ਬੈਲਜੀਅਮ ਵਿਚ ਮਰਨ ਵਾਲਿਆ ਦੀ ਗਿਣਤੀ 67 ਹੋਈ

ਹੋਰ ਮੋਤਾ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ
ਬੈਲਜੀਅਮ 21ਮਾਰਚ(ਅਮਰਜੀਤ ਸਿੰਘ ਭੋਗਲ)ਬੈਲਜੀਅਮ ਵਿਚ ਕੁਲ ਮਾਰਨ ਵਾਲਿਆ ਦੇ ਨਵੇ ਨਤੀਜੇ ਜੋ ਸਾਹਮਣੇ ਆਏ ਹਨ ਉਨਾ ਵਿਚ 67 ਮਰਨ ਵਾਲੇ ਹਨ ਅਤੇ 2715 ਕੁਲ ਇਸ ਦੀ ਲਪੇਟ ਵਿਚ ਹਨ ਅਤੇ 262 ਤੰਦਰੁਸਤ ਹੋ ਗਏ ਹਨ ਕੱਲ ਤੋ ਹੁਣ ਤੱਕ 25 ਤੋ 40 ਸਾਲ ਦੇ ਵੀ ਨੋਜਵਾਨ ਇਸ ਪੀੜ ਵਿਚ ਸ਼ਾਮਲ ਹਨ ਸਾਰੇ ਬਾਡਰ ਬੰਦ ਕਰ ਦਿਤੇ ਗਏ ਹਨ ਕਿਸੇ ਵੀ ਵਿਅਕਤੀ ਜਾ ਸਾਜੋਸਮਾਨ ਨੂੰ ਅੰਦਰ ਨਹੀ ਆਉਣ ਦਿਤਾ ਜਾ ਰਿਹਾ ਸਵਾਏ ਖਾਣਪੀਣ ਦੀਆ ਚੀਜਾ ਦੇ ਪੁਲੀਸ ਵਲੋ ਸਖਤੀ ਨਾਲ ਨਵੇ ਬਣੇ ਕੋਰੋਨਾ ਬਚਾਉ ਕਨੂੰਨ ਲਾਗੂ ਕੀਤਾ ਜਾ ਰਿਹਾ ਹੈ ਸਰਕਾਰ ਵਲੋ ਲੋਕਾ ਨੂੰ ਘਰਾ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਯੁਨੀਵਰਸਟੀ ਦੇ ਵਿਦਿਆਰਥੀਆ ਨੂੰ ਡੀਜੀਟਲ ਭੜਾਈ ਕਰਨ ਦੇ ਅਦੇਸ ਦਿਤੇ ਗਏ ਹਨ ਹਵਾਈ ਅੱਡੇ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਖਾਲੀ ਦਿਖਾਈ ਦੇ ਰਹੇ ਹਨ ਸਿੱਖ ਭਾਈਚਾਰੇ ਦੇ ਕੁਝ ਲੋਕ ਲੋੜਬੰਦਾ ਦੀ ਮੰਦਦ ਲਈ ਅੱਗੇ ਆ ਰਹੇ ਹਨ ਅਤੇ ਬੈਲਜੀਅਮ ਦਾ ਕੌਈ ਵੀ ਪੰਜਾਬੀ ਦੁਕਾਨਦਾਰ ਮੋਕੇ ਦਾ ਫਾਇਦਾ ਨਹੀ ਉਠਾ ਰਿਹਾ ਜਿਵੇ ਕਿ ਹੋਰ ਦੇਸਾ ਦੀਆ ਅਫਵਾਹਾ ਸਾਹਮਣੇ ਆ ਰਹੀਆ ਹਨ
ਤਸਵੀਰ ਪੈਸ ਕਾਫਰੰਸ ਕਰਦੇ ਹੋਏ ਮਿ: ਗੁਖਤ ਤੇ ਸਾਥੀ ਤਸਵੀਰ ਭੋਗਲ ਬੈਲਜੀਅਮ

Geef een reactie

Het e-mailadres wordt niet gepubliceerd. Vereiste velden zijn gemarkeerd met *