ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੁਰਾਨ 417 ਲੋਕ ਕੋਵਿੰਡ-19 ਦੀ ਭੇਟ ਚੜੇ

ਬੈਲਜੀਅਮ 16 ਅਪਰੈਲ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੁਰਾਨ 310 ਕੇਸ ਨਵੇ ਆਏ ਹਨ ਅਤੇ 455ਠੀਕ ਹੋ ਕੇ ਘਰਾ ਨੂੰ ਜਾ ਚੁਕੇ ਹਨ ਇਸ ਦੇ ਨਾਲ ਹੀ 5309 ਹੋਰ ਮਰੀਜ ਹੋਰ ਵੱਖ ਵੱਖ ਹਸਪਤਾਲਾ ਵਿਚ ਪਏ ਹਨ ਜਿਨਾਂ ਵਿਚੋ 1280 ਬਹੁਤ ਗੰਭੀਰ ਹਨ ਤੇ 417 ਮੋਤ ਦੇ ਮੂਹ ਵਿਚ ਪਿਛਲੇ 24 ਘੰਟੇ ਵਿਚ ਜਾ ਚੁਕੇ ਹਨ ਜੈਕਰ ਹੁਣ ਤੱਕ ਦੀ ਅੰਕੜੇ ਦੇਖੇ ਜਾਣ ਤਾ ਬੈਲਜੀਅਮ ਵਿਚ ਕੇਸ 34809 ਸਾਹਮਣੇ ਆਏ ਜਿਨਾਂ ਵਿਚ 4857 ਕੁਲ ਲੋਕਾ ਦੀ ਮੋਤ ਹੋ ਚੁਕੀ ਹੈ ਅਤੇ 7562 ਕੁਲ ਠੀਕ ਹੋ ਚੁਕੇ ਹਨ ਜਿਸ ਨਾਲ ਲਿਮਬਰਗ ਇਲਾਕਾ ਕਾਫੀ ਪ੍ਰਭਾਵਿਤ ਹੈ

Geef een reactie

Het e-mailadres wordt niet gepubliceerd. Vereiste velden zijn gemarkeerd met *