ਬੈਲਜੀਅਮ ਵਿਖੇ ਕਰੋਨਾ ਵਾਇਰਸ ਦੇ ਕੇਸ ਆਏ ਸਾਹਮਣੇ 7 maart 20206 maart 2020 europesamacharGeen categorie ਕੁਝ ਦਿਨਾਂ ਤੋਂ ਬੈਲਜੀਅਮ ਵਿੱਚ 59 ਨਵੇਂ ਕੋਰੋਨਾ ਦੇ ਸੰਕਰਮਣ ਦਾ ਪਤਾ ਲੱਗਿਆ ਹੈ, ਜੋ ਕਿ ਕੁਲ 109 ਹੋ ਗਏ ਹਨ। ਸਿਹਤ ਵਿਭਾਗ ਵਲੋਂ ਸਕੂਲਾਂ ਨੂੰ ਇਟਲੀ ਦੀਆਂ ਯਾਤਰਾਂ ਇਸ ਸਮੇਂ ਰੱਦ ਕਰਨ ਦੀ ਸਲਾਹ ਦਿਤੀ ਗਈ ਹੈ। ਇਸ ਸਮੇਂ ਇਟਲੀ ਵਿਖੇ ਸਭ ਤੋਂ ਜਿਆਦਾ ਕਰੋਨਾ ਦੇ ਕੇਸ ਸਾਹਮਣੇ ਆਏ ਹਨ।