ਬੈਲਜੀਅਮ ਵਿਖੇ ਕਰੋਨਾ ਵਾਇਰਸ ਦੇ ਕੇਸ ਆਏ ਸਾਹਮਣੇ

ਕੁਝ ਦਿਨਾਂ ਤੋਂ ਬੈਲਜੀਅਮ ਵਿੱਚ 59 ਨਵੇਂ ਕੋਰੋਨਾ ਦੇ ਸੰਕਰਮਣ ਦਾ ਪਤਾ ਲੱਗਿਆ ਹੈ, ਜੋ ਕਿ ਕੁਲ 109 ਹੋ ਗਏ ਹਨ। ਸਿਹਤ ਵਿਭਾਗ ਵਲੋਂ ਸਕੂਲਾਂ ਨੂੰ ਇਟਲੀ ਦੀਆਂ ਯਾਤਰਾਂ ਇਸ ਸਮੇਂ ਰੱਦ ਕਰਨ ਦੀ ਸਲਾਹ ਦਿਤੀ ਗਈ ਹੈ। ਇਸ ਸਮੇਂ ਇਟਲੀ ਵਿਖੇ ਸਭ ਤੋਂ ਜਿਆਦਾ ਕਰੋਨਾ ਦੇ ਕੇਸ ਸਾਹਮਣੇ ਆਏ ਹਨ।

ਹੋਲਾ ਮਹੱਲਾ : ਅਜੋਕੇ ਯੁੱਗ ਦੇ ਸਨਮੁੱਖ

(10 ਮਾਰਚ,2020 ਨੂੰ ਹੋਲਾ ਮਹੱਲਾ ’ਤੇ ਵਿਸ਼ੇਸ਼) *ਵਿਕਰਮਜੀਤ ਸਿੰਘ ‘ਤਿਹਾੜਾ’ ਹੋਲਾ ਮਹੱਲਾ ਸਿੱਖ ਧਰਮ ਦਾ ਇਕ ਅਹਿਮ ਦਿਹਾੜਾ ਹੈ, ਜੋ ਇਨਕਲਾਬੀ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਹਰ ਸਿੱਖ ਨੂੰ ਮਨ ਅਤੇ ਤਨ ਕਰਕੇ ਬਲਵਾਨ ਬਣਾਉਣ ਦਾ ਪ੍ਰਤੀਕ ਹੈ।ਹੋਲਾ ਮਹੱਲਾ, ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ।ਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਾਨਾਂਤਰ ਗੁਰੂ ਗੋਬਿੰਦ ਸਿੰਘ ਜੀ […]

ਦਿੱਲੀ ਦਾ ਹਿੰਸਕ ਕਾਂਡ : ਨਵੰਬਰ-84 ਦਾ ਦੁਹਰਾਉ ਨਹੀਂ

ਜਸਵੰਤ ਸਿੰਘ ‘ਅਜੀਤ’ ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਵਿੱਚ ਵਾਪਰੇ ਹਿੰਸਕ ਕਾਂਡ ਨੂੰ ਲੈ ਕੇ ਕਈ ਹਲਕਿਆਂ, ਵਿਸ਼ੇਸ਼ ਰੂਪ ਵਿੱਚ ਕੁਝ ਰਾਜਸੀ ਆਗੂਆਂ ਵਲੋਂ, ਇਸਨੂੰ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦਾ ਦੁਹਰਾਉ ਕਰਾਰ ਦਿੱਤਾ ਗਿਆ ਹੈ, ਜੋ ਕਿ ਬਿਲਕੁਲ ਗਲਤ ਅਤੇ ਸਿੱਖ ਕਤਲ-ਏ-ਆਮ ਦਾ ਅਧਾਰ-ਹੀਨ ਮੁਲਾਂਕਣ ਹੈ। ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਜੇ ਨਵੰਬਰ-84 […]

ਅਮਰੀਕ ਸਿੰਘ ਬੈਲਜੀਅਮ ਨੇ ਜਿਤਿਆ ਕੇਸ

ਬੈਲਜੀਅਮ 6 ਮਾਰਚ (ਅਮਰਜੀਤ ਸਿੰਘ ਭੋਗਲ)ਪਿਛਲੇ ਤਕਰੀਬਨ 3 ਸਾਲਾ ਤੋ ਬੈਲਜੀਅਮ ਦੀ ਰਾਜਧਾਨੀ ਬਰੱਸਲਜ ਦੇ ਲਾਗਲੇ ਇਲਾਕੇ ਵਿਲਵੋਰਦੇ ਵਿਖੇ ਗੁਰਦੁਆਰਾ ਨਾਨਕ ਸਾਹਿਬ ਕੁਝ ਪ੍ਰਬੰਧਕਾ ਅਤੇ ਸੰਗਤਾ ਵਿਚਕਾਰ ਖਿਚੋਤਾਣ ਤੇ ਝਗੜੇ ਨੂੰ ਲੇ ਕੇ ਸਹਿਰ ਦੇ ਮੈਅਰ ਨੇ ਬੰਦ ਕਰ ਦਿਤਾ ਸੀ ਜਿਸ ਦੇ ਚਲਦਿਆ ਮਜੂਦਾ ਪ੍ਰਧਾਨ ਵਲੋ ਅਮਰੀਕ ਸਿੰਘ ਜੋ ਕਿ ਪਹਿਲੀ ਕਮੇਟੀ ਵਿਚ ਮੈਂਬਰ […]