ਬੈਲਜੀਅਮ ਵਿਚ 3 ਮਈ ਤੱਕ ਕੋਈ ਢਿੱਲ੍ਹ ਨਹੀ ਦਿਤੀ ਜਾ ਰਹੀ

ਬੈਲਜੀਅਮ 16 ਅਪਰੈਲ (ਅਮਰਜੀਤ ਸਿੰਘ ਭੋਗਲ) ਪ੍ਰਧਾਨ ਮੰਤਰੀ ਸੌਫੀ ਵਿਲਮਸ (ਐਮ ਆਰ) ਦੀ ਪ੍ਰਧਾਨਗੀ ਹੇਠ ਹੋਈ ਹਗਾਮੀ ਮੀਟਿੰਗ ਦੁਰਾਨ ਕੋਵਿੰਡ 19 ਵਲੋ ਜੋ ਲੋਕਾ ਦੀਆ ਜਾਨਾ ਲੈਣ ਦਾ ਸਿਲਸਲਾ ਜਾਰੀ ਹੈ ਤੇ ਗੰਭੀਰਤਾ ਨਾਲ ਵਿਚਾਰ ਕੀਤੀ ਜਿਸ ਵਿਚ 3 ਮਈ ਤੱਕ ਹੋਰ ਤਾਲਾਬੰਦੀ ਵਧਾ ਦਿਤੀ ਗਈ ਹੈ ਪਰ ਬਗੀਚਾ, ਇਮਾਰਤਾ,ਸੜਕਾ,ਗੱਡੀ ਮਕੈਨਿਕ,ਟਰਾਸਪੋਰਟ,ਆਮ ਦੀ ਤਰਾ ਸਮਾਜਿਕ ਦੂੁਰੀਆ […]

ਸਰਕਾਰ ਜਨਤਕ ਵੰਡ ਪ੍ਰਣਾਲੀ ਨੂੰ ਪਰਦਰਸੀ ਲੀਹ ਤੇ ਲਿਆਵੇ-ਰਵੀਇੰਦਰ ਸਿੰਘ

ਸਰਕਾਰੀ ਹਸਪਤਾਲ ਅਤਿ-ਆਧੂਨਿਕ ਸਾਜੋ-ਸਮਾਨ ਨਾਲ ਲੈਸ ਹੋਣ -ਰਵੀਇੰਦਰ ਸਿੰਘ ਡੇਅਰੀ ਫਾਰਮਿੰਗ ਬਚਾਉਣ ਲਈ ਸਰਕਾਰ ਤੁਰੰਤ ਨੀਤੀ ਦਾ ਇਲਾਨ ਕਰੇ :-ਰਵੀਇੰਦਰ ਸਿੰਘ ਕਰਫਿਊ ਕਾਰਨ ਦੁੱਧ ਤੇ ਸਬਜ਼ੀਆਂ ਪੈਦਾ ਕਰਨ ਵਾਲਾ ਕਿਸਾਨ ਰੁਲ ਗਿਆ ਚੰਡੀਗੜ 16 ਅਪਰੈਲ – ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਨਤਕ ਵੰਡ ਪ੍ਰਣਾਲੀ ਨੂੰ ਪਾਰਦਰਸੀ […]

ਭਾਰਤੀ ਚੋਣਾਂ ਦੇ ਬਦਲੇ ਰੂਪ : ਯਾਦਾਂ ਦੇ ਝਰੋਖੇ ਵਿਚੋਂ

ਜਸਵੰਤ ਸਿੰਘ ‘ਅਜੀਤ’ ਬੀਤੇ ਕੁਝ ਸਮੇਂ ਤੋਂ ਚੋਣ ਕਮਿਸ਼ਨ ਅਤੇ ਸਰਕਾਰ ਰਾਹੀਂ ਕਾਨੂੰਨ ਬਣਾ ਕੇ ਆਮ ਚੋਣਾਂ ਦੇ ਤਾਮ-ਝਾਮ ਨੂੰ ਖਤਮ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ, ਫਿਰ ਵੀ ਸਾਡੇ ਦੇਸ਼ ਦੇ ਚੋਣਾਂ ਲੜਨ ਵਾਲੇ ਰਾਜਸੀ ਦਾਅ-ਪੇਛ ਖੇਡ ਕੇ ਕਾਨੂੰਨੀ ਦਾਇਰੇ ਵਿੱਚ ਹੀ ਉਨ੍ਹਾਂ ਕਾਨੂੰਨਾਂ ਦੀ ਉਲੰਘਣਾ ਦਾ ਰਾਹ ਲਭਣ ਵਿੱਚ ਸਫਲ ਹੋ ਹੀ ਜਾਂਦੇ […]

ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੁਰਾਨ 417 ਲੋਕ ਕੋਵਿੰਡ-19 ਦੀ ਭੇਟ ਚੜੇ

ਬੈਲਜੀਅਮ 16 ਅਪਰੈਲ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੁਰਾਨ 310 ਕੇਸ ਨਵੇ ਆਏ ਹਨ ਅਤੇ 455ਠੀਕ ਹੋ ਕੇ ਘਰਾ ਨੂੰ ਜਾ ਚੁਕੇ ਹਨ ਇਸ ਦੇ ਨਾਲ ਹੀ 5309 ਹੋਰ ਮਰੀਜ ਹੋਰ ਵੱਖ ਵੱਖ ਹਸਪਤਾਲਾ ਵਿਚ ਪਏ ਹਨ ਜਿਨਾਂ ਵਿਚੋ 1280 ਬਹੁਤ ਗੰਭੀਰ ਹਨ ਤੇ 417 ਮੋਤ ਦੇ ਮੂਹ ਵਿਚ ਪਿਛਲੇ 24 ਘੰਟੇ […]

ਕੋਵਿਡ-19 ਦੇ ਖਾਤਮੇ ਲਈ ਭਾਈਚਾਰਕ ਇੱਕ-ਜੁਟਤਾ ਜ਼ਰੂਰੀ !

ਜਗਦੀਸ਼ ਸਿੰਘ ਚੋਹਕਾ ਕੋਵਿਡ-19 ਆਫ਼ਤ ਨੇ ਸਾਰੀ ਦੁਨੀਆਂ ਨੂੰ ਹਿਲਾਅ ਦਿੱਤਾ ਹੈ। ਚੀਨ ਦੇ ਸ਼ਹਿਰ ਵੂਹਾਨ ਤੋਂ ਪੈਦਾ ਹੋਈ ਇਹ ਵਾਇਰਸ ਇੱਕ ਦੂਸਰੇ ਨਾਲ ਛੂਹਣ ਨਾਲ, ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨਾਲ ਛਿੱਕ, ਨੱਕ ‘ਚ ਨਿਕਲਦਾ ਨਜ਼ਲਾ, ਖੰਘ, ਸੰਪਰਕਾਂ ਰਾਹੀਂ ਫੈਲਦੀ, ਇੱਕ ਘਰ, ਵਿਹੜਾ, ਦਫਤਰ, ਸ਼ਹਿਰ, ਦੇਸ਼ ਅਤੇ ਦੁਨੀਆਂ ਅੰਦਰ ਇੱਕ ਪ੍ਰਕੋਪ ਦਾ ਰੂਪ ਧਾਰ […]

ਕਰੋਨਾਦਾਕਹਿਰ ਤੇ ਭਾਰਤਸਰਕਾਰ

ਮੱਖਣ ਕੁਹਾੜ ਚੀਨ ਦੇ ਸ਼ਹਿਰ ਵੁਹਾਨ ਤੋਂ ਜਨਵਰੀ 2020 ਵਿਚ ਸ਼ੁਰੂ ਹੋਇਆ ਨਵੀਂ ਹੀ ਕਿਸਮਦਾਕਰੋਨਾਵਾਇਰਸ ਸਹਿਜੇ ਸਹਿਜੇ ਪੂਰੀ ਦੁਨੀਆ ਵਿਚਫੈਲ ਗਿਆ ਹੈ।ਲਿਖਣਸਮੇਂ ਸੰਸਾਰਭਰਵਿਚ ਇਕ ਲੱਖ ਤੋਂ ਵੱਧ ਮੌਤਾਂ ਦਾ ਅੰਕੜਾ ਪਾਰ ਹੋ ਗਿਆ ਹੈ।ਥੋੜ•ੇ ਦਿਨਾਂ ਤੱਕ ਇਹ ਲੱਖ ਦੇ ਅੰਕੜੇ ਨੂੰ ਪਾਰਕਰਕੇ ਹੋਰ ਅਗਾਂਹ ਨੂੰ ਵਧੇਗਾ। ਇਸ ਅਨੋਖੇ ਤੇ ਬੇ-ਰਹਿਮਕਿਸਮ ਦੇ ਵਾਇਰਸਨਾਲ 18 ਲੱਖ ਤੋਂ […]