ਸੁੰਨ ਸਾਨ ਪੈਰਿਸ ਵਿੱਚ ਖੜ੍ਹਾ ਆਈਫਲ ਟਾਵਰ ਰੋਹੀ ਦਾ ਜੰਡ ਜਾਪਦਾ!

ਪੈਰਿਸ (ਸੁਖਵੀਰ ਸਿੰਘ ਸੰਧੂ) ਕਰੋਨਾ ਵਾਇਰਸ ਨੇ ਲੋਕਾਂ ਦੇ ਚਿਹਰਿਆਂ ਤੋਂ ਖੁਸ਼ੀਆਂ ਤਾਂ ੳੁੱਡਾ ਈ ਦਿੱਤੀਆਂ ਨੇ,ਇਸ ਦੇ ਨਾਲ ਹੀ ਬੇ ਰੋਣਕ ਹੋਏ ਸ਼ਹਿਰਾਂ ਵਿੱਚ ਵੀ ਉਦਾਸੀ ਭਰਿਆ ਛਨਾਟਾ ਛਾ ਗਿਆ ਹੈ।ਜਿਹਨਾਂ ਥਾਵਾਂ ਉਪਰ ਦਿਨੇ ਮੇਲੇ ਤੇ ਰਾਤਾਂ ਨੂੰ ਦੀਵਾਲੀ ਹੁੰਦੀ ਸੀ।ਅੱਜ ਕੱਲ ਉਥੇ ਮੌਤ ਵਰਗੀ ਚੁੱਪ ਛਾਈ ਪਈ ਹੈ।ਇਸ ਦੀ ਮਿਸਾਲ ਪੈਰਿਸ ਦੇ ਆਈਫਲ […]

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ ਹਸਪਤਾਲ ਬਨਾਉਣ ਦੀ ਮੰਗ

ਅੰਮ੍ਰਿਤਸਰ 7 ਅਪ੍ਰੈਲ 2020: ਅੰਮ੍ਰਿਤਸਰ ਵਿਕਾਸ ਮੰਚ (ਰਜ਼ਿ) ਨੇ ਦੇਸ਼ ਵਿਚ ਬੜੀ ਤੇਜ਼ੀ ਨਾਲ ਫੈਲ ਰਹੀ ਕਰੋਨਾ ਮਹਾਂਮਾਰੀ ਦਾ ਟਾਕਰਾ ਕਰਨ ਲਈ ਢੁੱਕਵੇਂ ਪ੍ਰਬੰਧ ਕਰਨ ਮੰਗ ਕੀਤੀ ਹੈ। ਇਹ ਵੀ ਮੰਗ ਕੀਤੀ ਗਈ ਹੈ ਕਿ ਦਿੱਲੀ ਵਾਂਗ ਵਧੀਆ ਸਰਕਾਰੀ ਹਸਪਤਾਲ ਬਣਾਏ ਜਾਣ ਤੇ ਦਿੱਲੀ ਵਾਂਗ ਮੁਹੱਲਾ ਕਲਿਨਕ ਖੋਲੇ ਜਾਣ ਤਾਂ ਜੁ ਲੋਕਾਂ ਨੂੰ ਐਂਮਰਜੈਂਸੀ ਸਮੇਂ […]

ਬੈਲਜੀਅਮ ਵਿਚ ਕੌਰੋਨਾ ਵਾਇਰਸ ਦਾ ਕਹਿਰ ਕੁਲ 1632 ਮੋਤਾ

ਬੈਲਜੀਅਮ 7 ਅਪਰੈਲ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੇ ਅੰਕੜੇ ਮੁਤਾਬਕ 185 ਲੋਕਾ ਦੀ ਕੋਰੋਨਾ ਵਾਇਰਸ ਨਾਲ ਮੋਤ ਹੋ ਚੁਕੀ ਹੈ ਜਿਸ ਨਾਲ ਕੁਲ ਮਰਨ ਵਾਲਿਆ ਦੀ ਗਿਣਤੀ 1632 ਹੋ ਗਈ ਹੈ ਅਤੇ ਕੋਰੋਨਾ ਵਿਚ ਪੋਸਟਿਵ ਪਾਏ ਜਾ ਚੁਕੇ 20814 ਹੋ ਗਏ ਹਨ ਅਤੇ 24 ਘੰਟਿਆ ਦੁਰਾਨ 235 ਲੋਕ ਠੀਕ ਹੋ ਕੇ […]

ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਅਪਣਾ ਘਰ ਭੇਟ ਕਰਨ ਦੇ ਐਲਾਨ ਬਾਅਦ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਮੁੜ ਚਰਚਾ ਵਿੱਚ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਪੰਥਕ ਸਫਾਂ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ ਹਨ। ਉਹ ਕੁੱਝ ਹਫਤੇ ਪਹਿਲਾਂ ਹੀ ਤਕਰੀਬਨ 5 ਸਾਲ ਜੇਲ੍ਹ ਅਤੇ ਅਗਿਆਤਵਾਸ ਕੱਟ ਘਰ ਪਰਤੇ ਹਨ। ਪਿਛਲੇ ਦਿਨੀ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਕਰੋਨਾ ਵਾਇਰਸ ਕਾਰਨ ਹੋਈ ਮੌਤ ਬਾਅਦ ਸਸਕਾਰ ਲਈ ਜਗ੍ਹਾ ਦੀ ਆ […]