ਪੈਰਿਸ ਮੈਟਰੋ ਦੇ ਸਟੇਸ਼ਨ ਨੇੜੇ ਬੰਗਲਾ ਦੇਸ਼ ਦਾ ਆਦਮੀ ਜਾਅਲੀ ਮਾਸਕ ਅਤੇ ਕਟਾਣੂ ਰਹਿਤ ਲੋਸ਼ਨ ਵੇਚਦਾ ਫੜਿਆ ਗਿਆ।

ਫਰਾਂਸ (ਸੁਖਵੀਰ ਸਿੰਘ ਸੰਧੂ) ਖਤਰਨਾਕ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਖੌਫਨਾਕ ਮੌੜ ਉਪਰ ਲਿਆ ਖੜ੍ਹਾ ਕੀਤਾ ਹੈ।ਮੌਤ ਦੇ ਡਰ ਥੱਲੇ ਜੀਅ ਰਹੇ ਲੋਕ ਜਨਜੀਵਨ ਗਤੀ ਚਲਉਣ ਲਈ ਰੋਜ਼ਾਨਾ ਖਾਣ ਪੀਣ ਦੀਆਂ ਵਸਤਾਂ ਪ੍ਰਾਪਤ ਕਰਨ ਲਈ ਇੱਕ ਦੂਸਰੇ ਨਾਲ ਖਿਚੋਤਾਣ ਤੱਕ ਆ ਜਾਦੇ ਹਨ।ਪਰ ਕੁਝ ਬੇ ਜਮੀਰੇ ਮੁਨਾਫਾਖੋਰ ਲੋਕ ਮਜਬੂਰੀ ਦਾ ਫਾਈਦਾ ਉਠਾ ਕੇ ਜਰੂਰਤ […]

ਬੈਲਜੀਅਮ ਵਿਚ ਕਰਫਿਊ ਵਾਲਾ ਮਹੋਲ ਲੌਕਡਾਊਨ 18 ਮਾਰਚ ਤੋ ਲਾਗੂ

ਬੈਲਜੀਅਮ 18 ਮਾਰਚ (ਅਮਰਜੀਤ ਸਿੰਘ ਭੋਗਲ)ਬੈਲਜੀਅਮ ਸਰਕਾਰ ਵਲੋ 14 ਦੀ ਮੌਤ ਅਤੇ 1490 ਲੋਕਾ ਦਾ ਪੋਜਟਿਵ ਆਉਣ ਕਾਰਨ ਸਖਤ ਫੇਸਲਾ ਲੈਂਦੇ ਹੋਏ ਲੌਕਡਾਊਨ ਅੱਜ 12 ਵਜੇ ਤੋ ਲਾਉਣ ਦਾ ਫੇਸਲਾ ਕੀਤਾ ਹੈ ਜਿਸ ਵਿਚ ਲੱਗਭੱਗ ਕਰਫਿਊ ਵਾਲੀ ਸਥੀਤੀ ਹੋਵੇਗੀ ਕਿਸੇ ਨੂੰ ਵੀ ਬਿਨਾ ਵਜਾ ਬਾਹਰ ਨਹੀ ਨਿਕਲਣ ਦਿਤਾ ਜਾਵੇਗਾ ਸੁਪਰ ਸਟੋਰ ਦੁਵਾਈਆ ਦੀ ਦੁਕਾਨਾ ਖੁਲੀਆ […]