ਏ ਸੀ ਪੀ ਅਨਿੱਲ ਕੋਹਲੀ ਦੀ ਕੋਰੋਨਾਂ ਕਾਰਨ ਹੋਈ ਬੇਵਕਤੀ ਮੌਤ ‘ਤੇ ਬੈਲਜ਼ੀਅਮ ਦੇ ਪੰਜਾਬੀਆਂ ਨੇ ਕੀਤਾ ਪਰਿਵਾਰ ਅਤੇ ਖਲੀਫਾ ਨਾਲ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਲੁਧਿਆਣਾ ਦੇ ਏ ਸੀ ਪੀ ਸ੍ਰੀ ਅਨਿੱਲ ਕੋਹਲੀ ਜਿਨ੍ਹਾਂ ਨੂੰ ਉਹਨਾਂ ਦੀਆਂ ਸਮਾਜਿਕ ਗਤੀਵਿਧੀਆਂ ਕਾਰਨ ਵੀ ਬਹੁਤ ਸਤਿਕਾਰਿਆ ਜਾਂਦਾ ਰਿਹਾ ਹੈ ਉਹ ਪਿਛਲੇ ਦਿਨੀ ਕੋਰੋਨਾਂ ਵਾਇਰਸ਼ ਨਾਲ ਜੂਝਦੇ ਹੋਏ ਅਪਣੇ ਸਵਾਸ ਤਿਆਗ ਗਏ। ਬੈਲਜ਼ੀਅਮ ਦੇ ਪੰਜਾਬੀਆਂ ਜਿਨ੍ਹਾਂ ਵਿੱਚ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ, ਸੱਜਣ ਸਿੰਘ ਵਿਰਦੀ, ਅਵਤਾਰ ਸਿੰਘ […]

ਕੋਰੋਨਾ ਦਾ ਕਹਿਰ ਸਾਡੀ ਜੀਵਨ ਸ਼ੈਲੀ ਵਿੱਚ ਵੀ ਬਦਲਾਅ ਲਿਆਵੇਗਾ।

ਪੈਰਿਸ (ਸੁਖਵੀਰ ਸਿੰਘ ਸੰਧੂ) ਫਰਾਂਸ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਨਜਿੱਠਣ ਲਈ 14 ਮਾਰਚ ਤੋ ਐਮਰਜੈਂਸੀ ਲਾਗੂ ਕੀਤੀ ਹੋਈ ਹੈ। ਜਿਸ ਦੀ ਮਿਆਦ 11 ਮਈ ਨੂੰ ਖਤਮ ਹੋ ਰਹੀ ਹੈ।ਕੱਲ ਇਥੋਂ ਦੇ ਪ੍ਰਾਈਮ ਮਨਸਿਟਰ ਐਡਓਆਰਡ ਫਿਲਿਪ ਨੇ ਇੱਕ ਪ੍ਰੈਸ ਕਾਨਫਰੰਸ ਬੋਲ ਦਿਆ ਕਿਹਾ,ਕਿ ਭਾਵੇਂ ਅਸੀ ਇਸ ਮਹਾਂਮਾਰੀ ਨੂੰ ਰੋਕਣ ਲਈ ਕੁਝ ਹੱਦ ਤੱਕ […]