ਕੁੱਖ ਚ ਕਤਲ

ਉਹ ਪਿੰਡ ਮੇਰੇ ਦੀ ਕੁੜੀ ਵਿੱਚ ਸ਼ਹਿਰ ਦੀਆ ਗਲੀਆ ਦੇ ਕਈ ਅੱਖਾਂ ਦੇ ਬੋਝਾ ਨੂੰ ਲੈ ਕੇ ਸੀ ਚੱਲ ਰਹੀ, ਮਾਂ ਦੀ ਚੁੰਨੀ, ਪਿਉ ਦੀ ਪੱਗ ਘਰ ਦੀਆ ਮਜਬੂਰੀਆ ਨੂੰ ਰੱਖ ਦਿਮਾਗ ਚ ਮੁਸੀਬਤਾ ਆਪਣੀਆ ਨੂੰ ਸੀ ਠੱਲ ਰਹੀ, ਉਸ ਵੱਲ ਵੱਧ ਰਹੇ ਗਲਤ ਹੱਥਾ ਨੇ ਜੇ ਇੱਜਤ ਉਸਦੀ ਕਰੀ ਹੁੰਦੀ, ਫਿਰ ਸਾਇਦ ਕਦੇ ਵੀ […]

ਮਾਨਵੀ ਏਕਤਾ ਅਤੇ ਜੀਵਨ ਦੇ ਸੱਚ ਬਾਰੇ ਜਾਗਰੁਕਤਾ ਲਈ ਗੀਤ ‘ਅੱਜ-ਕੱਲ’ ਰਿਲੀਜ਼

ਪਟਿਆਲਾ (੧੦ ਮਾਰਚ) ਸਮਾਜ ਵਿੱਚ ਆਪਸੀ ਪਿਆਰ,ਭਾਈਚਾਰਕ-ਸਾਂਝ ਅਤੇ ਜੀਵਨ ਦੇ ਸੱਚ ਬਾਰੇ ਜਾਗਰੁਕਤਾ ਲਈ ਗੀਤ ‘ਅੱਜ-ਕੱਲ’ ਫਿਲਮ ,ਟੀ ਵੀ ਅਤੇ ਰੰਗਮੰਚ ਕਲਾਕਾਰ ਇਕਬਾਲ ਗੱਜਣ ਵਲੋਂ ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਇਕਬਾਲ-ਇਨ ਵਿੱਚ ਰਿਲੀਜ਼ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਗਾਏ ਇਸ ਗੀਤ ਨੂੰ ਉੇਘੇ ਸਾਹਿਤਕਾਰ […]

ਔਰਤਾਂ ਲਈ ਬੱਸ ਕਿਰਾਇਆ ਅੱਧਾ ਕਰਨਾਂ ਕੈਪਟਨ ਸਰਕਾਰ ਦੀ ਵੱਡੀ ਪ੍ਰਾਪਤੀ: ਤੀਰਥ ਰਾਮ

ਜਲਦੀ ਹੀ ਸਿਹਤ ਸਹੂਲਤਾਂ ਅਤੇ ਪੜਾਈ ਵੀ ਹੋਵੇਗੀ ਮੁਫਤ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ‘ਤੋਂ ਕਾਂਗਰਸੀ ਆਗੂ ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦਾ ਬੱਸ ਕਿਰਾਇਆ ਅੱਧਾ ਕਰ ਦੇਣਾ ਕੈਪਟਨ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਸ੍ਰੀ ਰਾਮ ਨੇ ਪ੍ਰਵਾਸੀ ਕਾਂਗਰਸੀ ਆਗੂਆਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ […]