ਪਾਕਿਸਤਾਨੀ ਮੂਲ ਦੀ ਆਸੀਆ ਬੀਬੀ ਨੇ ਫਰਾਂਸ ਚ’ ਰੀਫੂਜ਼ੀ ਸਟੇ ਲਈ ਅਰਜ਼ੀ ਦਿੱਤੀ।

ਪੈਰਿਸ (ਸੁਖਵੀਰ ਸਿੰਘ ਸੰਧੂ) ਕੱਲ ਪਾਕਿਸਤਾਨੀ ਮੂਲ ਦੀ ਆਸੀਆ ਬੀਬੀ ਨਾਂ ਦੀ ਔਰਤ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਮਿਸਟਰ ਮਾਕਰੋ ਨਾਲ ਮੁਲਾਕਾਤ ਕੀਤੀ। ਇਸ ਔਰਤ ਨੂੰ ਪਾਕਿਸਤਾਨ ਚ’ ਸਾਲ 2010 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।ਜਿਸ ਉਪਰ ਦੋਸ਼ ਇਹ ਸੀ ਕਿ ਉਸ ਨੇ ਇੱਕ ਦਿਹਾਤੀ ਇਲਾਕੇ ਵਿੱਚ ਇੱਕ ਗਲਾਸ ਚ’ ਪਾਣੀ ਪੀਣ ਬਦਲੇ ਮੌਤ ਦੀ […]