ਬੈਲਜੀਅਮ ਵਿਚ ਵੀ ਕੌਰੋਨਾ ਪਰ ਅਫਵਾਹਾ ਜਿਆਦਾ

ਬੈਲਜੀਅਮ7 ਮਾਰਚ(ਅਮਰਜੀਤ ਸਿੰਘ ਭੋਗਲ)ਚੀਨ ਵਿਚ ਜਨਮ ਲੈ ਕੇ ਪੂਰੀ ਦੁਨੀਆ ਦੀ ਸੇਰ ਕਰ ਰਿਹਾ ਕੋਰੋਨਾ ਵਾਇਰਸ ਦੀ ਲਪੇਟ ਵਿਚ ਬੈਲਜੀਅਮ ਵੀ ਆ ਗਿਆ ਹੈ ਜੋ ਲੋਕੀ ਬਾਹਰ ਦੇ ਦੇਸਾ ਤੋ ਘੁਮ ਕੇ ਆਏ ਹਨ ਉਨਾ ਵਿਚ ਇਸ ਦੇ ਲੱਛਣ ਪਾਏ ਜਾ ਰਹੇ ਹਨ ਭਾਵੇ ਹਾਲੇ ਬੈਲਜੀਅਮ ਵਿਚ ਸਰਕਾਰ ਵਲੋ ਕੌਈ ਖਾਸ ਮਰਨ ਵਾਲਿਆ ਦੀ ਪੁਸ਼ਟੀ […]