ਜਾਣੇ ਮਾਣੇ ਪੰਜਾਬੀ ਲੇਖਕ, ਪੱਤਰਕਾਰ ਅਤੇ ਫਰਾਸ ਸਥਿਤ ਕਾਰੋਬਾਰੀ ਸੁਖਵੀਰ ਸਿੰਘ ਸੰਧੂ ਦੇ ਬੇਟੈ ਦੀ ਪੈਰਿਸ ਵਿਖੇ ਮੈਰਿਜ ਪਾਰਟੀ ਹੋਈ।

ਯੋਰਪ(ਰੁਪਿੰਦਰ ਢਿੱਲੋ ਮੋਗਾ)ਪਿੱਛਲੇ ਚਾਰ ਦਹਾਕਿਆ ਤੋ ਪੈਰਿਸ ਚ ਵੱਸੇ ਜਾਣੇ ਮਾਣੇ ਸੁਖਵੀਰ ਸਿੰਘ ਸੰਧੂ ਦੇ ਬੇਟੇ ਸਤਿੰਦਰ ਸਿੰਘ ਸੰਧੂ ਤੇ ਨਮਨੀਤ ਕੋਰ ਸੰਧੂ ਦੇ ਵਿਆਹ ਦੀ ਰੀਸ਼ੈਪਸ਼ਨ ਪਾਰਟੀ ਹੋਈ, ਜਿਸ ਵਿੱਚ ਤਕਰੀਬਨ 350 ਦੇ ਮਹਿਮਾਨਾ ਨੇ ਸਿ਼ਰਕਤ ਕੀਤੀ।ਪਿੱਛਲੇ ਡੇਢ ਸਾਲ ਤੋ ਫਰਾਸ ਚ ਕਰੋਨਾ ਦੀਆ ਪਾਬੰਦੀਆ ਕਾਰਨ ਸੰਧੂ ਪਰਿਵਾਰ ਨੂੰ ਫਰਾਸ ਚ ਮਿੱਲੀਆ ਰਿਆਇਤਾ ਕਾਰਨ […]