ਖੂਨ ਪੀਣੇ ਲੋਕਾਂ ‘ਤੇ ਜਨੂੰਨ ਦਾ ਮਹੀਨਾ

ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ,
ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ।
ਇਹਦੇ ਤੱਤੇ ਤੱਤੇ ਬੁੱਲੇ ਰਹਿੰਦੇ ਖੂੰਨ ਸਾੜਦੇ,
ਕਦੇ ਭੁੱਲਣੇ ਨਹੀਂ ਮਹੀਨੇ ਸਾਨੂੰ ਜੇਠ ਹਾੜ ਦੇ।
ਸਿਰ ਤੋਂ ਪੈਰਾਂ ਤਾਈਂ, ਚੋਵੇ ਜਦੋਂ ਗਰਮ ਪਸੀਨਾ,
ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ,
ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ।
ਇਹਦੇ ਵੱਡੇ ਵੱਡੇ ਦਿਨ ਨਹੀਂ ਮੁਕਣ ‘ਚ ਆਉਂਦੇ,
ਮੱਖੀ ਮੱਛਰ ਹੈ ਕੰਨਾਂ ਵਿੱਚ ਬੋਲੀਆਂ ਸੁਣਾਉਂਦੇ।
ਟੀਂ ਟੀਂ ‘ਤੇ ਭੀਂ ਭੀਂ ਵਾਲੀ ਹੈ ਟਿਊਨ ਦਾ ਮਹੀਨਾ,
ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ,
ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ।
ਚੰਦੂ ਬ੍ਰਾਹਮਣ ਇਸੇ ਹੀ ਮਹੀਨੇ ਵਿੱਚ ਸੀ ਹੰਕਾਰਿਆ,
ਉਹਨੇ ਪੰਜਵੇਂ ਗੁਰਾਂ ਨੂੰ ਆਣ ਲਲਕਾਰਿਆ।
ਸ਼ਹੀਦ ਗੁਰਾਂ ਨੂੰ ਕਰਾ ਬ੍ਰਾਹਮਣ ਨੇ, ਕੰਮ ਕੀਤਾ ਸੀ ਕਮੀਨਾ,
ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ,
ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ।
ਇਸੇ ਮਹੀਨੇ ਵਿੱਚ ਹੋਇਆ ਸਾਡਾ ਬੜਾ ਅਪਮਾਨ,
ਸਿੱਖਾਂ ਦੇ ਖੂੰਨ ਨਾਲ ਭਿੱਜੀ ਇਹਦੀ ਜਾਪੇ ਦਾਸਤਾਨ।
ਹਿੰਦੂ ਬ੍ਰਾਹਮਣਾਂ ਵੱਲੋਂ ਦਿੱਤੇ ਹੋਏ ਫੱਟ, ਤੁਸੀਂ ਖਿਆਲ ਨਾਲ ਸੀਣਾ,
ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ,
ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ।
ਸਾਡੇ ਗੁਰੂ ਧਾਮਾਂ ਉੱਤੇ ਕੀਤੀ ਹਿੰਦੋਸਤਾਨੀ ਜਮਾਂ ਨੇ ਲੜਾਈ,
ਇਸ ਚੰਦਰੇ ਮਹੀਨੇ ਨੇ ਕੰਨੀਂ ਉਂਗਲੀ ਅੜਾਈ।
ਭਿੰਡਰਾਂਵਾਲਾ ਹੀਰਾ, ਇਹਨੇ ਖੋਹ ਲਿਆ ਨਗੀਨਾ,
ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ,
ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ।
ਹਰਿਮੰਦਰ ਦੇ ਉੱਤੇ ਹਿੰਦੂ ਅੱਤਵਾਦੀਆਂ ਦੀ ਗੋਲੀ ਤਾੜ ਤਾੜ ਚੱਲੀ,
ਤਖਤ ਅਕਾਲ ਦੀ ਬਰਬਾਦੀ ਸਾਥੋਂ ਜਾਂਦੀ ਨਹੀਂ ਝੱਲੀ।
ਇਹ ਕਿਵੇਂ ਨਾ ਆਖਾਂ, ਹਿੰਦੋਸਤਾਨੀ ਕਾਲੇ ਕਾਨੂੰਨ ਦਾ ਮਹੀਨਾ,
ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ,
ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ।
ਸਾਡੇ ਬਾਪੂ ਵਾਲੀ ਇਜ਼ਤ ਨੂੰ ਦੰਮੇ ਪੈਣ ਲੱਗੇ,
ਹਿੰਦੂ ਲੋਕਰਾਜੀ ਢਾਂਚੇ ਵਿੱਚ ਡੰਡੇ ਪੈਣ ਲੱਗੇ।
ਨਿਰਦੋਸ਼ੇ ਲੋਕੀਂ ਭੁੰਨੇ ਨਾਲ ਬੰਬਾਂ ‘ਤੇ ਸੰਗੀਨਾਂ,
ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ,
ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ।
ਕੁੱਟ ਮਾਰ ਮਾਰ ਲਿਆਤੀ, ਸੁਤੇ “ਸੇਖੋਂ ਦਾਖੇ” ਦੀ ਅਕਲ ਟਿਕਾਣੇ,
ਹਿੰਦੂ ਅੱਤਵਾਦ ਵੱਲੋਂ ਜੋ ਫੱਟ ਸਾਨੂੰ ਲਗੇ, ਕਦੇ ਹੋਣੇ ਨਹੀਂ ਪੁਰਾਣੇ।
ਖਾਲਸਤਾਨ ਬਿੰਨਾਂ ਹੁਣ ਕਿੰਨਾਂ ਹੈ ਮੁਸ਼ਕਲ ਜੀਣਾ,
ਜੂੰਨ ਦਾ ਮਹੀਨਾ ਆਇਆ, ਜੂੰਨ ਦਾ ਮਹੀਨਾ,
ਇਹ ਹੈ ਖੂੰਨ ਪੀਣੇ ਹਿੰਦੋਸਤਾਨੀਆਂ ‘ਤੇ ਜਨੂੰਨ ਦਾ ਮਹੀਨਾ।
ਪਰਮਜੀਤ ਸਿੰਘ ਸੇਖੋਂ (ਦਾਖਾ)

Geef een reactie

Het e-mailadres wordt niet gepubliceerd. Vereiste velden zijn gemarkeerd met *