ਪਿੰਡ ਭਰੋਲੀ ਵਿੱਚ ਵੀ ਸਾਰੀ ਦੁਨੀਆ ਦੀ ਤਰਾਂ ਕੋਰੋਨਾ(COVID19)ਦੀ ਕਰੋਪੀ ਨਾਲ ਝੂਜ ਰਹੀਆਂ ਸੰਗਤਾਂ ਨੇ ਪਿੰਡ ਦੇ ਤਿੰਨੋ ਗੁਰੂਘਰਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ।

ਹਮਬਰਗ 18ਅਪ੍ਰੈਲ(ਰੇਸ਼ਮ ਭਰੋਲੀ)ਜਿਹਥੇ ਸਾਰੀ ਦੁਨੀਆ ਵਿੱਚ ਕੋਰੋਨਾ ਦੀ ਕਰੋਪੀ ਛਾਈ ਹੋਈ ਹੈ ਉਹਥੇ ਹੀ ਹਰ ਇਕ ਇਨਸਾਨ ਵਾਹਿਗੁਰੂ ਅੱਗੇ ਅਰਦਾਸਾ ਕਰਦੇ ਹਨ ਕਿ ਵਾਹਿਗੁਰੂ ਸਰਬੱਤ ਦਾ ਭਲਾ ਕਰੀ। ਪਿੰਡ ਭਰੋਲੀ ਵਿੱਚ ਵੀ ਇਸੇ ਤਰਾਂ ਦਾ ਉਪਰਾਲਾ ਕਰਕੇ ਪਹਿਲਾ ਗੁਰੂਦੁਆਰਾ ਸਿੰਘ ਸਭਾ ਵਿੱਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਅਗਲੇ ਦਿਨ ਗੁਰੂਦੁਆਰਾ ਪਲਾਹ […]

ਆਉ ਹੁਣ ਹੀ ਸੁਧਰ ਜਾਈਏ ਕਿਤੇ ਬਾਂਰੀਂ ਕੋਹੀਂ ਦੀਵੇ ਵਾਲੀ ਗੱਲ੍ਹ ਸੱਚਨਾਂ ਹੋ ਜਾਵੇ – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ( ਰਜਿ)

ਇੰਗਲੈਂਡ – ਆਪਣੀਂ ਹਵਸ, ਲਾਲਚ ਅਤੇ ਪਦਾਰਥਵਾਦੀ ਭੁੱਖ ਦੇ ਚਲਦਿਆਂ ਸੱਭ ‘ਤੇ ਜ਼ੁਲਮ, ਹੱਕ ਖੋਹਣੇ, ਖੁਨ ਚੂਸਣਾਂ ‘ਤੇ ਕਬਜੇ ਕਰਨੇ, ਕਈ ਧਰਮੀ ਅਖਵਾਉਣ ਵਾਲੇ ਵੀ ਇਸ ਕੰਮ ਵਿੱਚ ਪਿੱਛੇ ਨਹੀਂ ਰਹਿੰਦੇ। ਧਾਰਮਿਕ ਸੰਸ਼ਥਾਵਾਂ ਉੱਪਰ ਵੀ ਆਪੋ ਆਪਣਿਆਂ ਧੜਿਆਂ ਦੇ ਕਬਜੇ ਕਰਨੇ ਕਰਵਾਉਣੇ, ਪਰ ਹੁਣ ਸਭ ਪਾਸੇ ਬੰਦ ਹੋ ਰਹੇ ਹਨ ‘ਤੇ ਆਪ ਖੁਦ ਅੰਦਰੋਂ ਨਿਕਲਣ […]