ਸਿੱਧੂ ਮੂਸੇ ਵਾਲਾ ਅਤੇ ਗੁਰਦਾਸ ਮਾਂਨ ਹਨ ਸਰਕਾਰੀ ਤੰਤਰ ਦੇ ਹੱਥਠੋਕੇ: ਪੰਥਕ ਜਥੇਬੰਦੀਆਂ ਯੂਰਪ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਦੇ ਪੁਲਿਸ ਮੁੱਖੀ ਸ੍ਰੀ ਦਿਨਕਰ ਗੁਪਤਾ ਅਪਣੀ ਨੌਕਰੀ ਦੇ ਨਾਲ-ਨਾਲ ਇੱਕ ਵੱਖਰੀ ਸੇਵਾ ’’ਡੀਪ ਸਟੇਟ’’ ਲਈ ਬੜੀ ਤਨਦੇਹੀ ਨਾਲ ਨਿਭਾ ਰਹੇ ਹਨ ਜਿਸ ਦੀਆਂ ਦੋ ਪੁਖਤਾ ਉਦਾਹਰਨਾਂ ਹਨ ਕਿ ਪ੍ਰਦੇਸੋਂ ਪਰਤੇ ਇੱਕ ਸਿੱਖੀ ਭੇਸ ਵਾਲੇ ਬੰਦੇ ਨੂੰ ਕਿਸ ਤਰਾਂ ਕਰੋਨਾਂ ਫੈਲਾਉਣ ਦਾ ਗੁਨਾਹਗਾਰ ਗਰਦਾਨਣਾ ਤੇ ਫਿਰ ਇੱਕ […]

ਫ਼ਿੰਨਲੈਂਡ ਵਿੱਚ 14 ਮਈ ਤੋਂ ਦੋਬਾਰਾ ਖੁੱਲਣਗੇ ਸਕੂਲ

ਹੇਲਸਿੰਕੀ 30 ਅਪ੍ਰੈਲ (ਵਿੱਕੀ ਮੋਗਾ) ਫ਼ਿੰਨਲੈਂਡ ਦੀ ਪ੍ਰਧਾਨ ਮੰਤਰੀ ਸਾਨਾ ਮਾਰਿਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 14 ਮਈ ਤੋਂ ਫਿਨਲੈਂਡ ਦੇ ਪ੍ਰਾਇਮਰੀ ਸਕੂਲਾਂ ਨੂੰ ਦੋਬਾਰਾ ਖੋਲਿਆ ਜਾਵੇਗਾ। ਸਾਨਾ ਨੇ ਦੱਸਿਆ ਕਿ ਸਿੱਖਿਆ ਅਤੇ ਸਭਿਆਚਾਰ ਮੰਤਰਾਲੇ, ਸਿਹਤ ਅਤੇ ਭਲਾਈ ਵਿਭਾਗ ਨਾਲ ਗੱਲਬਾਤ ਕਰਨ ਤੋਂ ਬਾਤ ਫਿਨਲੈਂਡ ਦੇ ਪ੍ਰਾਇਮਰੀ ਸਕੂਲ ਨਵੇਂ ਪ੍ਰਬੰਧਾਂ ਅਤੇ ਦਿਸ਼ਾ ਨਿਰਦੇਸ਼ਾਂ […]

ਆਰਥਕ ਸੰਕਟ ਨਾਲ ਜੂਝਦੀ ਦਿੱਲੀ ਗੁਰਦੁਆਰਾ ਕਮੇਟੀ

ਜਸਵੰਤ ਸਿੰਘ ‘ਅਜੀਤ’ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਵੇਂ ਕੋਰਾਨਾ ਵਾਇਰਸ ਸੰਕਟ ਦੇ ਚਲਦਿਆਂ ਲੋੜਵੰਦਾਂ ਤਕ ਲੰਗਰ ਪਹੁੰਚਾਣ ਦੀ ਸੇਵਾ ਨਿਭਾਉਂਦਿਆਂ ਜਸ ਖਟਣ ਵਿੱਚ ਸਫਲ ਹੋ ਰਹੀ ਹੈ ਅਤੇ ਇਸਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਪ੍ਰਬੰਧਕ ਪਬਾਂ ਭਾਰ ਹੋ ਹੇ ਹਨ, ਪ੍ਰੰਤੂ ਸਚਾਈ ਇਹ ਹੈ ਕਿ ਇਸ ਲੰਗਰ ਦੀ ਸੇਵਾ ਨੂੰ ਨਿਭਾੳਂਦਿਆਂ ਰਹਿਣ ਵਿੱਚ ਮੁਖ ਭੂਮਿਕਾ […]