ਫਰਾਂਸ ਵਿੱਚ ਅੱਜ 12 ਵਜੇ ਤੋਂ ਬਾਅਦ ਜਰੂਰੀ ਸੀਮਤ ਸੇਵਾਵਾਂ ਹੀ ਚਾਲੂ ਰਹਿਣਗੀਆਂ।

ਪੈਰਿਸ (ਸੁਖਵੀਰ ਸਿੰਘ ਸੰਧੂ) ਸੋਮਵਾਰ ਦੀ ਸ਼ਾਮ ਨੂੰ ਫਰਾਂਸ ਦੇ ਰਾਸ਼ਟਰਪਤੀ ਏਮੈਨੂਅਲ ਮਾਕਰੋ ਨੇ ਟੈਲੀਵੀਜ਼ਨ ਦੇ ਸ਼ਪੈਸ਼ਲ ਐਡੀਸ਼ਨ ਵਿੱਚ ਰਾਸ਼ਟਰ ਦੇ ਨਾ ਸਦੇਸ਼ ਦਿੰਦਿਆ ਕਿਹਾ ਹੈ ਕਿ,ਅਸੀ ਸਭ ਇਸ ਵਕਤ ਕਰੋਨਾ ਵਾਈਰਸ ਨਾਲ ਫੈਲੀ ਮਹਾਂਮਾਰੀ ਦੀ ਅੰਦਰੂਨੀ ਜੰਗ ਲੜ ਰਹੇ ਹਾਂ।ਸਭ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅੱਜ ਤੋਂ 15 ਦਿੱਨਾਂ ਤੱਕ ੋਿਸਰਫ ਐਮਰਜੈਂਸੀ ਸੇਵਾਵਾਂ […]

ਕਰੋਨਾ ਵਾਈਰਸ ਦਾ ਬਹਾਨਾ ਬਣਾ ਕੇ ਲਾਂਘਾ ਬੰਦ ਨਹੀ ਕਰਨਾ ਚਾਹੀਦਾ ਸੀ-ਜੱਥੇਦਾਰ ਖੁਸਰੋਪੁਰ

-ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਸੀ ਉਹ ਪਹਿਲਾ ਸਿੱਖ ਸੰਗਤਾਂ ਤੋਂ ਲੈਦੀਆਂ ਰਾਇ -ਦਿੱਲੀ ਦੇ ਗੁਰੂ ਘਰਾਂ ‘ਚ ਵਿਦੇਸ਼ੀਆਂ ਦੇ ਦਾਖਲੇ ਤੇ ਰੋਕ ਲਗਾਉਣਾ ਵੀ ਦੁਖਦਾਈ ਕਪੂਰਥਲਾ- ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਵੱਡੇ ਕੌਮੀ ਮਿਸ਼ਨ ਦੀ ਪ੍ਰਾਪਤੀ ਪਿੱਛੇ ਸਮੁੱਚੀ ਸਿੱਖ ਕੌਮ ਦੀਆਂ ਲੰਮੇਂ ਸਮੇਂ ਤੋਂ ਦੋਵੇਂ ਸਮੇਂ ਕੀਤੀਆ ਜਾ ਰਹੀਆ ਅਰਦਾਸਾਂ ਅਤੇ ਦੋਵੇ ਦੇਸ਼ਾਂ ਦੀਆਂ […]

ਕਰੋਨਾ ਦਾ ਕਹਿਰ

92 ਸਾਲਾਂ ‘ਚ ਪਹਿਲੀ ਵਾਰ ਮੀਨਨ ਗੇਟ ‘ਤੇ ਦਰਸਕਾਂ ਬਗੈਰ ਹੋਈ ਪਰੇਡ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦੁਨੀਆਂ ਭਰ ਵਿੱਚ ਫੈਲੇ ਕਰੋਨਾਂ ਵਾਇਰਸ ਕਾਰਨ ਪੂਰੀ ਲੋਕਾਈ ਪ੍ਰਭਾਵਿਤ ਹੋ ਰਹੀ ਹੈ। ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿੱਚਲੇ ਸਮਾਰਕ ”ਮੀਨਨ ਗੇਟ” ਤੇ ਪਿਛਲੇ 92 ਸਾਲਾਂ ‘ਤੋਂ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਰੋਜਾਨਾਂ […]