿਤਣ ਲਈ ਜਿਥੇ ਲੱਖਾ ਯੂਰੋ ਖਰਚੇ ਜਾਦੇ ਹਨ ਉਥੇ ਨਾਲ ਹੀ ਨਸ਼ਾ ਕਰਨ ਜਾ ਨਸ਼ੇ ਵਾਲੇ ਟੀਕੇ ਲਾਉਣ ਵਾਲੇ ਖਿਡਾਰੀ ਵੀ ਇਨਾ ਮੇਚਾ […]

ਜਥੇਦਾਰ ਭੂਰਾ ਦੀ ਬੇਵਕਤੀ ਮੌਤ ‘ਤੇ ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ 21 ਮਈ 2022 ( ਪ੍ਰਗਟ ਸਿੰਘ ਜੋਧਪੁਰੀ ) ਕੌਂਮੀ ਕਾਰਜਾਂ ਲਈ ਤੱਤਪਰ ਰਹਿਣ ਵਾਲੇ ਭਾਈ ਜਗਦੀਸ਼ ਸਿੰਘ ਭੂਰਾ ਪਿਛਲੇ ਦਿਨੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗੁਰਪੁਰੀ ਸਿਧਾਰ ਗਏ। ਚੜ੍ਹਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਦੇ ਸਮੂਹ ਪ੍ਰਬੰਧਕਾਂ ਅਤੇ ਮੈਂਬਰਾਂ ਵੱਲੋਂ ਜਥੇਦਾਰ ਜਗਦੀਸ਼ ਸਿੰਘ ਭੂਰਾ ਦੀ ਇਸ ਬੇਵਕਤੀ ਮੌਤ ਤੇ ਅਫ਼ਸੋਸ […]

ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਯਾਦ ਵਿੱਚ

ਬੈਲਜ਼ੀਅਮ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 29 ਮਈ ਨੂੰ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਉੱਘੇ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਨੰਗਲ ਅੰਬੀਆਂ ਜਿਨ੍ਹਾਂ ਨੂੰ ਇੱਕ ਖੇਡ ਮੇਲੇ ‘ਤੇ ਕਿਸੇ ਗੈਂਗਸਟਰ ਗਰੁੱਪ ਵੱਲੋਂ 14 ਮਾਰਚ ਨੂੰ ਮੱਲੀਆਂ ਪਿੰਡ ਵਿੱਚ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ ਦੀ ਯਾਦ ਵਿੱਚ ਬੈਲਜ਼ੀਅਮ ਦੇ ਕਬੱਡੀ ਪ੍ਰੇਮੀਆਂ […]

ਭਾਈ ਜਗਦੀਸ਼ ਸਿੰਘ ਭੂਰਾ ਦੀ ਬੇਵਕਤੀ ਮੌਤ ਤੇ ਪੰਥਕ ਹਲਕਿਆਂ ਵਿੱਚ ਸੋਗ ਦੀ ਲਹਿਰ

ਸਿੱਖ ਆਗੂਆਂ ਵੱਲੋਂ ਅਫਸੋਸ਼ ਦਾ ਪ੍ਰਗਟਾਵਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜਲਾਵਤਨ ਸਿੰਘ ਆਗੂ ਭਾਈ ਜਗਦੀਸ਼ ਸਿੰਘ ਭੂਰਾ ਐਤਵਾਰ ਸਵੇਰੇ ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ‘ਤੋਂ ਕੂਚ ਕਰ ਗਏ। ਬੈਲਜ਼ੀਅਮ ਸਿੱਖ ਕੌਸ਼ਲ ਦੇ ਪ੍ਰਧਾਨ ਭਾਈ ਭੂਰਾ ਪਿਛਲੇ ਕੁੱਝ ਸਾਲਾਂ ‘ਤੋਂ ਕੈਂਸਰ ਦੀ […]

ਮਹਿਕ ਪੰਜਾਬ ਦੀ ਗਰੁੱਪ ਵਲੋ ਮਾਂ ਦਿਵਸ ਬੜੀ ਧੂੰਮ ਧਾਮ ਨਾਲ ਮਨਾਇਆ ਗਿਆ

ਬੈਲਜੀਅਮ 8 ਮਈ (ਹਰਚਰਨ ਸਿੰਘ ਢਿੱਲੋਂ ) ਬੈਲਜੀਅਮ ਦੇ ਸੰਤਰੂੰਧਨ ਇਲਾਕੇ ਵਿਚ ਕਲਚਰਲ ਪ੍ਰੋਗਰਾਮ ਕਰਵਾਉਣ ਵਲੇ ਮਹਿਕ ਪੰਜਾਬ ਦੀ ਗਰੁੱਪ ਦੇ ਬੀਬੀ ਪਲਵਿੰਦਰ ਕੌਰ ਬੀਬੀ ਜਸਪ੍ਰੀਤ ਕੌਰ ਅਤੇ ਬੀਬੀ ਸ਼ਰਮੀਲਾ ਜੀ ਵਲੋ ਅੱਜ ਐਤਵਾਰ ਨੂੰ ਮਾਂ ਦੀ ਯਾਦ ਵਿਚ ਮਾਂ ਦਿਵਸ ਮਨਾਇਆ ਗਿਆ, ਜਿਸ ਵਿਚ ਸਾਰੇ ਬੈਲਜੀਅਮ ਦੀਆਂ ਧੀਆਂ ਭੈਣਾਂ ਅਤੇ ਮਤਾਵਾਂ ਨੇ ਬੜੇ ਚਾਅ […]