ਬੈਲਜੀਅਮ ਵਿਚ ਮਰਨ ਵਾਲਿਆ ਦੀ ਗਿਣਤੀ 67 ਹੋਈ

ਹੋਰ ਮੋਤਾ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਬੈਲਜੀਅਮ 21ਮਾਰਚ(ਅਮਰਜੀਤ ਸਿੰਘ ਭੋਗਲ)ਬੈਲਜੀਅਮ ਵਿਚ ਕੁਲ ਮਾਰਨ ਵਾਲਿਆ ਦੇ ਨਵੇ ਨਤੀਜੇ ਜੋ ਸਾਹਮਣੇ ਆਏ ਹਨ ਉਨਾ ਵਿਚ 67 ਮਰਨ ਵਾਲੇ ਹਨ ਅਤੇ 2715 ਕੁਲ ਇਸ ਦੀ ਲਪੇਟ ਵਿਚ ਹਨ ਅਤੇ 262 ਤੰਦਰੁਸਤ ਹੋ ਗਏ ਹਨ ਕੱਲ ਤੋ ਹੁਣ ਤੱਕ 25 ਤੋ 40 ਸਾਲ ਦੇ ਵੀ ਨੋਜਵਾਨ […]

ਬਾਹਰ ਨਹੀਂ ਜਾ ਸਕਦੇ ਤਾਂ ਆਪਣੇ ਅੰਦਰ ਜਾਈਏ….

ਜਦ ਬਾਹਰ ਜਾਣ ਦੇ ਦਰਵਾਜ਼ੇ ਬੰਦ ਹੋ ਚੁੱਕੇ ਹਨ। ਖੌਫ ਦਾ ਮਾਹੌਲ ਬਣ ਚੁੱਕਾ ਹੈ। ਹਰ ਕੋਈ ਡਰਿਆ ਹੋਇਆ ਹੈ ਤੇ ਘਰ ਦੀ ਚਾਰ ਦੀਵਾਰੀ ਵਿੱਚ ਰਹਿਣ ਲਈ ਮਜ਼ਬੂਰ ਹੈ। ਤਾਂ ਇਹ ਢੁੱਕਵਾਂ ਸਮਾਂ ਹੈ ਕਿ ਅਸੀਂ ਸਵੈ-ਚਿੰਤਨ ਕਰੀਏ। ਬਹੁਤ ਸਾਰੇ ਮਸਲੇ ਵਿਚਾਰਨ ਵਾਲੇ ਹਨ, ਜਿੰਨ੍ਹਾਂ ਲਈ ਅਸੀਂ ਸਮਾਂ ਹੀ ਨਹੀਂ ਕੱਢ ਪਾਉਂਦੇ ਸੀ।ਆਪਣੇ ਬੱਚਿਆਂ, […]

22 ਮਾਰਚ – ਕੌਮਾਂਤਰੀ ਜਲ ਦਿਵਸ

ਪਾਣੀ, ਹਾਈਡ੍ਰੋਜਨ ਅਤੇ ਆਕਸੀਜਨ ਤੋਂ ਮਿਲਕੇ ਬਣਿਆ ਹੈ ਅਤੇ ਧਰਤੀ ਦਾ ਤਿੰਨ ਚੌਥਾਈ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ ਪਰੰਤੂ 99 ਫੀਸਦੀ ਪਾਣੀ ਸਿੱਧਾ ਪੀਣ ਯੋਗ ਨਹੀਂ ਹੈ ਅਤੇ ਪੀਣ ਯੋਗ ਪਾਣੀ ਸਿਰਫ਼ 1 ਫੀਸਦੀ ਹੈ। ਪਾਣੀ ਜੀਵਨ ਦਾ ਆਧਾਰ ਹੈ ਅਤੇ ਸਾਧਾਰਣ ਹਾਲਤਾਂ ਵਿੱਚ ਇੱਕ ਮਨੁੱਖ ਭੋਜਨ ਤੋਂ ਬਿਨ੍ਹਾਂ ਤਕਰੀਬਨ 20 ਦਿਨ ਰਹਿ ਸਕਦਾ […]

ਕਰੋਨਾ ਵਾਇਰਸ ਨੇ ਐਟਮੀ ਤਾਕਤਾਂ ਵਾਲੇ ਦੇਸ਼ਾਂ ਦਾ ਜਨਜੀਵਨ ਥੰਮ ਦਿੱਤਾ।

ਪੈਰਿਸ (ਸੁਖਵੀਰ ਸਿੰਘ ਸੰਧੂ) ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿੱਚ ਤਹਿਲਕਾ ਮਚਾ ਰੱਖਿਆ ਹੈ। ਐਟਮੀ ਤਾਕਤਾਂ ਅਖਵਾਉਣ ਵਾਲੇ ਦੇਸ਼ਾਂ ਦੀ ਜਨਜੀਵਨ ਰਫਤਾਰ ਵੀ ਥੰਮ ਦਿੱਤੀ ਹੈ।ਜਿਹਨਾਂ ਥਾਵਾਂ ਤੇ ਦਿੱਨ ਰਾਤ ਲੋਕਾਂ ਦੀ ਚਹਿਲ ਪਹਿਲ ਰਹਿੰਦੀ ਸੀ।ਉਹਨਾਂ ਥਾਵਾਂ ਤੇ ਹੁਣ ਪੰਛੀ ਘੁੰਮਦੇ ਹਨ।ਇਸ ਕੋਰੋਨਾ ਦੀ ਸੁਨਾਮੀ ਵਿੱਚ ਛੋਟੇ ਛੋਟੇ ਕਾਰੋਬਾਰ ਤਾਂ ਡਿੱਗਣੇ ਹੀ ਸੀ।ਵੱਡੇ ਵੱਡੇ ਕਾਰੋਬਾਰ […]